ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   kn ಅಂಚೆ ಕಛೇರಿಯಲ್ಲಿ

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

೫೯ [ಐವತ್ತೊಂಬತ್ತು]

59 [Aivattombattu]

ಅಂಚೆ ಕಛೇರಿಯಲ್ಲಿ

[an̄ce kachēriyalli.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? ಇಲ್-- ಹತ್ತಿರದ---- ಅಂ-- ಕ-ೇರ--ಎ------ದ-? ಇ__ ಹ______ ಅಂ_ ಕ__ ಎ__ ಇ__ ಇ-್-ಿ ಹ-್-ಿ-ದ-್-ಿ ಅ-ಚ- ಕ-ೇ-ಿ ಎ-್-ಿ ಇ-ೆ- --------------------------------------- ಇಲ್ಲಿ ಹತ್ತಿರದಲ್ಲಿ ಅಂಚೆ ಕಛೇರಿ ಎಲ್ಲಿ ಇದೆ? 0
I-l- -atti-ad-l-----̄-e-k-c--ri elli--de? I___ h___________ a___ k______ e___ i___ I-l- h-t-i-a-a-l- a-̄-e k-c-ē-i e-l- i-e- ----------------------------------------- Illi hattiradalli an̄ce kachēri elli ide?
ਕੀ ਹੋਰ ਕੋਈ ਡਾਕਘਰ ਨੇੜੇ ਹੈ? ಅ-ಚೆ---ೇರ- ಇಲ------ದೂ--ೆ? ಅಂ_ ಕ__ ಇ___ ದೂ___ ಅ-ಚ- ಕ-ೇ-ಿ ಇ-್-ಿ-ದ ದ-ರ-ೆ- ------------------------- ಅಂಚೆ ಕಛೇರಿ ಇಲ್ಲಿಂದ ದೂರವೆ? 0
An----ka----i ---inda -ūr--e? A___ k______ i______ d______ A-̄-e k-c-ē-i i-l-n-a d-r-v-? ----------------------------- An̄ce kachēri illinda dūrave?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ಇಲ--ಿ -ತ--ಿ--ಲ-ಲ----ಚೆ-ಪ-ಟ್ಟಿ-ೆ---್ಲ-----? ಇ__ ಹ______ ಅಂ_ ಪೆ___ ಎ__ ಇ__ ಇ-್-ಿ ಹ-್-ಿ-ದ-್-ಿ ಅ-ಚ- ಪ-ಟ-ಟ-ಗ- ಎ-್-ಿ ಇ-ೆ- ------------------------------------------ ಇಲ್ಲಿ ಹತ್ತಿರದಲ್ಲಿ ಅಂಚೆ ಪೆಟ್ಟಿಗೆ ಎಲ್ಲಿ ಇದೆ? 0
Il-----t--r----l- -n--e-p-ṭṭi-e---l--i--? I___ h___________ a___ p______ e___ i___ I-l- h-t-i-a-a-l- a-̄-e p-ṭ-i-e e-l- i-e- ----------------------------------------- Illi hattiradalli an̄ce peṭṭige elli ide?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। ನ-----ಂ---ಡು--ಂ-ೆ ಚೀ---ಳು --ಕ-. ನ__ ಒಂ___ ಅಂ_ ಚೀ___ ಬೇ__ ನ-ಗ- ಒ-ದ-ರ-ು ಅ-ಚ- ಚ-ಟ-ಗ-ು ಬ-ಕ-. ------------------------------- ನನಗೆ ಒಂದೆರಡು ಅಂಚೆ ಚೀಟಿಗಳು ಬೇಕು. 0
Na---e-o---ra-- --̄-- -īṭ----u---k-. N_____ o_______ a___ c_______ b____ N-n-g- o-d-r-ḍ- a-̄-e c-ṭ-g-ḷ- b-k-. ------------------------------------ Nanage onderaḍu an̄ce cīṭigaḷu bēku.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ಒಂ-- --ಗ--್-ೆ ಮತ-ತು ಒಂ---ಪತ---್ಕ-. ಒಂ_ ಕಾ____ ಮ__ ಒಂ_ ಪ_____ ಒ-ದ- ಕ-ಗ-ಕ-ಕ- ಮ-್-ು ಒ-ದ- ಪ-್-ಕ-ಕ-. ---------------------------------- ಒಂದು ಕಾಗದಕ್ಕೆ ಮತ್ತು ಒಂದು ಪತ್ರಕ್ಕೆ. 0
