ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   gu નકાર 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [ચોંસઠ]

64 [Cōnsaṭha]

નકાર 1

nakāra 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। મ-ે એ ---દ-----ત--ન-ી. મ_ એ શ__ સ___ ન__ મ-ે એ શ-્- સ-જ-ત- ન-ી- ---------------------- મને એ શબ્દ સમજાતો નથી. 0
man- ē-ś--d- s---jā-ō--at--. m___ ē ś____ s_______ n_____ m-n- ē ś-b-a s-m-j-t- n-t-ī- ---------------------------- manē ē śabda samajātō nathī.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। મ-ે-વાક્--સમ----- નથી. મ_ વા__ સ___ ન__ મ-ે વ-ક-ય સ-જ-ત-ં ન-ી- ---------------------- મને વાક્ય સમજાતું નથી. 0
M-n--v--y---amaj-t---n-t-ī. M___ v____ s________ n_____ M-n- v-k-a s-m-j-t-ṁ n-t-ī- --------------------------- Manē vākya samajātuṁ nathī.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। મ-ે અર્- સ-જ-ત- -થ-. મ_ અ__ સ___ ન__ મ-ે અ-્- સ-જ-ત- ન-ી- -------------------- મને અર્થ સમજાતો નથી. 0
Manē artha -a-aj-tō--at-ī. M___ a____ s_______ n_____ M-n- a-t-a s-m-j-t- n-t-ī- -------------------------- Manē artha samajātō nathī.
ਅਧਿਆਪਕ શિ---ક શિ___ શ-ક-ષ- ------ શિક્ષક 0
Śi----a Ś______ Ś-k-a-a ------- Śikṣaka
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? શ-ં ત-- શ-ક--કને-સ--ો-છ-? શું ત_ શિ____ સ__ છો_ શ-ં ત-ે શ-ક-ષ-ન- સ-જ- છ-? ------------------------- શું તમે શિક્ષકને સમજો છો? 0
ś-ṁ--am---ik-akanē s-maj- -h-? ś__ t___ ś________ s_____ c___ ś-ṁ t-m- ś-k-a-a-ē s-m-j- c-ō- ------------------------------ śuṁ tamē śikṣakanē samajō chō?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। હ---હ----ે-- -ારી ર--ે-સમજુ- છું. હા_ હું તે_ સા_ રી_ સ__ છું_ હ-, હ-ં ત-ન- સ-ર- ર-ત- સ-જ-ં છ-ં- --------------------------------- હા, હું તેને સારી રીતે સમજું છું. 0
H-,-h----ēn- s--ī rītē-s---juṁ c-u-. H__ h__ t___ s___ r___ s______ c____ H-, h-ṁ t-n- s-r- r-t- s-m-j-ṁ c-u-. ------------------------------------ Hā, huṁ tēnē sārī rītē samajuṁ chuṁ.
ਅਧਿਆਪਕਾ શ--્ષક શિ___ શ-ક-ષ- ------ શિક્ષક 0
Ś-k---a Ś______ Ś-k-a-a ------- Śikṣaka
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? શુ- --- શ-ક---ન--સ-જ- -ો? શું ત_ શિ____ સ__ છો_ શ-ં ત-ે શ-ક-ષ-ન- સ-જ- છ-? ------------------------- શું તમે શિક્ષકને સમજો છો? 0
ś-ṁ---m- ś--ṣa--n--s----- ch-? ś__ t___ ś________ s_____ c___ ś-ṁ t-m- ś-k-a-a-ē s-m-j- c-ō- ------------------------------ śuṁ tamē śikṣakanē samajō chō?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। હા, હું ત-મ-ે -ા---રી-ે--મ--ં----. હા_ હું તે__ સા_ રી_ સ__ છું_ હ-, હ-ં ત-મ-ે સ-ર- ર-ત- સ-જ-ં છ-ં- ---------------------------------- હા, હું તેમને સારી રીતે સમજું છું. 0
