ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   et Küsimuste esitamine 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [kuuskümmend kaks]

Küsimuste esitamine 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਇਸਟੌਨੀਅਨ ਖੇਡੋ ਹੋਰ
ਸਿੱਖਣਾ õp-ima õ_____ õ-p-m- ------ õppima 0
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? Kas--pi--s-- õpi-ad p--j-? K__ õ_______ õ_____ p_____ K-s õ-i-a-e- õ-i-a- p-l-u- -------------------------- Kas õpilased õpivad palju? 0
ਨਹੀਂ,ਉਹ ਘੱਟ ਸਿੱਖ ਰਹੇ ਹਨ। Ei, n-d-õpiv-d vä-e. E__ n__ õ_____ v____ E-, n-d õ-i-a- v-h-. -------------------- Ei, nad õpivad vähe. 0
ਪ੍ਰਸ਼ਨ ਪੁੱਛਣਾ k-s-ma k_____ k-s-m- ------ küsima 0
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? K----e-te t------p--aja--? K_____ t_ t____ õ_________ K-s-t- t- t-h-i õ-e-a-a-t- -------------------------- Küsite te tihti õpetajalt? 0
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। E-,--- e- k-si-talt ---ti. E__ m_ e_ k___ t___ t_____ E-, m- e- k-s- t-l- t-h-i- -------------------------- Ei, ma ei küsi talt tihti. 0
ਉੱਤਰ ਦੇਣਾ vas--ma v______ v-s-a-a ------- vastama 0
ਕਿਰਪਾ ਕਰਕੇ ਉੱਤਰ ਦਿਓ। V--t---- p-l--. V_______ p_____ V-s-a-e- p-l-n- --------------- Vastake, palun. 0
ਮੈਂ ਉੱਤਰ ਦਿੰਦਾ / ਦਿੰਦੀ ਹਾਂ। Ma-v-st--. M_ v______ M- v-s-a-. ---------- Ma vastan. 0
ਕੰਮ ਕਰਨਾ tö-ta-a t______ t-ö-a-a ------- töötama 0
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Tö-t-- -- pra-gu? T_____ t_ p______ T-ö-a- t- p-a-g-? ----------------- Töötab ta praegu? 0
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Ja---t--töö-ab---ae-u. J___ t_ t_____ p______ J-h- t- t-ö-a- p-a-g-. ---------------------- Jah, ta töötab praegu. 0
ਆਉਣਾ t-le-a t_____ t-l-m- ------ tulema 0
ਕੀ ਤੁਸੀਂ ਆ ਰਹੇ ਹੋ? Tule-----? T_____ t__ T-l-t- t-? ---------- Tulete te? 0
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Jah, me t-le-- ---e. J___ m_ t_____ k____ J-h- m- t-l-m- k-h-. -------------------- Jah, me tuleme kohe. 0
ਰਹਿਣਾ ela-a e____ e-a-a ----- elama 0
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? El--e t- B---i-nis? E____ t_ B_________ E-a-e t- B-r-i-n-s- ------------------- Elate te Berliinis? 0
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Jah, -a -lan-Be-liin--. J___ m_ e___ B_________ J-h- m- e-a- B-r-i-n-s- ----------------------- Jah, ma elan Berliinis. 0

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!