O-d-----a--kke -att---nd--pa-ra-ke. O___ k________ m____ o___ p________ O-d- k-g-d-k-e m-t-u o-d- p-t-a-k-. ----------------------------------- Ondu kāgadakke mattu ondu patrakke.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? ಅಮೇ-ಿಕಾ-ೆ -------ಂ-ೆ----್- ಆಗ-ತ್--ೆ? ಅ____ ಎ__ ಅಂ_ ವೆ__ ಆ_____ ಅ-ೇ-ಿ-ಾ-ೆ ಎ-್-ು ಅ-ಚ- ವ-ಚ-ಚ ಆ-ು-್-ದ-? ------------------------------------ ಅಮೇರಿಕಾಗೆ ಎಷ್ಟು ಅಂಚೆ ವೆಚ್ಚ ಆಗುತ್ತದೆ? 0
A----k--e-eṣṭ- an̄---ve--- --u--ad-? A________ e___ a___ v____ ā________ A-ē-i-ā-e e-ṭ- a-̄-e v-c-a ā-u-t-d-? ------------------------------------ Amērikāge eṣṭu an̄ce vecca āguttade?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? ಈ-ಪ-------ತೂಕ-ಎಷ-ಟು? ಈ ಪೊ____ ತೂ_ ಎ___ ಈ ಪ-ಟ-ಟ-ದ ತ-ಕ ಎ-್-ು- -------------------- ಈ ಪೊಟ್ಟಣದ ತೂಕ ಎಷ್ಟು? 0
Ī-p--ṭ-ṇa-- t--a--ṣṭ-? Ī p________ t___ e____ Ī p-ṭ-a-a-a t-k- e-ṭ-? ---------------------- Ī poṭṭaṇada tūka eṣṭu?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? ನ-ನ--ಇದನ--ು -ರ್ ಮೇಲ್-ನಲ್ಲ---------ಹ---? ನಾ_ ಇ___ ಏ_ ಮೇ_ ನ__ ಕ_______ ನ-ನ- ಇ-ನ-ನ- ಏ-್ ಮ-ಲ- ನ-್-ಿ ಕ-ು-ಿ-ಬ-ು-ೆ- --------------------------------------- ನಾನು ಇದನ್ನು ಏರ್ ಮೇಲ್ ನಲ್ಲಿ ಕಳುಹಿಸಬಹುದೆ? 0
Nā-u-----n------ēl -a--i-k-ḷuhisa-ah-de? N___ i_____ ē_ m__ n____ k______________ N-n- i-a-n- ē- m-l n-l-i k-ḷ-h-s-b-h-d-? ---------------------------------------- Nānu idannu ēr mēl nalli kaḷuhisabahude?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ಇದು ಅ-್-ಿ ತಲು----ಎಷ್-ು --ಯ ಹಿಡ-ಯು--ತ--? ಇ_ ಅ__ ತ___ ಎ__ ಸ__ ಹಿ______ ಇ-ು ಅ-್-ಿ ತ-ು-ಲ- ಎ-್-ು ಸ-ಯ ಹ-ಡ-ಯ-ತ-ತ-ೆ- --------------------------------------- ಇದು ಅಲ್ಲಿ ತಲುಪಲು ಎಷ್ಟು ಸಮಯ ಹಿಡಿಯುತ್ತದೆ? 0
