ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   uk Присвійні займенники 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [шістдесят шість]

66 [shistdesyat shistʹ]

Присвійні займенники 1

[Prysviy̆ni zay̆mennyky 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ я –---й я – м__ я – м-й ------- я – мій 0
ya-– -iy̆ y_ – m__ y- – m-y- --------- ya – miy̆
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Я-не-м-жу-зн-----м-г- ----а. Я н_ м___ з_____ м___ к_____ Я н- м-ж- з-а-т- м-г- к-ю-а- ---------------------------- Я не можу знайти мого ключа. 0
Y- ---m--hu--nay--y--o-o kly-c-a. Y_ n_ m____ z_____ m___ k_______ Y- n- m-z-u z-a-̆-y m-h- k-y-c-a- --------------------------------- YA ne mozhu znay̆ty moho klyucha.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। Я -е -ож--з--йт---ог--к---ка. Я н_ м___ з_____ м___ к______ Я н- м-ж- з-а-т- м-г- к-и-к-. ----------------------------- Я не можу знайти мого квитка. 0
Y--ne -ozhu -na-̆ty-moh- kvy---. Y_ n_ m____ z_____ m___ k______ Y- n- m-z-u z-a-̆-y m-h- k-y-k-. -------------------------------- YA ne mozhu znay̆ty moho kvytka.
ਤੂੰ – ਤੇਰਾ / ਤੇਰੀ / ਤੇਰੇ ти – -в-й т_ – т___ т- – т-і- --------- ти – твій 0
t--–--vi-̆ t_ – t___ t- – t-i-̆ ---------- ty – tviy̆
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Т- з-а--о--тв-й ----? Т_ з______ т___ к____ Т- з-а-ш-в т-і- к-ю-? --------------------- Ти знайшов твій ключ? 0
T---na-̆-ho- -vi-̆ ---uch? T_ z_______ t___ k______ T- z-a-̆-h-v t-i-̆ k-y-c-? -------------------------- Ty znay̆shov tviy̆ klyuch?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Ти ---й-ов -в-й прої-ний -в-т-к? Т_ з______ т___ п_______ к______ Т- з-а-ш-в т-і- п-о-з-и- к-и-о-? -------------------------------- Ти знайшов твій проїзний квиток? 0
Ty znay-s-o- t-i---p-oi-znyy̆-kvyto-? T_ z_______ t___ p_______ k______ T- z-a-̆-h-v t-i-̆ p-o-̈-n-y- k-y-o-? ------------------------------------- Ty znay̆shov tviy̆ proïznyy̆ kvytok?
ਉਹ – ਉਸਦਾ / ਉਸਦੀ / ਉਸਦੇ в---–-його в__ – й___ в-н – й-г- ---------- він – його 0
v-- - -̆--o v__ – y̆___ v-n – y-o-o ----------- vin – y̆oho
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Зн--ш- ------о-к-юч? З_____ д_ й___ к____ З-а-ш- д- й-г- к-ю-? -------------------- Знаєш, де його ключ? 0
Z-----h- -- -̆o-o -l--c-? Z_______ d_ y̆___ k______ Z-a-e-h- d- y-o-o k-y-c-? ------------------------- Znayesh, de y̆oho klyuch?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? Знаєш---е-й-г- пр-ї--ий кв-то-? З_____ д_ й___ п_______ к______ З-а-ш- д- й-г- п-о-з-и- к-и-о-? ------------------------------- Знаєш, де його проїзний квиток? 0
Z-a-esh-----y̆oho--r-i----y--k-----? Z_______ d_ y̆___ p_______ k______ Z-a-e-h- d- y-o-o p-o-̈-n-y- k-y-o-? ------------------------------------ Znayesh, de y̆oho proïznyy̆ kvytok?
ਉਹ – ਉਸਦਾ / ਉਸਦੀ / ਉਸਦੇ в-на---її в___ – ї_ в-н- – ї- --------- вона – її 0
von--– i--̈ v___ – ï_ v-n- – i-i- ----------- vona – ïï
ਉਸਦੇ ਪੈਸੇ ਚੋਰੀ ਹੋ ਗਏ ਹਨ। Ї---роше- н---є. Ї_ г_____ н_____ Ї- г-о-е- н-м-є- ---------------- Її грошей немає. 0
I-i- -----e-----m---. Ï_ h______ n______ I-i- h-o-h-y- n-m-y-. --------------------- Ïï hroshey̆ nemaye.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। І ї-----дитної кар-ки-тако--н-м--. І ї_ к________ к_____ т____ н_____ І ї- к-е-и-н-ї к-р-к- т-к-ж н-м-є- ---------------------------------- І її кредитної картки також немає. 0
I-ïi--kr-d------ ---t-y---k--h -e--ye. I ï_ k________ k_____ t_____ n______ I i-i- k-e-y-n-i- k-r-k- t-k-z- n-m-y-. --------------------------------------- I ïï kredytnoï kartky takozh nemaye.
ਅਸੀਂ – ਸਾਡਾ / ਸਾਡੀ / ਸਾਡੇ м--- наш м_ – н__ м- – н-ш -------- ми – наш 0
my-- --sh m_ – n___ m- – n-s- --------- my – nash
ਸਾਡੇ ਦਾਦਾ ਜੀ ਬੀਮਾਰ ਹਨ। Н-------сь---орий. Н__ д_____ х______ Н-ш д-д-с- х-о-и-. ------------------ Наш дідусь хворий. 0
Na-h-di-u-ʹ--h---yy-. N___ d_____ k_______ N-s- d-d-s- k-v-r-y-. --------------------- Nash didusʹ khvoryy̆.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Н-ша б-б--я -до----. Н___ б_____ з_______ Н-ш- б-б-с- з-о-о-а- -------------------- Наша бабуся здорова. 0
Nash- -ab-sy---d-r-va. N____ b______ z_______ N-s-a b-b-s-a z-o-o-a- ---------------------- Nasha babusya zdorova.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ в--– -аш в_ – в__ в- – в-ш -------- ви – ваш 0
v--– -ash v_ – v___ v- – v-s- --------- vy – vash
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Д-т----е -------о? Д____ д_ в__ т____ Д-т-, д- в-ш т-т-? ------------------ Діти, де ваш тато? 0
Di-y- -e-v----ta--? D____ d_ v___ t____ D-t-, d- v-s- t-t-? ------------------- Dity, de vash tato?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Д-ти, ------а--а--? Д____ д_ в___ м____ Д-т-, д- в-ш- м-м-? ------------------- Діти, де ваша мама? 0
D-ty- d---asha ---a? D____ d_ v____ m____ D-t-, d- v-s-a m-m-? -------------------- Dity, de vasha mama?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!