Hā---u--tēmanē-s--- r-t-----aj-- -huṁ. H__ h__ t_____ s___ r___ s______ c____ H-, h-ṁ t-m-n- s-r- r-t- s-m-j-ṁ c-u-. -------------------------------------- Hā, huṁ tēmanē sārī rītē samajuṁ chuṁ.
ਲੋਕ આ-લોકો આ લો_ આ લ-ક- ------ આ લોકો 0
Ā lōkō Ā l___ Ā l-k- ------ Ā lōkō
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? શ-- તમે -----ે-સમ---છ-? શું ત_ લો__ સ__ છો_ શ-ં ત-ે લ-ક-ન- સ-જ- છ-? ----------------------- શું તમે લોકોને સમજો છો? 0
ś-ṁ --mē-l--ō---s-m--- ch-? ś__ t___ l_____ s_____ c___ ś-ṁ t-m- l-k-n- s-m-j- c-ō- --------------------------- śuṁ tamē lōkōnē samajō chō?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ન-, હ-- --ણ-ન--એ-લ--સ-રી રીત-------શ----ન--. ના_ હું તે__ એ__ સા_ રી_ સ__ શ__ ન__ ન-, હ-ં ત-ણ-ન- એ-લ- સ-ર- ર-ત- સ-જ- શ-ત- ન-ી- -------------------------------------------- ના, હું તેણીને એટલી સારી રીતે સમજી શકતો નથી. 0
Nā, huṁ --------ṭ-l- -ārī---tē-sama-ī śakat---ath-. N__ h__ t_____ ē____ s___ r___ s_____ ś_____ n_____ N-, h-ṁ t-ṇ-n- ē-a-ī s-r- r-t- s-m-j- ś-k-t- n-t-ī- --------------------------------------------------- Nā, huṁ tēṇīnē ēṭalī sārī rītē samajī śakatō nathī.
ਸਹੇਲੀ ગ--લફ-ર-ન્ડ ગ______ ગ-્-ફ-ર-ન-ડ ----------- ગર્લફ્રેન્ડ 0
Garl--hrēnḍa G___________ G-r-a-h-ē-ḍ- ------------ Garlaphrēnḍa
ਕੀ ਤੁਹਾਡੀ ਕੋਈ ਸਹੇਲੀ ਹੈ? તમા-- -હ---ણી---ત્---ે? ત__ બ____ મિ__ છે_ ત-ા-ે બ-ે-પ-ી મ-ત-ર છ-? ----------------------- તમારે બહેનપણી મિત્ર છે? 0
t-m-rē -a-----a-ī --tr---hē? t_____ b_________ m____ c___ t-m-r- b-h-n-p-ṇ- m-t-a c-ē- ---------------------------- tamārē bahēnapaṇī mitra chē?
ਜੀ ਹਾਂ, ਇੱਕ ਸਹੇਲੀ ਹੈ। હા, મ--ી--ાસ--એક --. હા_ મા_ પા_ એ_ છે_ હ-, મ-ર- પ-સ- એ- છ-. -------------------- હા, મારી પાસે એક છે. 0
H----ārī-p----ēka ---. H__ m___ p___ ē__ c___ H-, m-r- p-s- ē-a c-ē- ---------------------- Hā, mārī pāsē ēka chē.
ਬੇਟੀ પ--્રી પુ__ પ-ત-ર- ------ પુત્રી 0
P-t-ī P____ P-t-ī ----- Putrī
ਕੀ ਤੁਹਾਡੀ ਕੋਈ ਬੇਟੀ ਹੈ? શું---ને -ી-ર---ે? શું ત__ દી__ છે_ શ-ં ત-ન- દ-ક-ી છ-? ------------------ શું તમને દીકરી છે? 0
śu- tam-n--d--a-ī ---? ś__ t_____ d_____ c___ ś-ṁ t-m-n- d-k-r- c-ē- ---------------------- śuṁ tamanē dīkarī chē?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ના---ા-ી--ાસ------ે. ના_ મા_ પા_ ના છે_ ન-, મ-ર- પ-સ- ન- છ-. -------------------- ના, મારી પાસે ના છે. 0
N-----rī--ā-ē nā--hē. N__ m___ p___ n_ c___ N-, m-r- p-s- n- c-ē- --------------------- Nā, mārī pāsē nā chē.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।