ਪ੍ਹੈਰਾ ਕਿਤਾਬ

pa ਬੈਂਕ ਵਿੱਚ   »   uk В банку

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [шістдесят]

60 [shistdesyat]

В банку

[V banku]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Я-х-т-в-б- ---о---- б -і-кри-и-р-ху---. Я х____ б_ / х_____ б в_______ р_______ Я х-т-в б- / х-т-л- б в-д-р-т- р-х-н-к- --------------------------------------- Я хотів би / хотіла б відкрити рахунок. 0
Y---h-tiv -- / k-o--la---v-dk--t---a-h-n--. Y_ k_____ b_ / k______ b v_______ r________ Y- k-o-i- b- / k-o-i-a b v-d-r-t- r-k-u-o-. ------------------------------------------- YA khotiv by / khotila b vidkryty rakhunok.
ਇਹ ਮੇਰਾ ਪਾਸਪੋਰਟ ਹੈ। Ос- мі- -а-п-рт. О__ м__ п_______ О-ь м-й п-с-о-т- ---------------- Ось мій паспорт. 0
O-ʹ--iy̆--as--rt. O__ m__ p_______ O-ʹ m-y- p-s-o-t- ----------------- Osʹ miy̆ pasport.
ਅਤੇ ਇਹ ਮੇਰਾ ਪਤਾ ਹੈ। А -----о- ад-е--. А о__ м__ а______ А о-ь м-я а-р-с-. ----------------- А ось моя адреса. 0
A -s- m-ya -dr---. A o__ m___ a______ A o-ʹ m-y- a-r-s-. ------------------ A osʹ moya adresa.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Я х---в -и - хо--л------кл-ст---рош- н--мі- -ах--ок. Я х____ б_ / х_____ б п_______ г____ н_ м__ р_______ Я х-т-в б- / х-т-л- б п-к-а-т- г-о-і н- м-й р-х-н-к- ---------------------------------------------------- Я хотів би / хотіла б покласти гроші на мій рахунок. 0
Y--kh-t---b--/ -hot-l--b --k-a--- h----- na--iy--r-----ok. Y_ k_____ b_ / k______ b p_______ h_____ n_ m__ r________ Y- k-o-i- b- / k-o-i-a b p-k-a-t- h-o-h- n- m-y- r-k-u-o-. ---------------------------------------------------------- YA khotiv by / khotila b poklasty hroshi na miy̆ rakhunok.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Я---т-- б------т-ла б--н--- --ош--з-мог----ху---. Я х____ б_ / х_____ б з____ г____ з м___ р_______ Я х-т-в б- / х-т-л- б з-я-и г-о-і з м-г- р-х-н-у- ------------------------------------------------- Я хотів би / хотіла б зняти гроші з мого рахунку. 0
Y--k----v-by - --ot-la - -n-a-y hr-sh- - -oh------u-ku. Y_ k_____ b_ / k______ b z_____ h_____ z m___ r________ Y- k-o-i- b- / k-o-i-a b z-y-t- h-o-h- z m-h- r-k-u-k-. ------------------------------------------------------- YA khotiv by / khotila b znyaty hroshi z moho rakhunku.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Я х---в б- ---о-іла --в-ят---и----- з--а-ун-у. Я х____ б_ / х_____ б в____ в______ з р_______ Я х-т-в б- / х-т-л- б в-я-и в-п-с-и з р-х-н-у- ---------------------------------------------- Я хотів би / хотіла б взяти виписки з рахунку. 0
Y--k--t---b- / kho-i-a b ----ty--y---ky-z-rakhu--u. Y_ k_____ b_ / k______ b v_____ v______ z r________ Y- k-o-i- b- / k-o-i-a b v-y-t- v-p-s-y z r-k-u-k-. --------------------------------------------------- YA khotiv by / khotila b vzyaty vypysky z rakhunku.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Я---т-- би-/ хот-ла - о-рим-т- ----і по--еку. Я х____ б_ / х_____ б о_______ г____ п_ ч____ Я х-т-в б- / х-т-л- б о-р-м-т- г-о-і п- ч-к-. --------------------------------------------- Я хотів би / хотіла б отримати гроші по чеку. 0
Y- --o--- ---/ ---tila - ------ty -ros-i-po c--ku. Y_ k_____ b_ / k______ b o_______ h_____ p_ c_____ Y- k-o-i- b- / k-o-i-a b o-r-m-t- h-o-h- p- c-e-u- -------------------------------------------------- YA khotiv by / khotila b otrymaty hroshi po cheku.
ਸ਼ੁਲਕ ਕਿੰਨਾ ਹੈ? Як--с--а -----ії? Я__ с___ к_______ Я-а с-м- к-м-с-ї- ----------------- Яка сума комісії? 0
Ya---s------misi--? Y___ s___ k_______ Y-k- s-m- k-m-s-i-? ------------------- Yaka suma komisiï?
ਮੈਂ ਹਸਤਾਖਰ ਕਿੱਥੇ ਕਰਨੇ ਹਨ? Де-- -о----- / ----н-а-під-и--ти? Д_ я п______ / п______ п_________ Д- я п-в-н-н / п-в-н-а п-д-и-а-и- --------------------------------- Де я повинен / повинна підписати? 0
