ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ta அஞ்சல் அலுவகத்தில்

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [ஐம்பத்தி ஒன்பது]

59 [Aimpatti oṉpatu]

அஞ்சல் அலுவகத்தில்

[añcal aluvakattil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? பக்க-்---் அ------அ-ுவ---்--ங-----ரு-்க-ற-ு? ப_____ அ___ அ_____ எ__ இ______ ப-்-த-த-ல- அ-்-ல- அ-ு-ல-ம- எ-்-ு இ-ு-்-ி-த-? -------------------------------------------- பக்கத்தில் அஞ்சல் அலுவலகம் எங்கு இருக்கிறது? 0
pa-k----l-añc---a--v--a------k- irukkiṟ-tu? p________ a____ a_________ e___ i__________ p-k-a-t-l a-c-l a-u-a-a-a- e-k- i-u-k-ṟ-t-? ------------------------------------------- pakkattil añcal aluvalakam eṅku irukkiṟatu?
ਕੀ ਹੋਰ ਕੋਈ ਡਾਕਘਰ ਨੇੜੇ ਹੈ? அஞ-சல--அல-வலகம--இங்க-----து--ிக-----லைவி-் இ-ுக-க--த-? அ___ அ_____ இ_____ மி__ தொ___ இ______ அ-்-ல- அ-ு-ல-ம- இ-்-ி-ு-்-ு ம-க-் த-ல-வ-ல- இ-ு-்-ி-த-? ------------------------------------------------------ அஞ்சல் அலுவலகம் இங்கிருந்து மிகத் தொலைவில் இருக்கிறதா? 0
Añc---a---al--a--i--i--n-u --ka- t-la--il i-uk-iṟa--? A____ a_________ i________ m____ t_______ i__________ A-c-l a-u-a-a-a- i-k-r-n-u m-k-t t-l-i-i- i-u-k-ṟ-t-? ----------------------------------------------------- Añcal aluvalakam iṅkiruntu mikat tolaivil irukkiṟatā?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ப----்தில்---ா-்---்ட- எ---- இரு--க-ற--? ப_____ த_____ எ__ இ______ ப-்-த-த-ல- த-ா-்-ெ-்-ி எ-்-ு இ-ு-்-ி-த-? ---------------------------------------- பக்கத்தில் தபால்பெட்டி எங்கு இருக்கிறது? 0
Pakkat-il --p----ṭṭi--ṅku--r---iṟat-? P________ t_________ e___ i__________ P-k-a-t-l t-p-l-e-ṭ- e-k- i-u-k-ṟ-t-? ------------------------------------- Pakkattil tapālpeṭṭi eṅku irukkiṟatu?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। எ--்கு --ால--த-ைகள--வே--ட-ம். எ___ த__ த___ வே____ எ-க-க- த-ா-் த-ை-ள- வ-ண-ட-ம-. ----------------------------- எனக்கு தபால் தலைகள் வேண்டும். 0
E--k-u--a--l--ala-kaḷ-v-ṇṭu-. E_____ t____ t_______ v______ E-a-k- t-p-l t-l-i-a- v-ṇ-u-. ----------------------------- Eṉakku tapāl talaikaḷ vēṇṭum.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ஒரு --்------ ம-்-ு----ர---ட--த--ிற-க-. ஒ_ அ____ ம___ ஒ_ க_______ ஒ-ு அ-்-ை-்-ு ம-்-ு-் ஒ-ு க-ி-த-த-ற-க-. --------------------------------------- ஒரு அட்டைக்கு மற்றும் ஒரு கடிதத்திற்கு. 0
O-u--ṭ---kku--aṟ-um-or- --ṭi--ttiṟ-u. O__ a_______ m_____ o__ k____________ O-u a-ṭ-i-k- m-ṟ-u- o-u k-ṭ-t-t-i-k-. ------------------------------------- Oru aṭṭaikku maṟṟum oru kaṭitattiṟku.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? அ--ர-----வ--்க- ---ல்தல- எ-்--வ-? அ_______ த____ எ_____ அ-ெ-ி-்-ா-ி-்-ு த-ா-்-ல- எ-்-ள-ு- --------------------------------- அமெரிக்காவிற்கு தபால்தலை எவ்வளவு? 0