I-u-a-l- ---upa----ṣṭu-sa-a-- hi--yu-tade? I__ a___ t_______ e___ s_____ h___________ I-u a-l- t-l-p-l- e-ṭ- s-m-y- h-ḍ-y-t-a-e- ------------------------------------------ Idu alli talupalu eṣṭu samaya hiḍiyuttade?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? ನ--- ------- -ೆ-ಿಫೋನ್--ಾ-ಬ-ು-ು? ನಾ_ ಎ___ ಟೆ___ ಮಾ_____ ನ-ನ- ಎ-್-ಿ-ದ ಟ-ಲ-ಫ-ನ- ಮ-ಡ-ಹ-ದ-? ------------------------------- ನಾನು ಎಲ್ಲಿಂದ ಟೆಲಿಫೋನ್ ಮಾಡಬಹುದು? 0
Nā-u ell-----ṭel--h-n-m--a-ahudu? N___ e______ ṭ_______ m__________ N-n- e-l-n-a ṭ-l-p-ō- m-ḍ-b-h-d-? --------------------------------- Nānu ellinda ṭeliphōn māḍabahudu?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ಇ--ಲಿ --್ತಿರ-ಲ-ಲ--ಟೆಲಿ--ನ----ತ- --್ಲಿದ-? ಇ__ ಹ______ ಟೆ___ ಬೂ_ ಎ____ ಇ-್-ಿ ಹ-್-ಿ-ದ-್-ಿ ಟ-ಲ-ಫ-ನ- ಬ-ತ- ಎ-್-ಿ-ೆ- ---------------------------------------- ಇಲ್ಲಿ ಹತ್ತಿರದಲ್ಲಿ ಟೆಲಿಫೋನ್ ಬೂತ್ ಎಲ್ಲಿದೆ? 0
Il---h-----a-al---ṭ-li--ōn--ū----l-de? I___ h___________ ṭ_______ b__ e______ I-l- h-t-i-a-a-l- ṭ-l-p-ō- b-t e-l-d-? -------------------------------------- Illi hattiradalli ṭeliphōn būt ellide?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? ನ--್ಮ-್---ಟೆ--ಫ-----ಾ-್----ದ--ೆ? ನಿ____ ಟೆ___ ಕಾ__ ಇ___ ನ-ಮ-ಮ-್-ಿ ಟ-ಲ-ಫ-ನ- ಕ-ರ-ಡ- ಇ-ೆ-ೆ- -------------------------------- ನಿಮ್ಮಲ್ಲಿ ಟೆಲಿಫೋನ್ ಕಾರ್ಡ್ ಇದೆಯೆ? 0
N-m-m--li ṭ----hō--k--ḍ-idey-? N________ ṭ_______ k___ i_____ N-m-m-l-i ṭ-l-p-ō- k-r- i-e-e- ------------------------------ Nim'malli ṭeliphōn kārḍ ideye?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? ನ----ಲ್-ಿ-ದ-ರ--ಣ---ಂ--ಯೆಗ--ಪು---ಕ-ಇ-ೆಯ-? ನಿ____ ದೂ___ ಸಂ____ ಪು___ ಇ___ ನ-ಮ-ಮ-್-ಿ ದ-ರ-ಾ-ಿ ಸ-ಖ-ಯ-ಗ- ಪ-ಸ-ತ- ಇ-ೆ-ೆ- ---------------------------------------- ನಿಮ್ಮಲ್ಲಿ ದೂರವಾಣಿ ಸಂಖ್ಯೆಗಳ ಪುಸ್ತಕ ಇದೆಯೆ? 0
Ni-'m---i -ū--v-ṇ--saṅkh-eg-ḷa--us-a-- ide--? N________ d_______ s__________ p______ i_____ N-m-m-l-i d-r-v-ṇ- s-ṅ-h-e-a-a p-s-a-a i-e-e- --------------------------------------------- Nim'malli dūravāṇi saṅkhyegaḷa pustaka ideye?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? ನ-ಮಗೆ---್ಟ---ಯ --------್--ೊ-್ತ--ೆ-ೆ? ನಿ__ ಆ____ ದೇ__ ಕೋ_ ಗೊ_____ ನ-ಮ-ೆ ಆ-್-್-ಿ- ದ-ಶ- ಕ-ಡ- ಗ-ತ-ತ-ದ-ಯ-? ------------------------------------ ನಿಮಗೆ ಆಸ್ಟ್ರಿಯ ದೇಶದ ಕೋಡ್ ಗೊತ್ತಿದೆಯೆ? 0
