ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ko 부정하기 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [예순다섯]

65 [yesundaseos]

부정하기 2

[bujeonghagi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? 그 반지- -싸-? 그 반__ 비___ 그 반-가 비-요- ---------- 그 반지가 비싸요? 0
geu-ba--i-----ssa--? g__ b______ b_______ g-u b-n-i-a b-s-a-o- -------------------- geu banjiga bissayo?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। 아--,-이건 백----에 안--. 아___ 이_ 백 유___ 안___ 아-요- 이- 백 유-밖- 안-요- ------------------- 아니요, 이건 백 유로밖에 안해요. 0
an---, ---o- -------l--------anh----. a_____ i____ b___ y_________ a_______ a-i-o- i-e-n b-e- y-l-b-k--- a-h-e-o- ------------------------------------- aniyo, igeon baeg yulobakk-e anhaeyo.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। 하-만 저- ---유-밖- 없--. 하__ 저_ 오_ 유___ 없___ 하-만 저- 오- 유-밖- 없-요- ------------------- 하지만 저는 오십 유로밖에 없어요. 0
hajim-- j-oneun o--b---l--ak--e----s--o-o. h______ j______ o___ y_________ e_________ h-j-m-n j-o-e-n o-i- y-l-b-k--- e-b---o-o- ------------------------------------------ hajiman jeoneun osib yulobakk-e eobs-eoyo.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? 벌- 다했-요? 벌_ 다____ 벌- 다-어-? -------- 벌써 다했어요? 0
be--s--- d--ae----oy-? b_______ d____________ b-o-s-e- d-h-e-s-e-y-? ---------------------- beolsseo dahaess-eoyo?
ਨਹੀਂ, ਅਜੇ ਨਹੀਂ। 아니요,-아--. 아___ 아___ 아-요- 아-요- --------- 아니요, 아직요. 0
a-i-o,-a-i--y-. a_____ a_______ a-i-o- a-i---o- --------------- aniyo, ajig-yo.
ਪਰ ਮੇਰਾ ਖਤਮ ਹੋਣ ਵਾਲਾ ਹੈ। 하지- 곧 다할 --요. 하__ 곧 다_ 거___ 하-만 곧 다- 거-요- ------------- 하지만 곧 다할 거예요. 0
ha----n god daha--g-oy---. h______ g__ d____ g_______ h-j-m-n g-d d-h-l g-o-e-o- -------------------------- hajiman god dahal geoyeyo.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? 수프- ------? 수__ 더 드____ 수-를 더 드-까-? ----------- 수프를 더 드릴까요? 0
su-e-leu- deo-de---lkkay-? s________ d__ d___________ s-p-u-e-l d-o d-u-i-k-a-o- -------------------------- supeuleul deo deulilkkayo?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। 아-요, -제 -어요. 아___ 이_ 됐___ 아-요- 이- 됐-요- ------------ 아니요, 이제 됐어요. 0
a--yo, ije -wa-s------. a_____ i__ d___________ a-i-o- i-e d-a-s---o-o- ----------------------- aniyo, ije dwaess-eoyo.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। 하-- 아이스크림은 -- - 주--. 하__ 아_____ 하_ 더 주___ 하-만 아-스-림- 하- 더 주-요- -------------------- 하지만 아이스크림은 하나 더 주세요. 0
ha---a--a---u-eu--m-eu- h--- deo---sey-. h______ a______________ h___ d__ j______ h-j-m-n a-s-u-e-l-m-e-n h-n- d-o j-s-y-. ---------------------------------------- hajiman aiseukeulim-eun hana deo juseyo.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? 여-서 -래 -았--? 여__ 오_ 살____ 여-서 오- 살-어-? ------------ 여기서 오래 살았어요? 0
y----seo ola- sal------o-o? y_______ o___ s____________ y-o-i-e- o-a- s-l-a-s-e-y-? --------------------------- yeogiseo olae sal-ass-eoyo?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। 아--,--- 한-달 --요. 아___ 이_ 한 달 됐___ 아-요- 이- 한 달 됐-요- ---------------- 아니요, 이제 한 달 됐어요. 0
aniy-, --- --n --- -wa--s-e-y-. a_____ i__ h__ d__ d___________ a-i-o- i-e h-n d-l d-a-s---o-o- ------------------------------- aniyo, ije han dal dwaess-eoyo.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। 하지만-이--많----들- -아-. 하__ 이_ 많_ 사___ 알___ 하-만 이- 많- 사-들- 알-요- ------------------- 하지만 이미 많은 사람들을 알아요. 0
h------ -m- m-nh--un sa----eu---ul-al----. h______ i__ m_______ s____________ a______ h-j-m-n i-i m-n---u- s-l-m-e-l-e-l a---y-. ------------------------------------------ hajiman imi manh-eun salamdeul-eul al-ayo.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? 내--집에 운-하고 갈 --요? 내_ 집_ 운___ 갈 거___ 내- 집- 운-하- 갈 거-요- ----------------- 내일 집에 운전하고 갈 거예요? 0
n-e-l jib----njeon---o ga----o-eyo? n____ j____ u_________ g__ g_______ n-e-l j-b-e u-j-o-h-g- g-l g-o-e-o- ----------------------------------- naeil jib-e unjeonhago gal geoyeyo?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। 아니-, 주말에만 --. 아___ 주___ 가__ 아-요- 주-에- 가-. ------------- 아니요, 주말에만 가요. 0
a-i--,--u-a---m-n-gayo. a_____ j_________ g____ a-i-o- j-m-l-e-a- g-y-. ----------------------- aniyo, jumal-eman gayo.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। 하지만-일요-에 -아--거-요. 하__ 일___ 돌__ 거___ 하-만 일-일- 돌-올 거-요- ----------------- 하지만 일요일에 돌아올 거예요. 0
haj--a--il-y------dol-a----e-y-yo. h______ i________ d______ g_______ h-j-m-n i---o-l-e d-l-a-l g-o-e-o- ---------------------------------- hajiman il-yoil-e dol-aol geoyeyo.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? 당-의-딸은 성----? 당__ 딸_ 성_____ 당-의 딸- 성-이-요- ------------- 당신의 딸은 성인이에요? 0
da--si--ui t-a---un se--g-----e-o? d_________ t_______ s_____________ d-n-s-n-u- t-a---u- s-o-g-i---e-o- ---------------------------------- dangsin-ui ttal-eun seong-in-ieyo?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। 아니---아- 열-곱 살--요. 아___ 아_ 열__ 살____ 아-요- 아- 열-곱 살-에-. ----------------- 아니요, 아직 열일곱 살이에요. 0
an--o- ajig---o-----o---al-ie-o. a_____ a___ y_________ s________ a-i-o- a-i- y-o---l-o- s-l-i-y-. -------------------------------- aniyo, ajig yeol-ilgob sal-ieyo.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। 하지만 -써-----가--어요. 하__ 벌_ 남____ 있___ 하-만 벌- 남-친-가 있-요- ----------------- 하지만 벌써 남자친구가 있어요. 0
haj-m-n ---ls-e- n-m-ach-ng--------e--o. h______ b_______ n____________ i________ h-j-m-n b-o-s-e- n-m-a-h-n-u-a i-s-e-y-. ---------------------------------------- hajiman beolsseo namjachinguga iss-eoyo.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!