Am-rikkā-iṟ-u--ap-l-a--- evvaḷavu? A____________ t_________ e________ A-e-i-k-v-ṟ-u t-p-l-a-a- e-v-ḷ-v-? ---------------------------------- Amerikkāviṟku tapāltalai evvaḷavu?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? பார்-ல- -வ்வ-வ--க-ம-? பா___ எ____ க___ ப-ர-ஸ-் எ-்-ள-ு க-ம-? --------------------- பார்ஸல் எவ்வளவு கனம்? 0
Pārs-l----aḷa-- ka-am? P_____ e_______ k_____ P-r-a- e-v-ḷ-v- k-ṉ-m- ---------------------- Pārsal evvaḷavu kaṉam?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? நான------வான- அஞ-சல-ல்-அனு-----யலும-? நா_ இ_ வா_ அ____ அ___ இ____ ந-ன- இ-ை வ-ன- அ-்-ல-ல- அ-ு-்- இ-ல-ம-? ------------------------------------- நான் இதை வான் அஞ்சலில் அனுப்ப இயலுமா? 0
Nāṉ-i--i v-ṉ -ñc-lil----pp- iya----? N__ i___ v__ a______ a_____ i_______ N-ṉ i-a- v-ṉ a-c-l-l a-u-p- i-a-u-ā- ------------------------------------ Nāṉ itai vāṉ añcalil aṉuppa iyalumā?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? அங----ப----- ச-- -த்-னை--ினங்க-- ஆக-ம்? அ__ போ__ சே_ எ___ தி____ ஆ___ அ-்-ு ப-ய-ச- ச-ர எ-்-ன- த-ன-்-ள- ஆ-ு-்- --------------------------------------- அங்கு போய்ச் சேர எத்தனை தினங்கள் ஆகும்? 0
A-k- pō-c -ē---------i -iṉ-ṅk---ā--m? A___ p___ c___ e______ t_______ ā____ A-k- p-y- c-r- e-t-ṉ-i t-ṉ-ṅ-a- ā-u-? ------------------------------------- Aṅku pōyc cēra ettaṉai tiṉaṅkaḷ ākum?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? ந--- ---கி---்த- ஃபோன----------லு-்? நா_ எ_____ ஃ__ செ__ இ____ ந-ன- எ-்-ி-ு-்-ு ஃ-ோ-் ச-ய-ய இ-ல-ம-? ------------------------------------ நான் எங்கிருந்து ஃபோன் செய்ய இயலும்? 0
N-ṉ---------u -p---c--ya iya-um? N__ e________ ḥ___ c____ i______ N-ṉ e-k-r-n-u ḥ-ō- c-y-a i-a-u-? -------------------------------- Nāṉ eṅkiruntu ḥpōṉ ceyya iyalum?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ப------- -ொலைபேசி பூ-்-எங்--ருக்கிறது? ப____ தொ___ பூ_ எ________ ப-்-த-த- த-ல-ப-ச- ப-த- எ-்-ி-ு-்-ி-த-? -------------------------------------- பக்கத்து தொலைபேசி பூத் எங்கிருக்கிறது? 0
Pa-k------ol--p--i p-t --kir--------? P_______ t________ p__ e_____________ P-k-a-t- t-l-i-ē-i p-t e-k-r-k-i-a-u- ------------------------------------- Pakkattu tolaipēci pūt eṅkirukkiṟatu?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? உ-்களிட-்-தொலை--சி--ா-்ட் --ுக்-----? உ_____ தொ___ கா__ இ______ உ-்-ள-ட-் த-ல-ப-ச- க-ர-ட- இ-ு-்-ி-த-? ------------------------------------- உங்களிடம் தொலைபேசி கார்ட் இருக்கிறதா? 0
U-k---ṭa- to-ai---i----ṭ-i------atā? U________ t________ k___ i__________ U-k-ḷ-ṭ-m t-l-i-ē-i k-r- i-u-k-ṟ-t-? ------------------------------------ Uṅkaḷiṭam tolaipēci kārṭ irukkiṟatā?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? உ--க---ம-----ை--ச- -ைரக்ட-ி-இர-க-கி--ா? உ_____ தொ___ டை____ இ______ உ-்-ள-ட-் த-ல-ப-ச- ட-ர-்-ர- இ-ு-்-ி-த-? --------------------------------------- உங்களிடம் தொலைபேசி டைரக்டரி இருக்கிறதா? 0
