ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   kn ದೇಹದ ಭಾಗಗಳು

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

೫೮ [ಐವತ್ತೆಂಟು]

58 [Aivatteṇṭu]

ದೇಹದ ಭಾಗಗಳು

[dēhada bhāgagaḷu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। ನ----ಒ--ಬ-ಗಂಡ--- ಚಿತ----್----------್--ದ--ೇನ-. ನಾ_ ಒ__ ಗಂ___ ಚಿ_____ ಬಿ________ ನ-ನ- ಒ-್- ಗ-ಡ-ಿ- ಚ-ತ-ರ-ನ-ನ- ಬ-ಡ-ಸ-ತ-ತ-ದ-ದ-ನ-. --------------------------------------------- ನಾನು ಒಬ್ಬ ಗಂಡಸಿನ ಚಿತ್ರವನ್ನು ಬಿಡಿಸುತ್ತಿದ್ದೇನೆ. 0
n-n--ob-- --ṇḍa-ina-citra-ann- --ḍ-s----dd---. n___ o___ g________ c_________ b______________ n-n- o-b- g-ṇ-a-i-a c-t-a-a-n- b-ḍ-s-t-i-d-n-. ---------------------------------------------- nānu obba gaṇḍasina citravannu biḍisuttiddēne.
ਸਭ ਤੋਂ ਪਹਿਲਾਂ ਮੱਥਾ ಮ--ಲ--ೆ ತ--. ಮೊ___ ತ__ ಮ-ದ-ಿ-ೆ ತ-ೆ- ------------ ಮೊದಲಿಗೆ ತಲೆ. 0
M-d----e -ale. M_______ t____ M-d-l-g- t-l-. -------------- Modalige tale.
ਆਦਮੀ ਨੇ ਟੋਪੀ ਪਹਿਨੀ ਹੈ। ಆ ಮ-ು--ಯ-ಒಂದು ---ಿ-ನ--ು-ಹಾಕ-ಕೊ-ಡಿ--ದ-ನ-. ಆ ಮ___ ಒಂ_ ಟೋ____ ಹಾ_______ ಆ ಮ-ು-್- ಒ-ದ- ಟ-ಪ-ಯ-್-ು ಹ-ಕ-ಕ-ಂ-ಿ-್-ಾ-ೆ- ---------------------------------------- ಆ ಮನುಷ್ಯ ಒಂದು ಟೋಪಿಯನ್ನು ಹಾಕಿಕೊಂಡಿದ್ದಾನೆ. 0
Ā -an--y- ondu----iyannu h-kikoṇḍ-dd---. Ā m______ o___ ṭ________ h______________ Ā m-n-ṣ-a o-d- ṭ-p-y-n-u h-k-k-ṇ-i-d-n-. ---------------------------------------- Ā manuṣya ondu ṭōpiyannu hākikoṇḍiddāne.
ਉਸਦੇ ਵਾਲ ਨਹੀਂ ਦਿਖਦੇ। ಅ-----ದಲ---ು --ಣಿಸ-ವ-ದಿಲ್-. ಅ__ ಕೂ____ ಕಾ_______ ಅ-ನ ಕ-ದ-ು-ಳ- ಕ-ಣ-ಸ-ವ-ದ-ಲ-ಲ- --------------------------- ಅವನ ಕೂದಲುಗಳು ಕಾಣಿಸುವುದಿಲ್ಲ. 0
Ava-a-k--a--g-ḷ--k-ṇisuvudil-a. A____ k_________ k_____________ A-a-a k-d-l-g-ḷ- k-ṇ-s-v-d-l-a- ------------------------------- Avana kūdalugaḷu kāṇisuvudilla.
