ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ad УпчIэ къэтыныр 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [тIокIищрэ щырэ]

63 [tIokIishhrje shhyrje]

УпчIэ къэтыныр 2

[UpchIje kjetynyr 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Сэ з-горэм----эщ-гъ. С_ з______ с________ С- з-г-р-м с-ф-щ-г-. -------------------- Сэ зыгорэм сыфэщагъ. 0
S-e-zyg-r-em -y---s----. S__ z_______ s__________ S-e z-g-r-e- s-f-e-h-a-. ------------------------ Sje zygorjem syfjeshhag.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Т-нн-с -еш-э. Т_____ с_____ Т-н-и- с-ш-э- ------------- Теннис сешIэ. 0
Ten-i- --s--je. T_____ s_______ T-n-i- s-s-I-e- --------------- Tennis seshIje.
ਟੈਨਿਸ ਦਾ ਮੈਦਾਨ ਕਿੱਥੇ ਹੈ? Те-----ешIа--э- -ы-э -ыI? Т_____ е_______ т___ щ___ Т-н-и- е-I-п-э- т-д- щ-I- ------------------------- Теннис ешIапIэр тыдэ щыI? 0
Te--is-e--Ia--j---t-----shhy-? T_____ e_________ t____ s_____ T-n-i- e-h-a-I-e- t-d-e s-h-I- ------------------------------ Tennis eshIapIjer tydje shhyI?
ਕੀ ਤੁਹਾਡਾ ਕੋਈ ਸ਼ੌਂਕ ਹੈ? О з--ор-- --э-агъ-? О з______ у________ О з-г-р-м у-э-а-ъ-? ------------------- О зыгорэм уфэщагъа? 0
O z-gor-e---f-es--a--? O z_______ u__________ O z-g-r-e- u-j-s-h-g-? ---------------------- O zygorjem ufjeshhaga?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Фут-ол-сешI-. Ф_____ с_____ Ф-т-о- с-ш-э- ------------- Футбол сешIэ. 0
Futb----e-h---. F_____ s_______ F-t-o- s-s-I-e- --------------- Futbol seshIje.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? Ф---ол ---а-Iэ--ты-----I? Ф_____ е_______ т___ щ___ Ф-т-о- е-I-п-э- т-д- щ-I- ------------------------- Футбол ешIапIэр тыдэ щыI? 0
F-t-ol-es-IapIj-- -y-j--sh---? F_____ e_________ t____ s_____ F-t-o- e-h-a-I-e- t-d-e s-h-I- ------------------------------ Futbol eshIapIjer tydje shhyI?
ਮੇਰੀ ਬਾਂਹ ਦਰਦ ਕਰ ਰਹੀ ਹੈ। С---мэ-зы. С__ м_____ С-э м-у-ы- ---------- СIэ мэузы. 0
SIj---jeu--. S___ m______ S-j- m-e-z-. ------------ SIje mjeuzy.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। СIи сл-а--у--мэ--ых. С__ с_______ м______ С-и с-ъ-к-у- м-у-ы-. -------------------- СIи слъакъуи мэузых. 0
SI- ---ku- mje-zy-. S__ s_____ m_______ S-i s-a-u- m-e-z-h- ------------------- SIi slakui mjeuzyh.
ਡਾਕਟਰ ਕਿੱਥੇ ਹੈ? Вр-чы------ щыI? В_____ т___ щ___ В-а-ы- т-д- щ-I- ---------------- Врачыр тыдэ щыI? 0
Vra--yr-t-dj- -hhy-? V______ t____ s_____ V-a-h-r t-d-e s-h-I- -------------------- Vrachyr tydje shhyI?
ਮੇਰੇ ਕੋਲ ਇੱਕ ਗੱਡੀ ਹੈ। Сэ м--инэ--к-)---I. С_ м_____ (___ с___ С- м-ш-н- (-у- с-I- ------------------- Сэ машинэ (ку) сиI. 0
