ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ta உடைமை பிரதிப்பெயர்ச்சொல் 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [அறுபத்து ஏழு]

67 [Aṟupattu ēḻu]

உடைமை பிரதிப்பெயர்ச்சொல் 2

uṭaimai piratippeyarccol 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਐਨਕ ம---குக் -----டி மூ___ க___ ம-க-க-க- க-்-ா-ி ---------------- மூக்குக் கண்ணாடி 0
mū-ku- k--ṇāṭi m_____ k______ m-k-u- k-ṇ-ā-i -------------- mūkkuk kaṇṇāṭi
ਉਹ ਆਪਣੀ ਐਨਕ ਭੁੱਲ ਗਿਆ ਹੈ। அ-----வனது-ம-க்--க- கண-ண-ட-------்-ு------ான். அ__ அ___ மூ___ க____ ம___ வி____ அ-ன- அ-ன-ு ம-க-க-க- க-்-ா-ி-ை ம-ந-த- வ-ட-ட-ன-. ---------------------------------------------- அவன் அவனது மூக்குக் கண்ணாடியை மறந்து விட்டான். 0
avaṉ -vaṉat- ---kuk-----ā--yai maṟa--- v----ṉ. a___ a______ m_____ k_________ m______ v______ a-a- a-a-a-u m-k-u- k-ṇ-ā-i-a- m-ṟ-n-u v-ṭ-ā-. ---------------------------------------------- avaṉ avaṉatu mūkkuk kaṇṇāṭiyai maṟantu viṭṭāṉ.
ਫਿਰ ਉਸਦੀ ਐਨਕ ਕਿੱਥੇ ਹੈ? அவன்-அ---ு -ூ---ு-- ------ிய--எ--கே-விட்டி-ு---ி--ன-? அ__ அ___ மூ___ க____ எ__ வி________ அ-ன- அ-ன-ு ம-க-க-க- க-்-ா-ி-ை எ-்-ே வ-ட-ட-ர-க-க-ற-ன-? ----------------------------------------------------- அவன் அவனது மூக்குக் கண்ணாடியை எங்கே விட்டிருக்கிறான்? 0
Ava- ---ṉatu--ūk--- k---ā-i--i e--ē------ru----āṉ? A___ a______ m_____ k_________ e___ v_____________ A-a- a-a-a-u m-k-u- k-ṇ-ā-i-a- e-k- v-ṭ-i-u-k-ṟ-ṉ- -------------------------------------------------- Avaṉ avaṉatu mūkkuk kaṇṇāṭiyai eṅkē viṭṭirukkiṟāṉ?
ਘੜੀ க--க--ம் க____ க-ி-ா-ம- -------- கடிகாரம் 0
K-ṭi-āram K________ K-ṭ-k-r-m --------- Kaṭikāram
ਉਸਦੀ ਘੜੀ ਖਰਾਬ ਹੋ ਗਈ ਹੈ। அ-னத--கடி--ர-்---ல- செய்---ல்--. அ___ க____ வே_ செ______ அ-ன-ு க-ி-ா-ம- வ-ல- ச-ய-ய-ி-்-ை- -------------------------------- அவனது கடிகாரம் வேலை செய்யவில்லை. 0
a--ṉ--u ka-ikā--m ---a- -e-ya-ill--. a______ k________ v____ c___________ a-a-a-u k-ṭ-k-r-m v-l-i c-y-a-i-l-i- ------------------------------------ avaṉatu kaṭikāram vēlai ceyyavillai.
ਘੜੀ ਦੀਵਾਰ ਤੇ ਟੰਗੀ ਹੈ। கட-க-ர----ுவ---ி----ொங்-ுகிறது. க____ சு____ தொ______ க-ி-ா-ம- ச-வ-்-ி-் த-ங-க-க-ற-ு- ------------------------------- கடிகாரம் சுவற்றில் தொங்குகிறது. 0
Ka----ram --va-ṟi- toṅk-kiṟ-tu. K________ c_______ t___________ K-ṭ-k-r-m c-v-ṟ-i- t-ṅ-u-i-a-u- ------------------------------- Kaṭikāram cuvaṟṟil toṅkukiṟatu.