ਉਸਦੇ ਕੰਨ ਵੀ ਨਹੀਂ ਦਿੱਖਦੇ। ಅ-- ಕ-ವ-ಗಳು-ಸಹ ಕ--ಿ--ವ-ದ-ಲ-ಲ. ಅ__ ಕಿ___ ಸ_ ಕಾ_______ ಅ-ನ ಕ-ವ-ಗ-ು ಸ- ಕ-ಣ-ಸ-ವ-ದ-ಲ-ಲ- ----------------------------- ಅವನ ಕಿವಿಗಳು ಸಹ ಕಾಣಿಸುವುದಿಲ್ಲ. 0
Av--a -i--g--u-s-ha kā----vu-i---. A____ k_______ s___ k_____________ A-a-a k-v-g-ḷ- s-h- k-ṇ-s-v-d-l-a- ---------------------------------- Avana kivigaḷu saha kāṇisuvudilla.
ਉਸਦੀ ਪਿਠ ਵੀ ਨਹੀਂ ਦਿਖਦੀ। ಅ-ನ----್ನು ಸಹ-ಕ-ಣ---ವುದಿಲ-ಲ. ಅ__ ಬೆ__ ಸ_ ಕಾ_______ ಅ-ನ ಬ-ನ-ನ- ಸ- ಕ-ಣ-ಸ-ವ-ದ-ಲ-ಲ- ---------------------------- ಅವನ ಬೆನ್ನು ಸಹ ಕಾಣಿಸುವುದಿಲ್ಲ. 0
Ava---ben-- ---a-k-ṇ--------la. A____ b____ s___ k_____________ A-a-a b-n-u s-h- k-ṇ-s-v-d-l-a- ------------------------------- Avana bennu saha kāṇisuvudilla.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। ನ-ನ---ಣ---ಗ----ು-----ು----ಿ-ನ್ನ- -ರೆ------ದ--ೇ-ೆ. ನಾ_ ಕ______ ಮ__ ಬಾ____ ಬ________ ನ-ನ- ಕ-್-ು-ಳ-್-ು ಮ-್-ು ಬ-ಯ-ಯ-್-ು ಬ-ೆ-ು-್-ಿ-್-ೇ-ೆ- ------------------------------------------------- ನಾನು ಕಣ್ಣುಗಳನ್ನು ಮತ್ತು ಬಾಯಿಯನ್ನು ಬರೆಯುತ್ತಿದ್ದೇನೆ. 0
Nā-u-k-ṇ----ḷa--u---t-u b-yiyannu-ba--y----d--n-. N___ k___________ m____ b________ b______________ N-n- k-ṇ-u-a-a-n- m-t-u b-y-y-n-u b-r-y-t-i-d-n-. ------------------------------------------------- Nānu kaṇṇugaḷannu mattu bāyiyannu bareyuttiddēne.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। ಆ ಮನ---ಯ----ತ-ಸ-ತ-ತ-ದ್-ಾ-ೆ-ಮ--ತು-ನ-ುತ-ತ-----ನ-. ಆ ಮ___ ನ________ ಮ__ ನ_______ ಆ ಮ-ು-್- ನ-್-ಿ-ು-್-ಿ-್-ಾ-ೆ ಮ-್-ು ನ-ು-್-ಿ-್-ಾ-ೆ- ----------------------------------------------- ಆ ಮನುಷ್ಯ ನರ್ತಿಸುತ್ತಿದ್ದಾನೆ ಮತ್ತು ನಗುತ್ತಿದ್ದಾನೆ. 0
Ā man-ṣ-a-na--i-u-ti--ān- mat-u -ag-t--ddā-e. Ā m______ n______________ m____ n____________ Ā m-n-ṣ-a n-r-i-u-t-d-ā-e m-t-u n-g-t-i-d-n-. --------------------------------------------- Ā manuṣya nartisuttiddāne mattu naguttiddāne.
