ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ka უარყოფა 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [სამოცდახუთი]

65 [samotsdakhuti]

უარყოფა 2

[uarqopa 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ბეჭე-ი ძ-ი-ი-? ბ_____ ძ______ ბ-ჭ-დ- ძ-ი-ი-? -------------- ბეჭედი ძვირია? 0
b-ch-e-i -zvi-i-? b_______ d_______ b-c-'-d- d-v-r-a- ----------------- bech'edi dzviria?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ა-ა--ის--ხო-ოდ---ი ე--- -ირს. ა___ ი_ მ_____ ა__ ე___ ღ____ ა-ა- ი- მ-ო-ო- ა-ი ე-რ- ღ-რ-. ----------------------------- არა, ის მხოლოდ ასი ევრო ღირს. 0
ara, i--mk-olo- a-i --r- -h---. a___ i_ m______ a__ e___ g_____ a-a- i- m-h-l-d a-i e-r- g-i-s- ------------------------------- ara, is mkholod asi evro ghirs.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। მ--რამ-მ---ხოლ-დ-ორ-ო-დ-ათი ----ს. მ_____ მ_ მ_____ ო_________ მ_____ მ-გ-ა- მ- მ-ო-ო- ო-მ-ც-ა-თ- მ-ქ-ს- ---------------------------------- მაგრამ მე მხოლოდ ორმოცდაათი მაქვს. 0
ma-ram -- ---ol---or--t-daa-i --kvs. m_____ m_ m______ o__________ m_____ m-g-a- m- m-h-l-d o-m-t-d-a-i m-k-s- ------------------------------------ magram me mkholod ormotsdaati makvs.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? უკ------დ ხა-? უ___ მ___ ხ___ უ-ვ- მ-ა- ხ-რ- -------------- უკვე მზად ხარ? 0
u-----m--d---a-? u____ m___ k____ u-'-e m-a- k-a-? ---------------- uk've mzad khar?
ਨਹੀਂ, ਅਜੇ ਨਹੀਂ। არ-, --რ არ-. ა___ ჯ__ ა___ ა-ა- ჯ-რ ა-ა- ------------- არა, ჯერ არა. 0
ara- jer a-a. a___ j__ a___ a-a- j-r a-a- ------------- ara, jer ara.
ਪਰ ਮੇਰਾ ਖਤਮ ਹੋਣ ਵਾਲਾ ਹੈ। მ---ამ---ლ-ვე--ზად-ვიქ----. მ_____ ა_____ მ___ ვ_______ მ-გ-ა- ა-ლ-ვ- მ-ა- ვ-ქ-ე-ი- --------------------------- მაგრამ ახლავე მზად ვიქნები. 0
m-g-am-akhl--- --------ne--. m_____ a______ m___ v_______ m-g-a- a-h-a-e m-a- v-k-e-i- ---------------------------- magram akhlave mzad viknebi.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? გ--დ------ვ---პ-? გ____ კ____ ს____ გ-ნ-ა კ-დ-ვ ს-პ-? ----------------- გინდა კიდევ სუპი? 0
g--da-k-i--v -up--? g____ k_____ s_____ g-n-a k-i-e- s-p-i- ------------------- ginda k'idev sup'i?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। არ-- -ღარ-მ--და. ა___ ა___ მ_____ ა-ა- ა-ა- მ-ნ-ა- ---------------- არა, აღარ მინდა. 0
a--,----a- m--d-. a___ a____ m_____ a-a- a-h-r m-n-a- ----------------- ara, aghar minda.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। მ-გრ-მ -ი--ვ-ე-თი-ნ--ი--? მ_____ კ____ ე___ ნ______ მ-გ-ა- კ-დ-ვ ე-თ- ნ-ყ-ნ-? ------------------------- მაგრამ კიდევ ერთი ნაყინი? 0
m-gr-m k--d------i-n-qini? m_____ k_____ e___ n______ m-g-a- k-i-e- e-t- n-q-n-? -------------------------- magram k'idev erti naqini?
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? უკვ- -ი-- -ა-ი---- --ო-რ--? უ___ დ___ ხ____ ა_ ც_______ უ-ვ- დ-დ- ხ-ნ-ა ა- ც-ო-რ-ბ- --------------------------- უკვე დიდი ხანია აქ ცხოვრობ? 0