ਪਾਸਪੋਰਟ பா-்ப----் பா____ ப-ஸ-ப-ர-ட- ---------- பாஸ்போர்ட் 0
Pā-pō-ṭ P______ P-s-ō-ṭ ------- Pāspōrṭ
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। அ-ன- அவ----ப-ஸ---ர--்ட-------்த--விட---ன-. அ__ அ___ பா_____ தொ___ வி____ அ-ன- அ-ன-ு ப-ஸ-ப-ர-ட-ட- த-ல-த-த- வ-ட-ட-ன-. ------------------------------------------ அவன் அவனது பாஸ்போர்ட்டை தொலைத்து விட்டான். 0
av-ṉ---aṉat- pā-pō--ṭa---o--i--u-v-ṭ-āṉ. a___ a______ p_________ t_______ v______ a-a- a-a-a-u p-s-ō-ṭ-a- t-l-i-t- v-ṭ-ā-. ---------------------------------------- avaṉ avaṉatu pāspōrṭṭai tolaittu viṭṭāṉ.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? அ-ன-டைய பாஸ--ோ-்ட-----க--இ----கிறது? அ____ பா____ எ__ இ______ அ-ன-ட-ய ப-ஸ-ப-ர-ட- எ-்-ே இ-ு-்-ி-த-? ------------------------------------ அவனுடைய பாஸ்போர்ட் எங்கே இருக்கிறது? 0
A------iy- pās---- ---ē-iru--i--t-? A_________ p______ e___ i__________ A-a-u-a-y- p-s-ō-ṭ e-k- i-u-k-ṟ-t-? ----------------------------------- Avaṉuṭaiya pāspōrṭ eṅkē irukkiṟatu?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ அ----ள்--வ-்-ள-டைய அ____________ அ-ர-க-்-அ-ர-க-ு-ை- ------------------ அவர்கள்-அவர்களுடைய 0
Av--kaḷ---a--aḷ--a-ya A____________________ A-a-k-ḷ-a-a-k-ḷ-ṭ-i-a --------------------- Avarkaḷ-avarkaḷuṭaiya
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। க-ழந-த-க---ா---அவர்க-ு------ய் --்-ையரைக்-க---- -ிட-----ம-டிய---்-ை. கு_______ அ______ தா_ த_____ க__ பி___ மு______ க-ழ-்-ை-ள-ன-ல- அ-ர-க-ு-ை- த-ய- த-்-ை-ர-க- க-்-ு ப-ட-க-க ம-ட-ய-ி-்-ை- -------------------------------------------------------------------- குழந்தைகளினால் அவர்களுடைய தாய் தந்தையரைக் கண்டு பிடிக்க முடியவில்லை. 0
k-ḻ-ntai----ṉā- -v--k--u-aiy----y----t----rai- ka-ṭ- p-ṭ-k-a muṭ-y--illa-. k______________ a____________ t__ t___________ k____ p______ m____________ k-ḻ-n-a-k-ḷ-ṉ-l a-a-k-ḷ-ṭ-i-a t-y t-n-a-y-r-i- k-ṇ-u p-ṭ-k-a m-ṭ-y-v-l-a-. -------------------------------------------------------------------------- kuḻantaikaḷiṉāl avarkaḷuṭaiya tāy tantaiyaraik kaṇṭu piṭikka muṭiyavillai.