ਆਦਮੀ ਦੀ ਨੱਕ ਲੰਬੀ ਹੈ। ಅವನ--ಉದ್ದ--- ಮೂ--್-ು------ದ್----. ಅ__ ಉ____ ಮೂ___ ಹೊಂ_____ ಅ-ನ- ಉ-್-ವ-ದ ಮ-ಗ-್-ು ಹ-ಂ-ಿ-್-ಾ-ೆ- --------------------------------- ಅವನು ಉದ್ದವಾದ ಮೂಗನ್ನು ಹೊಂದಿದ್ದಾನೆ. 0
Ava---u---v-d--m--a-n--h--di-d-ne. A____ u_______ m______ h__________ A-a-u u-d-v-d- m-g-n-u h-n-i-d-n-. ---------------------------------- Avanu uddavāda mūgannu hondiddāne.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। ಅವ-ು-ಕೈಗಳಲ--ಿ-ಒಂ-ು --ಲನ್ನ----ಡಿದಿ-್ದ--ೆ. ಅ__ ಕೈ____ ಒಂ_ ಕೋ___ ಹಿ______ ಅ-ನ- ಕ-ಗ-ಲ-ಲ- ಒ-ದ- ಕ-ಲ-್-ು ಹ-ಡ-ದ-ದ-ದ-ನ-. ---------------------------------------- ಅವನು ಕೈಗಳಲ್ಲಿ ಒಂದು ಕೋಲನ್ನು ಹಿಡಿದಿದ್ದಾನೆ. 0
Avanu ka-ga--ll- -n-u-kō------hi-i--ddā--. A____ k_________ o___ k______ h___________ A-a-u k-i-a-a-l- o-d- k-l-n-u h-ḍ-d-d-ā-e- ------------------------------------------ Avanu kaigaḷalli ondu kōlannu hiḍididdāne.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। ಅವ-ು--ುತ್-ಿ-ೆಯ---ತ----ಂದ------ಸ್ತ್ರವ-್ನು ಕಟ್ಟಿಕ--ಡಿದ್ದಾನ-. ಅ__ ಕು____ ಸು__ ಒಂ_ ಕಂ________ ಕ________ ಅ-ನ- ಕ-ತ-ತ-ಗ-ಯ ಸ-ತ-ತ ಒ-ದ- ಕ-ಠ-ಸ-ತ-ರ-ನ-ನ- ಕ-್-ಿ-ೊ-ಡ-ದ-ದ-ನ-. ---------------------------------------------------------- ಅವನು ಕುತ್ತಿಗೆಯ ಸುತ್ತ ಒಂದು ಕಂಠವಸ್ತ್ರವನ್ನು ಕಟ್ಟಿಕೊಂಡಿದ್ದಾನೆ. 0
Av-n- --tti-e---s---a -nd------h---str---nn- --ṭ--koṇ--ddān-. A____ k________ s____ o___ k________________ k_______________ A-a-u k-t-i-e-a s-t-a o-d- k-ṇ-h-v-s-r-v-n-u k-ṭ-i-o-ḍ-d-ā-e- ------------------------------------------------------------- Avanu kuttigeya sutta ondu kaṇṭhavastravannu kaṭṭikoṇḍiddāne.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ಈ--ಚ--ಗ----ತ-ತು ಥಂ-ಿ-ಇ-ೆ. ಈ_ ಚ___ ಮ__ ಥಂ_ ಇ__ ಈ- ಚ-ಿ-ಾ- ಮ-್-ು ಥ-ಡ- ಇ-ೆ- ------------------------- ಈಗ ಚಳಿಗಾಲ ಮತ್ತು ಥಂಡಿ ಇದೆ. 0
Īg- c-ḷ----a-m-ttu-t-aṇḍ--ide. Ī__ c_______ m____ t_____ i___ Ī-a c-ḷ-g-l- m-t-u t-a-ḍ- i-e- ------------------------------ Īga caḷigāla mattu thaṇḍi ide.
ਬਾਂਹਾਂ ਮਜ਼ਬੂਤ ਹਨ। ಕ---ು-ಶ-್ತ----ವ-ಗ--ೆ. ಕೈ__ ಶ________ ಕ-ಗ-ು ಶ-್-ಿ-ು-ವ-ಗ-ವ-. --------------------- ಕೈಗಳು ಶಕ್ತಿಯುತವಾಗಿವೆ. 0
K---aḷ--śak-iy-tavāgi-e. K______ ś_______________ K-i-a-u ś-k-i-u-a-ā-i-e- ------------------------ Kaigaḷu śaktiyutavāgive.
