ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ad Врачым дэжь

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [шъэныкъорэ блырэ]

57 [shjenykorje blyrje]

Врачым дэжь

[Vrachym djezh']

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। В-ач-м ---уз-ъэ--э----щыт. В_____ з_____________ щ___ В-а-ы- з-I-з-ъ-к-э-э- щ-т- -------------------------- Врачым зыIузгъэкIэнэу щыт. 0
Vr---ym -y----jek--enj-u-sh-yt. V______ z_______________ s_____ V-a-h-m z-I-z-j-k-j-n-e- s-h-t- ------------------------------- Vrachym zyIuzgjekIjenjeu shhyt.
ਮੇਰੀ ਮੁਲਾਕਾਤ 10 ਵਜੇ ਹੈ। С-х--т-- п-I-м-з-I-згъ----нэ--щ-т. С_______ п____ з_____________ щ___ С-х-а-ы- п-I-м з-I-з-ъ-к-э-э- щ-т- ---------------------------------- Сыхьатыр пшIым зыIузгъэкIэнэу щыт. 0
S--'--yr --h--m-z-Iuz--e-Ijenjeu-sh---. S_______ p_____ z_______________ s_____ S-h-a-y- p-h-y- z-I-z-j-k-j-n-e- s-h-t- --------------------------------------- Syh'atyr pshIym zyIuzgjekIjenjeu shhyt.
ਤੁਹਾਡਾ ਨਾਮ ਕੀ ਹੈ? С----------а----? С__ п____________ С-д п-ъ-к-у-ц-э-? ----------------- Сыд плъэкъуацIэр? 0
Syd-plje-u---j--? S__ p____________ S-d p-j-k-a-I-e-? ----------------- Syd pljekuacIjer?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। Е--эг-ап------ы-ысаж---ъу-т-э. Е__________ к________ х_______ Е-л-г-а-I-м к-ы-ы-а-, х-у-т-э- ------------------------------ ЕблэгъапIэм къыщысаж, хъущтмэ. 0
E----g-p--em-k--hh-----,-hu-h-t-je. E___________ k__________ h_________ E-l-e-a-I-e- k-s-h-s-z-, h-s-h-m-e- ----------------------------------- EbljegapIjem kyshhysazh, hushhtmje.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। В---ы---жы-э-э- к---Iощт. В_____ д_______ к________ В-а-ы- д-ы-э-э- к-э-I-щ-. ------------------------- Врачыр джыдэдэм къэкIощт. 0
V---h-----h-d--d--m--j---os-ht. V______ d__________ k__________ V-a-h-r d-h-d-e-j-m k-e-I-s-h-. ------------------------------- Vrachyr dzhydjedjem kjekIoshht.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Тыдэ---рах-в-э щы---? Т___ с________ щ_____ Т-д- с-р-х-в-э щ-у-I- --------------------- Тыдэ страховкэ щыуиI? 0
Tydj-----ahov-----hhyuiI? T____ s_________ s_______ T-d-e s-r-h-v-j- s-h-u-I- ------------------------- Tydje strahovkje shhyuiI?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? С-д--э с--Iуа-ъ----ыо-г-экIы- с-ъ-к----а? С_____ с________ к___________ с__________ С-д-I- с-ш-у-г-э к-ы-з-ъ-к-ы- с-ъ-к-ы-т-? ----------------------------------------- СыдкIэ сишIуагъэ къыозгъэкIын слъэкIыщта? 0
Sy--I-- si-hIu-g-- -y-zgj-k--- slj-k-y-hh--? S______ s_________ k__________ s____________ S-d-I-e s-s-I-a-j- k-o-g-e-I-n s-j-k-y-h-t-? -------------------------------------------- SydkIje sishIuagje kyozgjekIyn sljekIyshhta?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? У---орэм уег-эгумэ--а? У_ г____ у____________ У- г-р-м у-г-э-у-э-I-? ---------------------- Уз горэм уегъэгумэкIа? 0
U--gor--- --g------e---? U_ g_____ u_____________ U- g-r-e- u-g-e-u-j-k-a- ------------------------ Uz gorjem uegjegumjekIa?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Сы-- --ыр-р? С___ у______ С-д- у-ы-э-? ------------ Сыда узырэр? 0
