ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   uk Ставити запитання 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [шістдесят три]

63 [shistdesyat try]

Ставити запитання 2

Stavyty zapytannya 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Я м-ю-х-бі. Я м__ х____ Я м-ю х-б-. ----------- Я маю хобі. 0
Y- m-yu khob-. Y_ m___ k_____ Y- m-y- k-o-i- -------------- YA mayu khobi.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Я-г--ю-----ніс. Я г___ в т_____ Я г-а- в т-н-с- --------------- Я граю в теніс. 0
Y- -ray--v--e-is. Y_ h____ v t_____ Y- h-a-u v t-n-s- ----------------- YA hrayu v tenis.
ਟੈਨਿਸ ਦਾ ਮੈਦਾਨ ਕਿੱਥੇ ਹੈ? Де-є-т--іс-и---о-т? Д_ є т_______ к____ Д- є т-н-с-и- к-р-? ------------------- Де є тенісний корт? 0
De -e-te-isn-y---o-t? D_ y_ t_______ k____ D- y- t-n-s-y-̆ k-r-? --------------------- De ye tenisnyy̆ kort?
ਕੀ ਤੁਹਾਡਾ ਕੋਈ ਸ਼ੌਂਕ ਹੈ? Чи -ає- -и--о-і? Ч_ м___ т_ х____ Ч- м-є- т- х-б-? ---------------- Чи маєш ти хобі? 0
Ch-----es--ty k---i? C__ m_____ t_ k_____ C-y m-y-s- t- k-o-i- -------------------- Chy mayesh ty khobi?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Я--ра- у-ф--бо-. Я г___ у ф______ Я г-а- у ф-т-о-. ---------------- Я граю у футбол. 0
YA----yu-u --tb-l. Y_ h____ u f______ Y- h-a-u u f-t-o-. ------------------ YA hrayu u futbol.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? Д----футболь--й-ма-д-н--к? Д_ є ф_________ м_________ Д- є ф-т-о-ь-и- м-й-а-ч-к- -------------------------- Де є футбольний майданчик? 0
D--ye-fu-b--ʹ--------̆dan-hy-? D_ y_ f_________ m__________ D- y- f-t-o-ʹ-y-̆ m-y-d-n-h-k- ------------------------------ De ye futbolʹnyy̆ may̆danchyk?
ਮੇਰੀ ਬਾਂਹ ਦਰਦ ਕਰ ਰਹੀ ਹੈ। В мене бо---- -ам’я. В м___ б_____ р_____ В м-н- б-л-т- р-м-я- -------------------- В мене болить рам’я. 0
V-m-n- --l-t--ra--y-. V m___ b_____ r______ V m-n- b-l-t- r-m-y-. --------------------- V mene bolytʹ ramʺya.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। Мо- -о-а - -о---ука т---- б-лят-. М__ н___ і м__ р___ т____ б______ М-я н-г- і м-я р-к- т-к-ж б-л-т-. --------------------------------- Моя нога і моя рука також болять. 0
Mo-a-noh--i m--a ru------oz- ---y-tʹ. M___ n___ i m___ r___ t_____ b_______ M-y- n-h- i m-y- r-k- t-k-z- b-l-a-ʹ- ------------------------------------- Moya noha i moya ruka takozh bolyatʹ.
ਡਾਕਟਰ ਕਿੱਥੇ ਹੈ? Де---лі---? Д_ є л_____ Д- є л-к-р- ----------- Де є лікар? 0
De--e-----r? D_ y_ l_____ D- y- l-k-r- ------------ De ye likar?
ਮੇਰੇ ਕੋਲ ਇੱਕ ਗੱਡੀ ਹੈ। Я---ю-а-т-------. Я м__ а__________ Я м-ю а-т-м-б-л-. ----------------- Я маю автомобіль. 0
Y- m-y-------o--lʹ. Y_ m___ a__________ Y- m-y- a-t-m-b-l-. ------------------- YA mayu avtomobilʹ.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Я-ма---ако- мо--ц-кл. Я м__ т____ м________ Я м-ю т-к-ж м-т-ц-к-. --------------------- Я маю також мотоцикл. 0
Y---ayu--ak--h-m-t------. Y_ m___ t_____ m_________ Y- m-y- t-k-z- m-t-t-y-l- ------------------------- YA mayu takozh mototsykl.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? Де------це-для -ар-о--и? Д_ є м____ д__ п________ Д- є м-с-е д-я п-р-о-к-? ------------------------ Де є місце для парковки? 0
De ye-m--ts--d-ya pa----ky? D_ y_ m_____ d___ p________ D- y- m-s-s- d-y- p-r-o-k-? --------------------------- De ye mistse dlya parkovky?
ਮੇਰੇ ਕੋਲ ਇੱਕ ਸਵੈਟਰ ਹੈ। Я--а- светр. Я м__ с_____ Я м-ю с-е-р- ------------ Я маю светр. 0
YA---yu -v-tr. Y_ m___ s_____ Y- m-y- s-e-r- -------------- YA mayu svetr.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। Я маю та-----ур----і --ин-и. Я м__ т____ к_____ і д______ Я м-ю т-к-ж к-р-к- і д-и-с-. ---------------------------- Я маю також куртку і джинси. 0
Y--ma-u --koz----r----i-d-hy---. Y_ m___ t_____ k_____ i d_______ Y- m-y- t-k-z- k-r-k- i d-h-n-y- -------------------------------- YA mayu takozh kurtku i dzhynsy.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? Д- є ---льна м---н-? Д_ є п______ м______ Д- є п-а-ь-а м-ш-н-? -------------------- Де є пральна машина? 0
De -e pr--ʹna --sh---? D_ y_ p______ m_______ D- y- p-a-ʹ-a m-s-y-a- ---------------------- De ye pralʹna mashyna?
ਮੇਰੇ ਕੋਲ ਇੱਕ ਪਲੇਟ ਹੈ। Я ма-----і--у. Я м__ т_______ Я м-ю т-р-л-у- -------------- Я маю тарілку. 0
YA--a---t-rilku. Y_ m___ t_______ Y- m-y- t-r-l-u- ---------------- YA mayu tarilku.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। Я -аю ні-- в-д--ку-----ж--. Я м__ н___ в______ і л_____ Я м-ю н-ж- в-д-л-у і л-ж-у- --------------------------- Я маю ніж, виделку і ложку. 0
YA---yu ---h,----elk--i --zhk-. Y_ m___ n____ v______ i l______ Y- m-y- n-z-, v-d-l-u i l-z-k-. ------------------------------- YA mayu nizh, vydelku i lozhku.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? Де --с-ль - перець? Д_ є с___ і п______ Д- є с-л- і п-р-ц-? ------------------- Де є сіль і перець? 0
De ye--il--i----e-sʹ? D_ y_ s___ i p_______ D- y- s-l- i p-r-t-ʹ- --------------------- De ye silʹ i peretsʹ?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...