ਲੱਤਾਂ ਵੀ ਮਜ਼ਬੂਤ ਹਨ। ಕಾಲ-ಗ-- -ಹ ಶ-್-ಿಯ-ತವ---ವೆ. ಕಾ___ ಸ_ ಶ________ ಕ-ಲ-ಗ-ು ಸ- ಶ-್-ಿ-ು-ವ-ಗ-ವ-. -------------------------- ಕಾಲುಗಳು ಸಹ ಶಕ್ತಿಯುತವಾಗಿವೆ. 0
K-l--a-- -a-- ---tiyu-a-āg-v-. K_______ s___ ś_______________ K-l-g-ḷ- s-h- ś-k-i-u-a-ā-i-e- ------------------------------ Kālugaḷu saha śaktiyutavāgive.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। ಈ-ಮ-ುಷ್ಯ-ಮಂ--ನಿಂ---ಾ-ಲ--ಟ---ದ್-ಾ-ೆ. ಈ ಮ___ ಮಂ___ ಮಾ_________ ಈ ಮ-ು-್- ಮ-ಜ-ನ-ಂ- ಮ-ಡ-್-ಟ-ಟ-ದ-ದ-ನ-. ----------------------------------- ಈ ಮನುಷ್ಯ ಮಂಜಿನಿಂದ ಮಾಡಲ್ಪಟ್ಟಿದ್ದಾನೆ. 0
Ī --nuṣy--ma---i---d- -āḍal--ṭṭid-ā--. Ī m______ m_________ m_______________ Ī m-n-ṣ-a m-n-j-n-n-a m-ḍ-l-a-ṭ-d-ā-e- -------------------------------------- Ī manuṣya man̄jininda māḍalpaṭṭiddāne.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ಅವನ- ಷರಾಯ- -ಥ-- ಕೋಟ-್-ು--ರಿ---್ಲ ಅ__ ಷ__ ಅ__ ಕೋ___ ಧ____ ಅ-ನ- ಷ-ಾ-ಿ ಅ-ವ- ಕ-ಟ-್-ು ಧ-ಿ-ಿ-್- -------------------------------- ಅವನು ಷರಾಯಿ ಅಥವಾ ಕೋಟನ್ನು ಧರಿಸಿಲ್ಲ 0
Ava-u-ṣ-r--- a---vā k---nnu ---risil-a A____ ṣ_____ a_____ k______ d_________ A-a-u ṣ-r-y- a-h-v- k-ṭ-n-u d-a-i-i-l- -------------------------------------- Avanu ṣarāyi athavā kōṭannu dharisilla
ਪਰ ਉਸਨੂੰ ਠੰਢ ਲੱਗ ਰਹੀ ਹੈ। ಆ------ನು----ಯ -ೊರ--ದ-----ೆ--ಯು-ುದ-ಲ-ಲ. ಆ__ ಅ__ ಚ__ ಕೊ____ ಸೆ_______ ಆ-ರ- ಅ-ನ- ಚ-ಿ- ಕ-ರ-ತ-ಿ-ದ ಸ-ಡ-ಯ-ವ-ದ-ಲ-ಲ- --------------------------------------- ಆದರೆ ಅವನು ಚಳಿಯ ಕೊರೆತದಿಂದ ಸೆಡೆಯುವುದಿಲ್ಲ. 0
ādare -vanu--aḷiy--ko-etad--d--seḍ-yu-u--ll-. ā____ a____ c_____ k__________ s_____________ ā-a-e a-a-u c-ḷ-y- k-r-t-d-n-a s-ḍ-y-v-d-l-a- --------------------------------------------- ādare avanu caḷiya koretadinda seḍeyuvudilla.
ਉਹ ਇੱਕ ਹਿਮ – ਮਾਨਵ ਹੈ। ಅ-ನು-------ಮ-ು---. ಅ__ ಮಂ__ ಮ____ ಅ-ನ- ಮ-ಜ-ನ ಮ-ು-್-. ------------------ ಅವನು ಮಂಜಿನ ಮನುಷ್ಯ. 0
Ava---m----ina -anuṣy-. A____ m______ m_______ A-a-u m-n-j-n- m-n-ṣ-a- ----------------------- Avanu man̄jina manuṣya.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...