S-----zyr-er? S___ u_______ S-d- u-y-j-r- ------------- Syda uzyrjer?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Ре--у---ыузы--с---э--м-кI-. Р____ б______ с____________ Р-н-у б-ы-з-м с-г-э-у-э-I-. --------------------------- Ренэу бгыузым сегъэгумэкIы. 0
Ren-eu-bg-------e--egu------. R_____ b______ s_____________ R-n-e- b-y-z-m s-g-e-u-j-k-y- ----------------------------- Renjeu bgyuzym segjegumjekIy.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Шъ---у--м--эрэ -егъ-гум----. Ш________ б___ с____________ Ш-х-э-з-м б-р- с-г-э-у-э-I-. ---------------------------- Шъхьэузым бэрэ сегъэгумэкIы. 0
S-h'j----- b---je s--je-um--k--. S_________ b_____ s_____________ S-h-j-u-y- b-e-j- s-g-e-u-j-k-y- -------------------------------- Shh'jeuzym bjerje segjegumjekIy.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। За--орэ ны-э-зым-с-г--г--э--ы. З______ н_______ с____________ З-г-о-э н-б-у-ы- с-г-э-у-э-I-. ------------------------------ Загъорэ ныбэузым сегъэгумэкIы. 0
Z--or-- n---euzy--s----g-m-ek--. Z______ n________ s_____________ Z-g-r-e n-b-e-z-m s-g-e-u-j-k-y- -------------------------------- Zagorje nybjeuzym segjegumjekIy.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Убг----- зы---тIэк-! У___ н__ з__________ У-г- н-с з-к-э-I-к-! -------------------- Убгы нэс зыкъэтIэкI! 0
Ub---n-es-zykjet---kI! U___ n___ z___________ U-g- n-e- z-k-e-I-e-I- ---------------------- Ubgy njes zykjetIjekI!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Г-о-ъ----м--егъ--I! Г_________ з_______ Г-о-ъ-п-э- з-г-э-I- ------------------- ГъолъыпIэм зегъэкI! 0
Gol-pI-e-----j-k-! G________ z_______ G-l-p-j-m z-g-e-I- ------------------ GolypIjem zegjekI!
ਖੂਨ – ਦਾ ਦੌਰਾ ਠੀਕ ਹੈ। Уил---э------ъ-к-е-х дэ-ъу. У___________________ д_____ У-л-ы-э-I-е-л-ы-ъ-о- д-г-у- --------------------------- УилъыдэкIое-лъыкъеох дэгъу. 0
U--y-je--o--ly-e-----e-u. U_________________ d_____ U-l-d-e-I-e-l-k-o- d-e-u- ------------------------- UilydjekIoe-lykeoh djegu.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Сэ------ып-эслъ--а-т. С_ у_ к______________ С- у- к-ы-х-с-ъ-ь-щ-. --------------------- Сэ уц къыпхэслъхьащт. 0
Sje--c-k---j---h'ashh-. S__ u_ k_______________ S-e u- k-p-j-s-h-a-h-t- ----------------------- Sje uc kyphjeslh'ashht.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। С- -ц-уе-ъо--у -ъ----ы-т. С_ у_ у_______ к_________ С- у- у-ш-о-э- к-ы-с-ы-т- ------------------------- Сэ уц уешъонэу къыостыщт. 0
S-e ------h-nj-- k-ostysh--. S__ u_ u________ k__________ S-e u- u-s-o-j-u k-o-t-s-h-. ---------------------------- Sje uc ueshonjeu kyostyshht.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Уц-I---гъу ща-I-м п-е -е---т---ы-фи--х------. У_ I______ щ_____ п__ р_____ к_______________ У- I-з-г-у щ-п-э- п-е р-ц-п- к-ы-ф-с-х-к-ы-т- --------------------------------------------- Уц Iэзэгъу щапIэм пае рецепт къыпфистхыкIыщт. 0
U- --ez--gu s-ha-I-e----e--e-e-t-----i---ykIysh-t. U_ I_______ s________ p__ r_____ k________________ U- I-e-j-g- s-h-p-j-m p-e r-c-p- k-p-i-t-y-I-s-h-. -------------------------------------------------- Uc Ijezjegu shhapIjem pae recept kypfisthykIyshht.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!