uk'v- --d--k-a-i---- -skh-v--b? u____ d___ k_____ a_ t_________ u-'-e d-d- k-a-i- a- t-k-o-r-b- ------------------------------- uk've didi khania ak tskhovrob?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ა-ა,-მხ-ლო- ერ-----ე-. ა___ მ_____ ე___ თ____ ა-ა- მ-ო-ო- ე-თ- თ-ე-. ---------------------- არა, მხოლოდ ერთი თვეა. 0
ara,---holod-e--i-tve-. a___ m______ e___ t____ a-a- m-h-l-d e-t- t-e-. ----------------------- ara, mkholod erti tvea.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। მ------უ-ვ- ბე-- ---------ნობ. მ_____ უ___ ბ___ ხ____ ვ______ მ-გ-ა- უ-ვ- ბ-ვ- ხ-ლ-ს ვ-ც-ო-. ------------------------------ მაგრამ უკვე ბევრ ხალხს ვიცნობ. 0
m----m -k'v- bev---halkh- --t--o-. m_____ u____ b___ k______ v_______ m-g-a- u-'-e b-v- k-a-k-s v-t-n-b- ---------------------------------- magram uk've bevr khalkhs vitsnob.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ხვ-- -ა-ლ-ი--იდ-ხ--? ხ___ ს_____ მ_______ ხ-ა- ს-ხ-შ- მ-დ-ხ-რ- -------------------- ხვალ სახლში მიდიხარ? 0
khv-- s-khl--i-m----har? k____ s_______ m________ k-v-l s-k-l-h- m-d-k-a-? ------------------------ khval sakhlshi midikhar?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। არ----ხოლ----აბა---ვ-რა-. ა___ მ_____ შ____________ ა-ა- მ-ო-ო- შ-ბ-თ-კ-ი-ა-. ------------------------- არა, მხოლოდ შაბათ-კვირას. 0
a-a,--kh--o--sha-a---'-iras. a___ m______ s______________ a-a- m-h-l-d s-a-a---'-i-a-. ---------------------------- ara, mkholod shabat-k'viras.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। მაგ--- კვ-რას-ე -ა----ნდ-ბ-. მ_____ კ_______ დ___________ მ-გ-ა- კ-ი-ა-ვ- დ-ვ-რ-ნ-ე-ი- ---------------------------- მაგრამ კვირასვე დავბრუნდები. 0
ma---- k--i----e davbrundeb-. m_____ k________ d___________ m-g-a- k-v-r-s-e d-v-r-n-e-i- ----------------------------- magram k'virasve davbrundebi.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? შ----ქალ---ი-ი--კ-ე გაი----ა? შ___ ქ________ უ___ გ________ შ-ნ- ქ-ლ-შ-ი-ი უ-ვ- გ-ი-ა-დ-? ----------------------------- შენი ქალიშვილი უკვე გაიზარდა? 0
s-eni --l-s--il---k'-e --i--r--? s____ k_________ u____ g________ s-e-i k-l-s-v-l- u-'-e g-i-a-d-? -------------------------------- sheni kalishvili uk've gaizarda?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ა--, ის---- -----დ --ი-მე---წლ---ა--ს. ა___ ი_ ჯ__ მ_____ ჩ_______ წ___ ა____ ა-ა- ი- ჯ-რ მ-ო-ო- ჩ-ი-მ-ტ- წ-ი- ა-ი-. -------------------------------------- არა, ის ჯერ მხოლოდ ჩვიდმეტი წლის არის. 0
ara, -s je- -k--l---chvi-met'- ts'l-s--r--. a___ i_ j__ m______ c_________ t_____ a____ a-a- i- j-r m-h-l-d c-v-d-e-'- t-'-i- a-i-. ------------------------------------------- ara, is jer mkholod chvidmet'i ts'lis aris.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। მაგ--- მ-ს უკვე მ-გ--ა---ჰყ--ს. მ_____ მ__ უ___ მ_______ ჰ_____ მ-გ-ა- მ-ს უ-ვ- მ-გ-ბ-რ- ჰ-ა-ს- ------------------------------- მაგრამ მას უკვე მეგობარი ჰყავს. 0
ma-r-m---s--k'-e-m--obari-hqa--. m_____ m__ u____ m_______ h_____ m-g-a- m-s u-'-e m-g-b-r- h-a-s- -------------------------------- magram mas uk've megobari hqavs.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!