ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   uk На пошті

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [п’ятдесят дев’ять]

59 [pʺyatdesyat devʺyatʹ]

На пошті

[Na poshti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Де-н-й--и-ча по--а? Д_ н________ п_____ Д- н-й-л-ж-а п-ш-а- ------------------- Де найближча пошта? 0
De n----ly-hch- -osht-? D_ n__________ p______ D- n-y-b-y-h-h- p-s-t-? ----------------------- De nay̆blyzhcha poshta?
ਕੀ ਹੋਰ ਕੋਈ ਡਾਕਘਰ ਨੇੜੇ ਹੈ? Ч- д-лек--д- н--ближ--ї--о--и? Ч_ д_____ д_ н_________ п_____ Ч- д-л-к- д- н-й-л-ж-о- п-ш-и- ------------------------------ Чи далеко до найближчої пошти? 0
Chy d-l--o -o -a-̆-l-zh--o-̈ -osht-? C__ d_____ d_ n___________ p______ C-y d-l-k- d- n-y-b-y-h-h-i- p-s-t-? ------------------------------------ Chy daleko do nay̆blyzhchoï poshty?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Де -а--л-ж-а -о--о-а-ск-и----? Д_ н________ п______ с________ Д- н-й-л-ж-а п-ш-о-а с-р-н-к-? ------------------------------ Де найближча поштова скринька? 0
D--nay-bly-hcha--os-to---s-ry----? D_ n__________ p_______ s________ D- n-y-b-y-h-h- p-s-t-v- s-r-n-k-? ---------------------------------- De nay̆blyzhcha poshtova skrynʹka?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। М--і по--і-н- ----к- по--о----м-ро-. М___ п_______ к_____ п_______ м_____ М-н- п-т-і-н- к-л-к- п-ш-о-и- м-р-к- ------------------------------------ Мені потрібно кілька поштових марок. 0
Meni p-----n---i-ʹk---osh-ovykh --ro-. M___ p_______ k_____ p_________ m_____ M-n- p-t-i-n- k-l-k- p-s-t-v-k- m-r-k- -------------------------------------- Meni potribno kilʹka poshtovykh marok.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Д---лист-в---і ли-та. Д__ л_______ і л_____ Д-я л-с-і-к- і л-с-а- --------------------- Для листівки і листа. 0
D-ya-lys-i-ky i lyst-. D___ l_______ i l_____ D-y- l-s-i-k- i l-s-a- ---------------------- Dlya lystivky i lysta.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Скі-ь----о-ту--п--то-ий--б-- ----е--к-? С______ к_____ п_______ з___ в А_______ С-і-ь-и к-ш-у- п-ш-о-и- з-і- в А-е-и-у- --------------------------------------- Скільки коштує поштовий збір в Америку? 0
Ski-ʹ-- kos-t--e-p--ht----̆ ---r-----er-ku? S______ k_______ p________ z___ v A_______ S-i-ʹ-y k-s-t-y- p-s-t-v-y- z-i- v A-e-y-u- ------------------------------------------- Skilʹky koshtuye poshtovyy̆ zbir v Ameryku?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? С-і-ь-- важ--ь па-у-о-? С______ в_____ п_______ С-і-ь-и в-ж-т- п-к-н-к- ----------------------- Скільки важить пакунок? 0
S--l-ky -azh-tʹ------o-? S______ v______ p_______ S-i-ʹ-y v-z-y-ʹ p-k-n-k- ------------------------ Skilʹky vazhytʹ pakunok?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Ч- мо-- я-п---а---це -віа---т-ю? Ч_ м___ я п______ ц_ а__________ Ч- м-ж- я п-с-а-и ц- а-і-п-ш-о-? -------------------------------- Чи можу я послати це авіапоштою? 0
C-y --z-u--a pos---y-t-- a--a-osh--y-? C__ m____ y_ p______ t__ a____________ C-y m-z-u y- p-s-a-y t-e a-i-p-s-t-y-? -------------------------------------- Chy mozhu ya poslaty tse aviaposhtoyu?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Я--дов-- ---------? Я_ д____ в__ і_____ Я- д-в-о в-н і-и-е- ------------------- Як довго він ітиме? 0