Nimag- āsṭr-y--dēś----k---g-tti-e--? N_____ ā______ d_____ k__ g_________ N-m-g- ā-ṭ-i-a d-ś-d- k-ḍ g-t-i-e-e- ------------------------------------ Nimage āsṭriya dēśada kōḍ gottideye?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ಒ-ದ----ಷಣ---ಾ------ುತ್-ೇನೆ. ಒಂ_ ಕ್___ ನಾ_ ನೋ_____ ಒ-ದ- ಕ-ಷ-, ನ-ನ- ನ-ಡ-ತ-ತ-ನ-. --------------------------- ಒಂದು ಕ್ಷಣ, ನಾನು ನೋಡುತ್ತೇನೆ. 0
On-u ----a, -ān- n-ḍ-t----. O___ k_____ n___ n_________ O-d- k-a-a- n-n- n-ḍ-t-ē-e- --------------------------- Ondu kṣaṇa, nānu nōḍuttēne.
ਲਾਈਨ ਵਿਅਸਤ ਜਾ ਰਹੀ ਹੈ। ಈ ಲ----ಇನ-ನ---ಾರ್ಯ---ತ--ಗಿ-ೆ. ಈ ಲೈ_ ಇ__ ಕಾ_________ ಈ ಲ-ನ- ಇ-್-ೂ ಕ-ರ-ಯ-ಿ-ತ-ಾ-ಿ-ೆ- ----------------------------- ಈ ಲೈನ್ ಇನ್ನೂ ಕಾರ್ಯನಿರತವಾಗಿದೆ. 0
Ī la-n in-- k-rya--r-t-v-g--e. Ī l___ i___ k_________________ Ī l-i- i-n- k-r-a-i-a-a-ā-i-e- ------------------------------ Ī lain innū kāryaniratavāgide.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? ನೀವ--ಯ-- ಸ-ಖ----ನ್-ು--ಯ-ಕ- ಮ-ಡಿದ್--ರಿ? ನೀ_ ಯಾ_ ಸಂ_____ ಆ__ ಮಾ_____ ನ-ವ- ಯ-ವ ಸ-ಖ-ಯ-ಯ-್-ು ಆ-್-ೆ ಮ-ಡ-ದ-ದ-ರ-? -------------------------------------- ನೀವು ಯಾವ ಸಂಖ್ಯೆಯನ್ನು ಆಯ್ಕೆ ಮಾಡಿದ್ದೀರಿ? 0
N-----ā-a sa----eyan-u -y---m--------? N___ y___ s___________ ā___ m_________ N-v- y-v- s-ṅ-h-e-a-n- ā-k- m-ḍ-d-ī-i- -------------------------------------- Nīvu yāva saṅkhyeyannu āyke māḍiddīri?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ನ--ು ---ಲ----ಸ--್ನ-ಯನ್ನ- -ಾ-ಬೇಕು. ನೀ_ ಮೊ___ ಸೊ_____ ಹಾ____ ನ-ವ- ಮ-ದ-ಿ-ೆ ಸ-ನ-ನ-ಯ-್-ು ಹ-ಕ-ೇ-ು- --------------------------------- ನೀವು ಮೊದಲಿಗೆ ಸೊನ್ನೆಯನ್ನು ಹಾಕಬೇಕು. 0
Nīvu--od-l-ge s-----a----h-k--ēku. N___ m_______ s_________ h________ N-v- m-d-l-g- s-n-e-a-n- h-k-b-k-. ---------------------------------- Nīvu modalige sonneyannu hākabēku.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!