Uṅkaḷi-am-tola--ēci--airak-ar- --ukk--at-? U________ t________ ṭ_________ i__________ U-k-ḷ-ṭ-m t-l-i-ē-i ṭ-i-a-ṭ-r- i-u-k-ṟ-t-? ------------------------------------------ Uṅkaḷiṭam tolaipēci ṭairakṭari irukkiṟatā?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? உங---ுக--- --்-்ர----ின்-அ-்சல் இல---ம---ெ--ய-மா? உ_____ ஆ______ அ___ இ____ தெ____ உ-்-ள-க-க- ஆ-்-்-ி-ா-ி-் அ-்-ல- இ-க-க-் த-ர-ய-ம-? ------------------------------------------------- உங்களுக்கு ஆஸ்ட்ரியாவின் அஞ்சல் இலக்கம் தெரியுமா? 0
Uṅkaḷ-kku----r-yāv-ṉ añcal i--k-a- ter-yumā? U________ ā_________ a____ i______ t________ U-k-ḷ-k-u ā-ṭ-i-ā-i- a-c-l i-a-k-m t-r-y-m-? -------------------------------------------- Uṅkaḷukku āsṭriyāviṉ añcal ilakkam teriyumā?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ஒரு---மிட--, ----த----்-சொல்க-ற---. ஒ_ நி____ பா____ சொ_____ ஒ-ு ந-ம-ட-்- ப-ர-த-த-ச- ச-ல-க-ற-ன-. ----------------------------------- ஒரு நிமிடம், பார்த்துச் சொல்கிறேன். 0
O-u---mi-a-- -ā-t----c---iṟē-. O__ n_______ p______ c________ O-u n-m-ṭ-m- p-r-t-c c-l-i-ē-. ------------------------------ Oru nimiṭam, pārttuc colkiṟēṉ.
ਲਾਈਨ ਵਿਅਸਤ ਜਾ ਰਹੀ ਹੈ। தொலைபே-ி-ில் ---ோ-த்-ி--ருக-க--்-சம---------க--த-. தொ_____ உ__________ ச___ வ_____ த-ல-ப-ச-ய-ல- உ-ய-க-்-ி-ி-ு-்-ு-் ச-ி-்-ை வ-ு-ி-த-. -------------------------------------------------- தொலைபேசியில் உபயோகத்திலிருக்கும் சமிக்ஞை வருகிறது. 0
To--i------- ----ō-att---ru---m---m-------a-u--ṟat-. T___________ u_________________ c_______ v__________ T-l-i-ē-i-i- u-a-ō-a-t-l-r-k-u- c-m-k-a- v-r-k-ṟ-t-. ---------------------------------------------------- Tolaipēciyil upayōkattilirukkum camikñai varukiṟatu.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? ந--்க----ந-- -ண----ல--ச---தீ-்-ள-? நீ___ எ__ எ_ ட__ செ______ ந-ங-க-் எ-்- எ-் ட-ல- ச-ய-த-ர-க-்- ---------------------------------- நீங்கள் எந்த எண் டயல் செய்தீர்கள்? 0
N--k---e-ta eṇ ṭ-ya--c----r--ḷ? N_____ e___ e_ ṭ____ c_________ N-ṅ-a- e-t- e- ṭ-y-l c-y-ī-k-ḷ- ------------------------------- Nīṅkaḷ enta eṇ ṭayal ceytīrkaḷ?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ந--்கள் -ர- -ை-ர--ட-ல்---ய-ய --ண-----. நீ___ ஒ_ சை__ ட__ செ__ வே____ ந-ங-க-் ஒ-ு ச-ப-் ட-ல- ச-ய-ய வ-ண-ட-ம-. -------------------------------------- நீங்கள் ஒரு சைபர் டயல் செய்ய வேண்டும். 0
N----ḷ---u-c---a---a-a- -ey-a v-ṇ---. N_____ o__ c_____ ṭ____ c____ v______ N-ṅ-a- o-u c-i-a- ṭ-y-l c-y-a v-ṇ-u-. ------------------------------------- Nīṅkaḷ oru caipar ṭayal ceyya vēṇṭum.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!