D- -a--ov-ne--/ povynn--pi-p-sat-? D_ y_ p______ / p______ p_________ D- y- p-v-n-n / p-v-n-a p-d-y-a-y- ---------------------------------- De ya povynen / povynna pidpysaty?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Я--е-----а----ш--и--п-ре--- ----ме--ини. Я ч____ н_ г_______ п______ з Н_________ Я ч-к-ю н- г-о-о-и- п-р-к-з з Н-м-ч-и-и- ---------------------------------------- Я чекаю на грошовий переказ з Німеччини. 0
Y- c-ek-yu--------h----̆ perek-z ----me-h---n-. Y_ c______ n_ h________ p______ z N___________ Y- c-e-a-u n- h-o-h-v-y- p-r-k-z z N-m-c-c-y-y- ----------------------------------------------- YA chekayu na hroshovyy̆ perekaz z Nimechchyny.
ਇਹ ਮੇਰਾ ਖਾਤਾ – ਨੰਬਰ ਹੈ। Т---- --мер-м----рах-н--. Т__ є н____ м___ р_______ Т-т є н-м-р м-г- р-х-н-у- ------------------------- Тут є номер мого рахунку. 0
Tu--ye--o--- m-ho r-kh-nk-. T__ y_ n____ m___ r________ T-t y- n-m-r m-h- r-k-u-k-. --------------------------- Tut ye nomer moho rakhunku.
ਕੀ ਪੈਸੇ ਆਏ ਹਨ? Чи пр--у-и--р---? Ч_ п______ г_____ Ч- п-и-у-и г-о-і- ----------------- Чи прибули гроші? 0
Chy-pr--uly-hr-s-i? C__ p______ h______ C-y p-y-u-y h-o-h-? ------------------- Chy prybuly hroshi?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Я --т-в--и---х---ла б п-мінят---- --ош-. Я х____ б_ / х_____ б п_______ ц_ г_____ Я х-т-в б- / х-т-л- б п-м-н-т- ц- г-о-і- ---------------------------------------- Я хотів би / хотіла б поміняти ці гроші. 0
Y---hotiv -y-- -h--il- b-po-i--a-y---- hro-h-. Y_ k_____ b_ / k______ b p________ t__ h______ Y- k-o-i- b- / k-o-i-a b p-m-n-a-y t-i h-o-h-. ---------------------------------------------- YA khotiv by / khotila b pominyaty tsi hroshi.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Мен- ---рі-н- --л-ри-СШ-. М___ п_______ д_____ С___ М-н- п-т-і-н- д-л-р- С-А- ------------------------- Мені потрібні долари США. 0
Me-i -otr---i --lary S-H-. M___ p_______ d_____ S____ M-n- p-t-i-n- d-l-r- S-H-. -------------------------- Meni potribni dolary SSHA.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Д--т-----і--бу-ь--аска,------і --п-ри. Д____ м____ б__________ д_____ к______ Д-й-е м-н-, б-д---а-к-, д-і-н- к-п-р-. -------------------------------------- Дайте мені, будь-ласка, дрібні купюри. 0
Da---e-m-n-- bud----ska, --ib----u-y---. D____ m____ b__________ d_____ k_______ D-y-t- m-n-, b-d---a-k-, d-i-n- k-p-u-y- ---------------------------------------- Day̆te meni, budʹ-laska, dribni kupyury.
ਕੀ ਇੱਥੇ ਕੋਈ ਏਟੀਐੱਮ ਹੈ? Тут-є-----о-ат? Т__ є б________ Т-т є б-н-о-а-? --------------- Тут є банкомат? 0
Tu- y--b-nk--at? T__ y_ b________ T-t y- b-n-o-a-? ---------------- Tut ye bankomat?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Скіль-и -роше- м---а-з--ти? С______ г_____ м____ з_____ С-і-ь-и г-о-е- м-ж-а з-я-и- --------------------------- Скільки грошей можна зняти? 0
Sk---k- -ro-h-y̆-moz--- zny--y? S______ h______ m_____ z______ S-i-ʹ-y h-o-h-y- m-z-n- z-y-t-? ------------------------------- Skilʹky hroshey̆ mozhna znyaty?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Я-- к-еди-ні -а-тки м------и--р----вув-т-? Я__ к_______ к_____ м____ в_______________ Я-і к-е-и-н- к-р-к- м-ж-а в-к-р-с-о-у-а-и- ------------------------------------------ Які кредитні картки можна використовувати? 0
Ya----redyt-- kar--y -o-h---vy-o--s-o-uv-ty? Y___ k_______ k_____ m_____ v_______________ Y-k- k-e-y-n- k-r-k- m-z-n- v-k-r-s-o-u-a-y- -------------------------------------------- Yaki kredytni kartky mozhna vykorystovuvaty?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...