ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ka საჭიროება – სურვილი

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [სამოცდაცხრა]

69 [samotsdatskhra]

საჭიროება – სურვილი

[sach'iroeba – survili]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। ს-წ-ლ------დე-ა. ს_____ მ________ ს-წ-ლ- მ-ი-დ-ბ-. ---------------- საწოლი მჭირდება. 0
s------i mc--i-d--a. s_______ m__________ s-t-'-l- m-h-i-d-b-. -------------------- sats'oli mch'irdeba.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ძ-ლი --ნდ-. ძ___ მ_____ ძ-ლ- მ-ნ-ა- ----------- ძილი მინდა. 0
dzi-i----da. d____ m_____ d-i-i m-n-a- ------------ dzili minda.
ਕੀ ਇੱਥੇ ਬਿਸਤਰਾ ਹੈ? არის-ა- -აწოლ-? ა___ ა_ ს______ ა-ი- ა- ს-წ-ლ-? --------------- არის აქ საწოლი? 0
ar---ak-sats--l-? a___ a_ s________ a-i- a- s-t-'-l-? ----------------- aris ak sats'oli?
ਮੈਨੂੰ ਇੱਕ ਦੀਵੇ ਦੀ ਲੋੜ ਹੈ। ლა-----ჭ---ე-ა. ლ____ მ________ ლ-მ-ა მ-ი-დ-ბ-. --------------- ლამპა მჭირდება. 0
lam-'a -c-'i-de--. l_____ m__________ l-m-'- m-h-i-d-b-. ------------------ lamp'a mch'irdeba.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। კ----- -----. კ_____ მ_____ კ-თ-ვ- მ-ნ-ა- ------------- კითხვა მინდა. 0
k-i--hva-m--d-. k_______ m_____ k-i-k-v- m-n-a- --------------- k'itkhva minda.
ਕੀ ਇੱਥੇ ਦੀਵਾ ਹੈ? ა-----ქ ლ--პა? ა___ ა_ ლ_____ ა-ი- ა- ლ-მ-ა- -------------- არის აქ ლამპა? 0
a------ -a-p--? a___ a_ l______ a-i- a- l-m-'-? --------------- aris ak lamp'a?
ਮੈਨੂੰ ਟੈਲੀਫੋਨ ਦੀ ਲੋੜ ਹੈ। ტ--ე--ნი მჭირდ---. ტ_______ მ________ ტ-ლ-ფ-ნ- მ-ი-დ-ბ-. ------------------ ტელეფონი მჭირდება. 0
t'e--p--i m-h'-rdeba. t________ m__________ t-e-e-o-i m-h-i-d-b-. --------------------- t'eleponi mch'irdeba.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। და-ეკვ- -ინდა. დ______ მ_____ დ-რ-კ-ა მ-ნ-ა- -------------- დარეკვა მინდა. 0
d-r--'v- m--da. d_______ m_____ d-r-k-v- m-n-a- --------------- darek'va minda.
ਕੀ ਇੱਥੇ ਟੈਲਫੋਨ ਹੈ? არ----ქ---ლე-ონ-? ა___ ა_ ტ________ ა-ი- ა- ტ-ლ-ფ-ნ-? ----------------- არის აქ ტელეფონი? 0
aris-a- t---epon-? a___ a_ t_________ a-i- a- t-e-e-o-i- ------------------ aris ak t'eleponi?
ਮੈਨੂੰ ਕੈਮਰੇ ਦੀ ਲੋੜ ਹੈ। კ-მ--- მჭ-რ----. კ_____ მ________ კ-მ-რ- მ-ი-დ-ბ-. ---------------- კამერა მჭირდება. 0
k'ame-a--c-'-rde--. k______ m__________ k-a-e-a m-h-i-d-b-. ------------------- k'amera mch'irdeba.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ს--ა--ბ---გ--აღე----ი--ა. ს________ გ_______ მ_____ ს-რ-თ-ბ-ს გ-დ-ღ-ბ- მ-ნ-ა- ------------------------- სურათების გადაღება მინდა. 0
su-at-----g-da-h-ba m-n-a. s________ g________ m_____ s-r-t-b-s g-d-g-e-a m-n-a- -------------------------- suratebis gadagheba minda.
ਕੀ ਇੱਥੇ ਕੈਮਰਾ ਹੈ? არ---ა--კა-ერა? ა___ ა_ კ______ ა-ი- ა- კ-მ-რ-? --------------- არის აქ კამერა? 0
ar-- -k-----e--? a___ a_ k_______ a-i- a- k-a-e-a- ---------------- aris ak k'amera?
ਮੈਨੂੰ ਕੰਪਿਊਟਰ ਦੀ ਲੋੜ ਹੈ। კომ-იუ-ერ- -ჭ---ე--. კ_________ მ________ კ-მ-ი-ტ-რ- მ-ი-დ-ბ-. -------------------- კომპიუტერი მჭირდება. 0
k'o--'-ut-----m--'--d-b-. k____________ m__________ k-o-p-i-t-e-i m-h-i-d-b-. ------------------------- k'omp'iut'eri mch'irdeba.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ელ---სტის--აგ--ვ-ა-მ-ნდ-. ე________ გ_______ მ_____ ე---ო-ტ-ს გ-გ-ა-ნ- მ-ნ-ა- ------------------------- ელ-ფოსტის გაგზავნა მინდა. 0
el-p--t-i--gag-av-a-mi-d-. e_________ g_______ m_____ e---o-t-i- g-g-a-n- m-n-a- -------------------------- el-post'is gagzavna minda.
ਕੀ ਇੱਥੇ ਕੰਪਿਊਟਰ ਹੈ? ა--ს -ქ კ--პ----რი? ა___ ა_ კ__________ ა-ი- ა- კ-მ-ი-ტ-რ-? ------------------- არის აქ კომპიუტერი? 0
ar-s-ak-k---p--ut'-r-? a___ a_ k_____________ a-i- a- k-o-p-i-t-e-i- ---------------------- aris ak k'omp'iut'eri?
ਮੈਨੂੰ ਕਲਮ ਦੀ ਲੋੜ ਹੈ। კა-ა-- -ჭ-რდე-ა. კ_____ მ________ კ-ლ-მ- მ-ი-დ-ბ-. ---------------- კალამი მჭირდება. 0
k'a---i --h'-r---a. k______ m__________ k-a-a-i m-h-i-d-b-. ------------------- k'alami mch'irdeba.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। მ-ნდ--რა-ა--დავწე-ო. მ____ რ____ დ_______ მ-ნ-ა რ-ღ-ც დ-ვ-ე-ო- -------------------- მინდა რაღაც დავწერო. 0
min------h--s-da-------. m____ r______ d_________ m-n-a r-g-a-s d-v-s-e-o- ------------------------ minda raghats davts'ero.
ਕੀ ਇੱਥੇ ਕਾਗਜ਼ ਕਲਮ ਹੈ? არის -ქ--უ-ც-ლ--და-კალა-ი? ა___ ა_ ფ______ დ_ კ______ ა-ი- ა- ფ-რ-ე-ი დ- კ-ლ-მ-? -------------------------- არის აქ ფურცელი და კალამი? 0
a-is--k--urts--i-d--k'-----? a___ a_ p_______ d_ k_______ a-i- a- p-r-s-l- d- k-a-a-i- ---------------------------- aris ak purtseli da k'alami?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...