Ya- d-vho--in-i-y-e? Y__ d____ v__ i_____ Y-k d-v-o v-n i-y-e- -------------------- Yak dovho vin ityme?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? З--д-и я----у -ате-еф-н-ват-? З_____ я м___ з______________ З-і-к- я м-ж- з-т-л-ф-н-в-т-? ----------------------------- Звідки я можу зателефонувати? 0
Z-id----a -o-hu-zate---onuva--? Z_____ y_ m____ z______________ Z-i-k- y- m-z-u z-t-l-f-n-v-t-? ------------------------------- Zvidky ya mozhu zatelefonuvaty?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Де н-й-ли-ч-й---л--о-ний-а-т--ат? Д_ н_________ т_________ а_______ Д- н-й-л-ж-и- т-л-ф-н-и- а-т-м-т- --------------------------------- Де найближчий телефонний автомат? 0
D- na--bly--------te-efon-y-----to--t? D_ n___________ t_________ a_______ D- n-y-b-y-h-h-y- t-l-f-n-y-̆ a-t-m-t- -------------------------------------- De nay̆blyzhchyy̆ telefonnyy̆ avtomat?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? В--ма-т--т-л-фонн- --рт-и? В_ м____ т________ к______ В- м-є-е т-л-ф-н-і к-р-к-? -------------------------- Ви маєте телефонні картки? 0
Vy-may-t---ele-onn- kar---? V_ m_____ t________ k______ V- m-y-t- t-l-f-n-i k-r-k-? --------------------------- Vy mayete telefonni kartky?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Ви--ає-е -елеф---и- д-ві---к? В_ м____ т_________ д________ В- м-є-е т-л-ф-н-и- д-в-д-и-? ----------------------------- Ви маєте телефонний довідник? 0
V- --yet- -ele-onnyy̆--ovi--yk? V_ m_____ t_________ d________ V- m-y-t- t-l-f-n-y-̆ d-v-d-y-? ------------------------------- Vy mayete telefonnyy̆ dovidnyk?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Ви --ає-- ко-----т---? В_ з_____ к__ А_______ В- з-а-т- к-д А-с-р-ї- ---------------------- Ви знаєте код Австрії? 0
Vy-----e-e--------trii-? V_ z______ k__ A_______ V- z-a-e-e k-d A-s-r-i-? ------------------------ Vy znayete kod Avstriï?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Хвилин--,-я --дивлю-я. Х________ я п_________ Х-и-и-к-, я п-д-в-ю-я- ---------------------- Хвилинку, я подивлюся. 0
Khvy-yn-u,-y- -od--l-u-ya. K_________ y_ p___________ K-v-l-n-u- y- p-d-v-y-s-a- -------------------------- Khvylynku, ya podyvlyusya.
ਲਾਈਨ ਵਿਅਸਤ ਜਾ ਰਹੀ ਹੈ। Л---я з--жд---ай-я-а. Л____ з_____ з_______ Л-н-я з-в-д- з-й-я-а- --------------------- Лінія завжди зайнята. 0
L--iy----vz-dy--ay̆ny-ta. L_____ z______ z________ L-n-y- z-v-h-y z-y-n-a-a- ------------------------- Liniya zavzhdy zay̆nyata.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Як-- --мер-ви на-рали? Я___ н____ в_ н_______ Я-и- н-м-р в- н-б-а-и- ---------------------- Який номер ви набрали? 0
Ya--y- n--e--v- -abr-l-? Y____ n____ v_ n_______ Y-k-y- n-m-r v- n-b-a-y- ------------------------ Yakyy̆ nomer vy nabraly?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Ви п----н--набра-и---очатку нуль! В_ п______ н______ с_______ н____ В- п-в-н-і н-б-а-и с-о-а-к- н-л-! --------------------------------- Ви повинні набрати спочатку нуль! 0
Vy--o-ynni -abrat- s--cha----n-lʹ! V_ p______ n______ s________ n____ V- p-v-n-i n-b-a-y s-o-h-t-u n-l-! ---------------------------------- Vy povynni nabraty spochatku nulʹ!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!