ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   gu પ્રશ્નો પૂછો 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [બાંસઠ]

62 [Bānsaṭha]

પ્રશ્નો પૂછો 1

[praśnō pūchō 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਸਿੱਖਣਾ શ--વુ શી__ શ-ખ-ુ ----- શીખવુ 0
ś---a-u ś______ ś-k-a-u ------- śīkhavu
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? શ-ં-----યાર---ઓ--ણું -----છ-? શું વિ_____ ઘ_ શી_ છે_ શ-ં વ-દ-ય-ર-થ-ઓ ઘ-ુ- શ-ખ- છ-? ----------------------------- શું વિદ્યાર્થીઓ ઘણું શીખે છે? 0
śu---i--ā--h-&a--s;- -haṇu- ś------hē? ś__ v_______________ g_____ ś____ c___ ś-ṁ v-d-ā-t-ī-a-o-;- g-a-u- ś-k-ē c-ē- -------------------------------------- śuṁ vidyārthī'ō ghaṇuṁ śīkhē chē?
ਨਹੀਂ,ਉਹ ਘੱਟ ਸਿੱਖ ਰਹੇ ਹਨ। ન-, -ેઓ--ો-ું-શ----છ-. ના_ તે_ થો_ શી_ છે_ ન-, ત-ઓ થ-ડ-ં શ-ખ- છ-. ---------------------- ના, તેઓ થોડું શીખે છે. 0
Nā, tē&--os;- thō-uṁ ś-khē -h-. N__ t________ t_____ ś____ c___ N-, t-&-p-s-ō t-ō-u- ś-k-ē c-ē- ------------------------------- Nā, tē'ō thōḍuṁ śīkhē chē.
ਪ੍ਰਸ਼ਨ ਪੁੱਛਣਾ પ--વ-ં પુ__ પ-છ-ુ- ------ પુછવું 0
Puch-v-ṁ P_______ P-c-a-u- -------- Puchavuṁ
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? શ-ં---ે----ંવ-ર શિ--ષ-ન-------છ-? શું ત_ વા___ શિ____ પૂ_ છો_ શ-ં ત-ે વ-ર-વ-ર શ-ક-ષ-ન- પ-છ- છ-? --------------------------------- શું તમે વારંવાર શિક્ષકને પૂછો છો? 0
śuṁ-t--- vā-a-v--a--i-ṣ--anē-p-ch- c--? ś__ t___ v________ ś________ p____ c___ ś-ṁ t-m- v-r-n-ā-a ś-k-a-a-ē p-c-ō c-ō- --------------------------------------- śuṁ tamē vāranvāra śikṣakanē pūchō chō?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। ન-- હુ----ન--વ-રં--ર---છ-ો---ી. ના_ હું તે_ વા___ પૂ__ ન__ ન-, હ-ં ત-ન- વ-ર-વ-ર પ-છ-ો ન-ી- ------------------------------- ના, હું તેને વારંવાર પૂછતો નથી. 0
Nā, -uṁ-t--- v-------- pū-h--- -ath-. N__ h__ t___ v________ p______ n_____ N-, h-ṁ t-n- v-r-n-ā-a p-c-a-ō n-t-ī- ------------------------------------- Nā, huṁ tēnē vāranvāra pūchatō nathī.
ਉੱਤਰ ਦੇਣਾ જવાબ જ__ જ-ા- ---- જવાબ 0
Javāba J_____ J-v-b- ------ Javāba
ਕਿਰਪਾ ਕਰਕੇ ਉੱਤਰ ਦਿਓ। ક-રુપ- કર- ને-જ-ા---પ-. ક્__ ક_ ને જ__ આ__ ક-ર-પ- ક-િ ન- જ-ા- આ-ો- ----------------------- ક્રુપા કરિ ને જવાબ આપો. 0
k--p---ari n- j-v--a āp-. k____ k___ n_ j_____ ā___ k-u-ā k-r- n- j-v-b- ā-ō- ------------------------- krupā kari nē javāba āpō.
ਮੈਂ ਉੱਤਰ ਦਿੰਦਾ / ਦਿੰਦੀ ਹਾਂ। હ-- -વ-- આપ--. હું જ__ આ___ હ-ં જ-ા- આ-ી-. -------------- હું જવાબ આપીશ. 0
H----avāba āpīśa. H__ j_____ ā_____ H-ṁ j-v-b- ā-ī-a- ----------------- Huṁ javāba āpīśa.
ਕੰਮ ਕਰਨਾ ક-મ કા_ ક-મ --- કામ 0
K--a K___ K-m- ---- Kāma
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? શું--ે -વે-કા---રે છે? શું તે હ_ કા_ ક_ છે_ શ-ં ત- હ-ે ક-મ ક-ે છ-? ---------------------- શું તે હવે કામ કરે છે? 0
ś-ṁ----hav--k-m- --rē ---? ś__ t_ h___ k___ k___ c___ ś-ṁ t- h-v- k-m- k-r- c-ē- -------------------------- śuṁ tē havē kāma karē chē?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। હ-,-તે--વે--ામ ક-- ર-્-ો--ે. હા_ તે હ_ કા_ ક_ ર__ છે_ હ-, ત- હ-ે ક-મ ક-ી ર-્-ો છ-. ---------------------------- હા, તે હવે કામ કરી રહ્યો છે. 0
H-- -ē ---ē kā-a --rī rahyō ch-. H__ t_ h___ k___ k___ r____ c___ H-, t- h-v- k-m- k-r- r-h-ō c-ē- -------------------------------- Hā, tē havē kāma karī rahyō chē.
ਆਉਣਾ આ-ો આ_ આ-ો --- આવો 0
Āvō Ā__ Ā-ō --- Āvō
ਕੀ ਤੁਸੀਂ ਆ ਰਹੇ ਹੋ? આવ-? આ__ આ-ો- ---- આવો? 0
ā-ō? ā___ ā-ō- ---- āvō?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। હા, અ-- -્-ા- જ-હોઈશ--. હા_ અ_ ત્_ જ હો___ હ-, અ-ે ત-ય-ં જ હ-ઈ-ુ-. ----------------------- હા, અમે ત્યાં જ હોઈશું. 0
H----mē-ty-- -a hō---o-;ī--ṁ. H__ a__ t___ j_ h____________ H-, a-ē t-ā- j- h-&-p-s-ī-u-. ----------------------------- Hā, amē tyāṁ ja hō'īśuṁ.
ਰਹਿਣਾ રહે--ં ર__ ર-ે-ુ- ------ રહેવું 0
R---v-ṁ R______ R-h-v-ṁ ------- Rahēvuṁ
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? શું--મ---ર્લ--માં રહો --? શું ત_ બ____ ર_ છો_ શ-ં ત-ે બ-્-િ-મ-ં ર-ો છ-? ------------------------- શું તમે બર્લિનમાં રહો છો? 0
ś-- --mē ----in--ā---ahō chō? ś__ t___ b_________ r___ c___ ś-ṁ t-m- b-r-i-a-ā- r-h- c-ō- ----------------------------- śuṁ tamē barlinamāṁ rahō chō?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। હા, હ-ં-બર્લિન--ં રહું-છું. હા_ હું બ____ ર_ છું_ હ-, હ-ં બ-્-િ-મ-ં ર-ુ- છ-ં- --------------------------- હા, હું બર્લિનમાં રહું છું. 0
H---h-- -arl--amāṁ--ahuṁ --uṁ. H__ h__ b_________ r____ c____ H-, h-ṁ b-r-i-a-ā- r-h-ṁ c-u-. ------------------------------ Hā, huṁ barlinamāṁ rahuṁ chuṁ.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!