Sj--m------e-(k---s-I. S__ m_______ (___ s___ S-e m-s-i-j- (-u- s-I- ---------------------- Sje mashinje (ku) siI.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Сэ м-т-ц--ли---I. С_ м________ с___ С- м-т-ц-к-и с-I- ----------------- Сэ мотоцикли сиI. 0
Sje mo--c-k-i---I. S__ m________ s___ S-e m-t-c-k-i s-I- ------------------ Sje motocikli siI.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? Машин- ---пI---т--э щ-I? М_____ у______ т___ щ___ М-ш-н- у-у-I-р т-д- щ-I- ------------------------ Машинэ уцупIэр тыдэ щыI? 0
M-sh--je ---pIje- ---j---h-y-? M_______ u_______ t____ s_____ M-s-i-j- u-u-I-e- t-d-e s-h-I- ------------------------------ Mashinje ucupIjer tydje shhyI?
ਮੇਰੇ ਕੋਲ ਇੱਕ ਸਵੈਟਰ ਹੈ। Сэ------р -и-. С_ с_____ с___ С- с-и-е- с-I- -------------- Сэ свитер сиI. 0
Sj- -v---r-s--. S__ s_____ s___ S-e s-i-e- s-I- --------------- Sje sviter siI.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। С---ж--ы----джи--и-си-эх. С_ д_______ д_____ с_____ С- д-э-ы-у- д-и-с- с-I-х- ------------------------- Сэ джэдыгуи джинси сиIэх. 0
S-e-d-h-ed--u- d----si-si----. S__ d_________ d______ s______ S-e d-h-e-y-u- d-h-n-i s-I-e-. ------------------------------ Sje dzhjedygui dzhinsi siIjeh.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? Зэр-гык-эхэ-э----и-э- т-дэ-щ--? З____________ м______ т___ щ___ З-р-г-к-э-э-э м-ш-н-р т-д- щ-I- ------------------------------- ЗэрыгыкIэхэрэ машинэр тыдэ щыI? 0
Zjery-y----h--rje m--hi-j-- -y--- --h--? Z________________ m________ t____ s_____ Z-e-y-y-I-e-j-r-e m-s-i-j-r t-d-e s-h-I- ---------------------------------------- ZjerygykIjehjerje mashinjer tydje shhyI?
ਮੇਰੇ ਕੋਲ ਇੱਕ ਪਲੇਟ ਹੈ। Сэ л-г---с-I. С_ л____ с___ С- л-г-э с-I- ------------- Сэ лагъэ сиI. 0
S-- ----e -i-. S__ l____ s___ S-e l-g-e s-I- -------------- Sje lagje siI.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। С- -ъ-ж-ые, -а-э ыкIи---эмы-х -иIэ-. С_ ш_______ ц___ ы___ д______ с_____ С- ш-э-ъ-е- ц-ц- ы-I- д-э-ы-х с-I-х- ------------------------------------ Сэ шъэжъые, цацэ ыкIи джэмышх сиIэх. 0
S-e-s-j---y-,-c---e-----------mys-h s-I-e-. S__ s________ c____ y___ d_________ s______ S-e s-j-z-y-, c-c-e y-I- d-h-e-y-h- s-I-e-. ------------------------------------------- Sje shjezhye, cacje ykIi dzhjemyshh siIjeh.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? Щы-ъ-мрэ-щыбж-----э-т--э---Iэх? Щ_______ щ_________ т___ щ_____ Щ-г-у-р- щ-б-ь-и-р- т-д- щ-I-х- ------------------------------- Щыгъумрэ щыбжьыимрэ тыдэ щыIэх? 0
S--ygum-je-s-hyb-h-y-mrj- ---je----yIj--? S_________ s_____________ t____ s________ S-h-g-m-j- s-h-b-h-y-m-j- t-d-e s-h-I-e-? ----------------------------------------- Shhygumrje shhybzh'yimrje tydje shhyIjeh?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...