ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   el Στο ταχυδρομείο

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [πενήντα εννέα]

59 [penḗnta ennéa]

Στο ταχυδρομείο

Sto tachydromeío

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Πο- --να- τ- -λ-σ---τε-ο--αχυδ-ομε--; Π__ ε____ τ_ π__________ τ___________ Π-ύ ε-ν-ι τ- π-η-ι-σ-ε-ο τ-χ-δ-ο-ε-ο- ------------------------------------- Πού είναι το πλησιέστερο ταχυδρομείο; 0
Po- e-nai--o p--si----ro t-----r-meío? P__ e____ t_ p__________ t____________ P-ú e-n-i t- p-ē-i-s-e-o t-c-y-r-m-í-? -------------------------------------- Poú eínai to plēsiéstero tachydromeío?
ਕੀ ਹੋਰ ਕੋਈ ਡਾਕਘਰ ਨੇੜੇ ਹੈ? Εί-------ρ-ά -ς-το-π----έσ-ε-ο τα------ε-ο; Ε____ μ_____ ω_ τ_ π__________ τ___________ Ε-ν-ι μ-κ-ι- ω- τ- π-η-ι-σ-ε-ο τ-χ-δ-ο-ε-ο- ------------------------------------------- Είναι μακριά ως το πλησιέστερο ταχυδρομείο; 0
Eínai m-k--- ōs -- pl---ést-ro ------ro-e--? E____ m_____ ō_ t_ p__________ t____________ E-n-i m-k-i- ō- t- p-ē-i-s-e-o t-c-y-r-m-í-? -------------------------------------------- Eínai makriá ōs to plēsiéstero tachydromeío?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Πο--ε---- τ- --η-ιέ-τε-ο γ-αμ--τ-κ-β--ιο; Π__ ε____ τ_ π__________ γ_______________ Π-ύ ε-ν-ι τ- π-η-ι-σ-ε-ο γ-α-μ-τ-κ-β-τ-ο- ----------------------------------------- Πού είναι το πλησιέστερο γραμματοκιβώτιο; 0
Po-----a---o-pl---é-t-r- gramm-tokib-t-o? P__ e____ t_ p__________ g_______________ P-ú e-n-i t- p-ē-i-s-e-o g-a-m-t-k-b-t-o- ----------------------------------------- Poú eínai to plēsiéstero grammatokibṓtio?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। Χρ--ά------μερ-κ- γρ----τ-σημ-. Χ_________ μ_____ γ____________ Χ-ε-ά-ο-α- μ-ρ-κ- γ-α-μ-τ-σ-μ-. ------------------------------- Χρειάζομαι μερικά γραμματόσημα. 0
Ch--iáz---i --riká -ra---t-s--a. C__________ m_____ g____________ C-r-i-z-m-i m-r-k- g-a-m-t-s-m-. -------------------------------- Chreiázomai meriká grammatósēma.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Γ-α---α--ά----κ---έν---ρά---. Γ__ μ__ κ____ κ__ έ__ γ______ Γ-α μ-α κ-ρ-α κ-ι έ-α γ-ά-μ-. ----------------------------- Για μία κάρτα και ένα γράμμα. 0
G----í--ká--a-ka--é-a--rá--a. G__ m__ k____ k__ é__ g______ G-a m-a k-r-a k-i é-a g-á-m-. ----------------------------- Gia mía kárta kai éna grámma.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Πό-ο κοστί--ι έ-- γρ-μ----ση-ο για Αμ-ρικ-; Π___ κ_______ έ__ γ___________ γ__ Α_______ Π-σ- κ-σ-ί-ε- έ-α γ-α-μ-τ-σ-μ- γ-α Α-ε-ι-ή- ------------------------------------------- Πόσο κοστίζει ένα γραμματόσημο για Αμερική; 0
P-so kos--z---én- -r-m-atósē-o -ia--------? P___ k_______ é__ g___________ g__ A_______ P-s- k-s-í-e- é-a g-a-m-t-s-m- g-a A-e-i-ḗ- ------------------------------------------- Póso kostízei éna grammatósēmo gia Amerikḗ?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? Π-σ- --γί--ι--- -ακέτ-; Π___ ζ______ τ_ π______ Π-σ- ζ-γ-ζ-ι τ- π-κ-τ-; ----------------------- Πόσο ζυγίζει το πακέτο; 0
P-so zygí--- -- ----to? P___ z______ t_ p______ P-s- z-g-z-i t- p-k-t-? ----------------------- Póso zygízei to pakéto?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Μ------α το---είλ- αερο--ρ----; Μ____ ν_ τ_ σ_____ α___________ Μ-ο-ώ ν- τ- σ-ε-λ- α-ρ-π-ρ-κ-ς- ------------------------------- Μπορώ να το στείλω αεροπορικώς; 0
Mp--- na -- s-eí-----ro-or--ṓs? M____ n_ t_ s_____ a___________ M-o-ṓ n- t- s-e-l- a-r-p-r-k-s- ------------------------------- Mporṓ na to steílō aeroporikṓs?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Π-σ- -α --ν---μ--ρ- -α--τάσει; Π___ θ_ κ____ μ____ ν_ φ______ Π-σ- θ- κ-ν-ι μ-χ-ι ν- φ-ά-ε-; ------------------------------ Πόσο θα κάνει μέχρι να φτάσει; 0