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। இ-ோ--ருக----்--- அ-ர-கள-ட-ய -ா---தந்-ை--். இ_ வ______ அ______ தா________ இ-ோ வ-ு-ி-ா-்-ள- அ-ர-க-ு-ை- த-ய---ந-த-ய-்- ------------------------------------------ இதோ வருகிறார்களே அவர்களுடைய தாய்-தந்தையர். 0
I----aruki--rk-ḷē-ava---ḷ-ṭa-ya--ā--ta-taiy--. I__ v____________ a____________ t_____________ I-ō v-r-k-ṟ-r-a-ē a-a-k-ḷ-ṭ-i-a t-y-t-n-a-y-r- ---------------------------------------------- Itō varukiṟārkaḷē avarkaḷuṭaiya tāy-tantaiyar.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ உங்க---- -ங்க-ு-ைய உ___ - உ_____ உ-்-ள- - உ-்-ள-ட-ய ------------------ உங்கள் - உங்களுடைய 0
Uṅ--- -----aḷu--i-a U____ - u__________ U-k-ḷ - u-k-ḷ-ṭ-i-a ------------------- Uṅkaḷ - uṅkaḷuṭaiya
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? உங்-ளு-------ம- எ---டி --ுந--்த- மிஸ---் -ி------? உ_____ ப___ எ___ இ____ மி___ மி_____ உ-்-ள-ட-ய ப-ண-் எ-்-ட- இ-ு-்-்-ு ம-ஸ-ட-் ம-ல-ல-்-? -------------------------------------------------- உங்களுடைய பயணம் எப்படி இருந்த்து மிஸ்டர் மில்லர்.? 0
u-kaḷ--a--a -ayaṇa- e-pa-i -ru-tt-----ṭa---i-l---? u__________ p______ e_____ i______ m_____ m_______ u-k-ḷ-ṭ-i-a p-y-ṇ-m e-p-ṭ- i-u-t-u m-s-a- m-l-a-.- -------------------------------------------------- uṅkaḷuṭaiya payaṇam eppaṭi irunttu misṭar millar.?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? உங---ுடை--மனை-- --்-ே- ம-ஸ---்-மில--ர்? உ_____ ம__ எ___ மி___ மி____ உ-்-ள-ட-ய ம-ை-ி எ-்-ே- ம-ஸ-ட-் ம-ல-ல-்- --------------------------------------- உங்களுடைய மனைவி எங்கே, மிஸ்டர் மில்லர்? 0
U-k---ṭa-y- m---iv- --kē, misṭa--mi-l-r? U__________ m______ e____ m_____ m______ U-k-ḷ-ṭ-i-a m-ṉ-i-i e-k-, m-s-a- m-l-a-? ---------------------------------------- Uṅkaḷuṭaiya maṉaivi eṅkē, misṭar millar?
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ உங-கள- - உ-------ய உ___ - உ_____ உ-்-ள- - உ-்-ள-ட-ய ------------------ உங்கள் - உங்களுடைய 0
U-kaḷ----ṅ----ṭ-i-a U____ - u__________ U-k-ḷ - u-k-ḷ-ṭ-i-a ------------------- Uṅkaḷ - uṅkaḷuṭaiya
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? உங-களுட-ய --ணம- -ப-ப-ி-இரு--த-து, த-ர---ி-ஸ-மி--? உ_____ ப___ எ___ இ_____ தி___ ஸ்___ உ-்-ள-ட-ய ப-ண-் எ-்-ட- இ-ு-்-்-ு- த-ர-ம-ி ஸ-ம-த-? ------------------------------------------------- உங்களுடைய பயணம் எப்படி இருந்த்து, திருமதி ஸ்மித்? 0
uṅka----i-a -a--ṇ-- ep-aṭi-ir----u- ti-u--ti-smi-? u__________ p______ e_____ i_______ t_______ s____ u-k-ḷ-ṭ-i-a p-y-ṇ-m e-p-ṭ- i-u-t-u- t-r-m-t- s-i-? -------------------------------------------------- uṅkaḷuṭaiya payaṇam eppaṭi irunttu, tirumati smit?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? உ-்க-ுடைய -ணவ-்-எங-கே, திர--த--ஸ்-ி--? உ_____ க___ எ___ தி___ ஸ்___ உ-்-ள-ட-ய க-வ-் எ-்-ே- த-ர-ம-ி ஸ-ம-த-? -------------------------------------- உங்களுடைய கணவர் எங்கே, திருமதி ஸ்மித்? 0
Uṅkaḷu--i----a-ava- ----- tir--ati s---? U__________ k______ e____ t_______ s____ U-k-ḷ-ṭ-i-a k-ṇ-v-r e-k-, t-r-m-t- s-i-? ---------------------------------------- Uṅkaḷuṭaiya kaṇavar eṅkē, tirumati smit?

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!