Pó---tha ká--i---c-ri -a------e-? P___ t__ k____ m_____ n_ p_______ P-s- t-a k-n-i m-c-r- n- p-t-s-i- --------------------------------- Póso tha kánei méchri na phtásei?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Πο- μπο-- ------ω---α τη----ν-μα; Π__ μ____ ν_ κ___ έ__ τ__________ Π-ύ μ-ο-ώ ν- κ-ν- έ-α τ-λ-φ-ν-μ-; --------------------------------- Πού μπορώ να κάνω ένα τηλεφώνημα; 0
P-ú-----ṓ -a-k--- -na ---e----ē-a? P__ m____ n_ k___ é__ t___________ P-ú m-o-ṓ n- k-n- é-a t-l-p-ṓ-ē-a- ---------------------------------- Poú mporṓ na kánō éna tēlephṓnēma?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Π-- --ν-- - πλη--έ--ερ-ς-τ--ε--ν-κ-ς --λ-μ-ς; Π__ ε____ ο π___________ τ__________ θ_______ Π-ύ ε-ν-ι ο π-η-ι-σ-ε-ο- τ-λ-φ-ν-κ-ς θ-λ-μ-ς- --------------------------------------------- Πού είναι ο πλησιέστερος τηλεφωνικός θάλαμος; 0
P-- -í-ai-- p----és--r-s-t---ph-n-kós thála-os? P__ e____ o p___________ t___________ t________ P-ú e-n-i o p-ē-i-s-e-o- t-l-p-ō-i-ó- t-á-a-o-? ----------------------------------------------- Poú eínai o plēsiésteros tēlephōnikós thálamos?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Έ-ε-ε-τη--κάρ--ς; Έ____ τ__________ Έ-ε-ε τ-λ-κ-ρ-ε-; ----------------- Έχετε τηλεκάρτες; 0
É-h----tēl-k-r-e-? É_____ t__________ É-h-t- t-l-k-r-e-? ------------------ Échete tēlekártes?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Έχ-τ---ηλεφων--ό-κ-τάλογ-; Έ____ τ_________ κ________ Έ-ε-ε τ-λ-φ-ν-κ- κ-τ-λ-γ-; -------------------------- Έχετε τηλεφωνικό κατάλογο; 0
É-het---ēl-p-----ó----á--go? É_____ t__________ k________ É-h-t- t-l-p-ō-i-ó k-t-l-g-? ---------------------------- Échete tēlephōnikó katálogo?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Ξέ---- το----δι-- κ--ση---ης------ί--; Ξ_____ τ__ κ_____ κ_____ τ__ Α________ Ξ-ρ-τ- τ-ν κ-δ-κ- κ-ή-η- τ-ς Α-σ-ρ-α-; -------------------------------------- Ξέρετε τον κωδικό κλήσης της Αυστρίας; 0
Xé-e-e --n----ik- k--s-s tēs--u-t---s? X_____ t__ k_____ k_____ t__ A________ X-r-t- t-n k-d-k- k-ḗ-ē- t-s A-s-r-a-? -------------------------------------- Xérete ton kōdikó klḗsēs tēs Austrías?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Μι- σ-ι-μή---- κ--τ-ξω. Μ__ σ______ θ_ κ_______ Μ-α σ-ι-μ-, θ- κ-ι-ά-ω- ----------------------- Μια στιγμή, θα κοιτάξω. 0
M----tig--,---a--o--á-ō. M__ s______ t__ k_______ M-a s-i-m-, t-a k-i-á-ō- ------------------------ Mia stigmḗ, tha koitáxō.
ਲਾਈਨ ਵਿਅਸਤ ਜਾ ਰਹੀ ਹੈ। Η-γραμμ- -ί-αι---ν-- -ατ-ι-η--ένη. Η γ_____ ε____ π____ κ____________ Η γ-α-μ- ε-ν-ι π-ν-α κ-τ-ι-η-μ-ν-. ---------------------------------- Η γραμμή είναι πάντα κατειλημμένη. 0
Ē-g-amm--e-na- p-nt- katei-ēm--n-. Ē g_____ e____ p____ k____________ Ē g-a-m- e-n-i p-n-a k-t-i-ē-m-n-. ---------------------------------- Ē grammḗ eínai pánta kateilēmménē.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Ποι-- α-ι-μό -ήρ---; Π____ α_____ π______ Π-ι-ν α-ι-μ- π-ρ-τ-; -------------------- Ποιον αριθμό πήρατε; 0
P--on---it--- p--a--? P____ a______ p______ P-i-n a-i-h-ó p-r-t-? --------------------- Poion arithmó pḗrate?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Πρ---ι πρώτα--- -άρ--ε--- μ-δ--! Π_____ π____ ν_ π_____ τ_ μ_____ Π-έ-ε- π-ώ-α ν- π-ρ-τ- τ- μ-δ-ν- -------------------------------- Πρέπει πρώτα να πάρετε το μηδέν! 0
P--p---p-ṓ---n----rete-t--m---n! P_____ p____ n_ p_____ t_ m_____ P-é-e- p-ṓ-a n- p-r-t- t- m-d-n- -------------------------------- Prépei prṓta na párete to mēdén!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!