ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ta தேவைப்படுதல் - -விரும்புதல்

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [அறுபத்து ஒன்பது]

69 [Aṟupattu oṉpatu]

தேவைப்படுதல் - -விரும்புதல்

[tēvaippaṭutal - -virumputal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। எனக-கு-ஒ---படு--கை -ேவ-. எனக-க- ஒர- பட-க-க- த-வ-. எ-க-க- ஒ-ு ப-ு-்-ை த-வ-. ------------------------ எனக்கு ஒரு படுக்கை தேவை. 0
e--k-- oru pa--kk-i --vai. eṉakku oru paṭukkai tēvai. e-a-k- o-u p-ṭ-k-a- t-v-i- -------------------------- eṉakku oru paṭukkai tēvai.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ந-ன- ----க வி-ு-்ப-கிற--். ந-ன- த-ங-க வ-ர-ம-ப-க-ற-ன-. ந-ன- த-ங-க வ-ர-ம-ப-க-ற-ன-. -------------------------- நான் தூங்க விரும்புகிறேன். 0
Nā--tūṅ----i-u--uk--ē-. Nāṉ tūṅka virumpukiṟēṉ. N-ṉ t-ṅ-a v-r-m-u-i-ē-. ----------------------- Nāṉ tūṅka virumpukiṟēṉ.
ਕੀ ਇੱਥੇ ਬਿਸਤਰਾ ਹੈ? இங்-ு-ஏத----படுக்-ை---ு--கி--ா? இங-க- ஏத-ம- பட-க-க- இர-க-க-றத-? இ-்-ு ஏ-ு-் ப-ு-்-ை இ-ு-்-ி-த-? ------------------------------- இங்கு ஏதும் படுக்கை இருக்கிறதா? 0
Iṅ---ēt-m-p-----------k-i-atā? Iṅku ētum paṭukkai irukkiṟatā? I-k- ē-u- p-ṭ-k-a- i-u-k-ṟ-t-? ------------------------------ Iṅku ētum paṭukkai irukkiṟatā?
ਮੈਨੂੰ ਇੱਕ ਦੀਵੇ ਦੀ ਲੋੜ ਹੈ। எ-க்-- ஒ----ிள-்---த-வ-. எனக-க- ஒர- வ-ளக-க- த-வ-. எ-க-க- ஒ-ு வ-ள-்-ு த-வ-. ------------------------ எனக்கு ஒரு விளக்கு தேவை. 0
Eṉ-kk---ru---ḷa-k- tēvai. Eṉakku oru viḷakku tēvai. E-a-k- o-u v-ḷ-k-u t-v-i- ------------------------- Eṉakku oru viḷakku tēvai.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ந--் --ி--க விர---புக-ற--். ந-ன- பட-க-க வ-ர-ம-ப-க-ற-ன-. ந-ன- ப-ி-்- வ-ர-ம-ப-க-ற-ன-. --------------------------- நான் படிக்க விரும்புகிறேன். 0
N----a-i-ka---r---u--ṟ--. Nāṉ paṭikka virumpukiṟēṉ. N-ṉ p-ṭ-k-a v-r-m-u-i-ē-. ------------------------- Nāṉ paṭikka virumpukiṟēṉ.
ਕੀ ਇੱਥੇ ਦੀਵਾ ਹੈ? இங--ு-ஏ-ு-- -ிளக்---இ---்---த-? இங-க- ஏத-ம- வ-ளக-க- இர-க-க-றத-? இ-்-ு ஏ-ு-் வ-ள-்-ு இ-ு-்-ி-த-? ------------------------------- இங்கு ஏதும் விளக்கு இருக்கிறதா? 0
Iṅ------m -iḷak-u -ru--i-a--? Iṅku ētum viḷakku irukkiṟatā? I-k- ē-u- v-ḷ-k-u i-u-k-ṟ-t-? ----------------------------- Iṅku ētum viḷakku irukkiṟatā?
ਮੈਨੂੰ ਟੈਲੀਫੋਨ ਦੀ ਲੋੜ ਹੈ। என-்-----ு த---பேசி --வை. எனக-க- ஒர- த-ல-ப-ச- த-வ-. எ-க-க- ஒ-ு த-ல-ப-ச- த-வ-. ------------------------- எனக்கு ஒரு தொலைபேசி தேவை. 0
Eṉa-k- o-- tolai--c----v--. Eṉakku oru tolaipēci tēvai. E-a-k- o-u t-l-i-ē-i t-v-i- --------------------------- Eṉakku oru tolaipēci tēvai.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ந-ன் தொ---ேச-------ோகி-்--வ-------கி--ன். ந-ன- த-ல-ப-ச-ய- உபய-க-க-க வ-ர-ம-ப-க-ற-ன-. ந-ன- த-ல-ப-ச-ய- உ-ய-க-க-க வ-ர-ம-ப-க-ற-ன-. ----------------------------------------- நான் தொலைபேசியை உபயோகிக்க விரும்புகிறேன். 0
Nāṉ--o----ēciy-- u--y-k--k- virumpuk--ēṉ. Nāṉ tolaipēciyai upayōkikka virumpukiṟēṉ. N-ṉ t-l-i-ē-i-a- u-a-ō-i-k- v-r-m-u-i-ē-. ----------------------------------------- Nāṉ tolaipēciyai upayōkikka virumpukiṟēṉ.
ਕੀ ਇੱਥੇ ਟੈਲਫੋਨ ਹੈ? இங-கு----ைப----------்கிறத-? இங-க- த-ல-ப-ப-ச- இர-க-க-றத-? இ-்-ு த-ல-ப-ப-ச- இ-ு-்-ி-த-? ---------------------------- இங்கு தொலைப்பேசி இருக்கிறதா? 0
I-ku--ol-ipp--i irukkiṟat-? Iṅku tolaippēci irukkiṟatā? I-k- t-l-i-p-c- i-u-k-ṟ-t-? --------------------------- Iṅku tolaippēci irukkiṟatā?
ਮੈਨੂੰ ਕੈਮਰੇ ਦੀ ਲੋੜ ਹੈ। எ--்-- -ரு--ா-ரா---வை. எனக-க- ஒர- க-மர- த-வ-. எ-க-க- ஒ-ு க-ம-ா த-வ-. ---------------------- எனக்கு ஒரு காமரா தேவை. 0
Eṉa----or---------t----. Eṉakku oru kāmarā tēvai. E-a-k- o-u k-m-r- t-v-i- ------------------------ Eṉakku oru kāmarā tēvai.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ந--- -ு-----டம் எ-ுக்க-வ-ர-ம்ப-க-றே--. ந-ன- ப-க-ப-படம- எட-க-க வ-ர-ம-ப-க-ற-ன-. ந-ன- ப-க-ப-ப-ம- எ-ு-்- வ-ர-ம-ப-க-ற-ன-. -------------------------------------- நான் புகைப்படம் எடுக்க விரும்புகிறேன். 0
N---puk---pa-am -ṭu--- viru-puki--ṉ. Nāṉ pukaippaṭam eṭukka virumpukiṟēṉ. N-ṉ p-k-i-p-ṭ-m e-u-k- v-r-m-u-i-ē-. ------------------------------------ Nāṉ pukaippaṭam eṭukka virumpukiṟēṉ.
ਕੀ ਇੱਥੇ ਕੈਮਰਾ ਹੈ? இங்---ஏத-ம்----ரா--ரு--கிற--? இங-க- ஏத-ம- க-மர- இர-க-க-றத-? இ-்-ு ஏ-ு-் க-ம-ா இ-ு-்-ி-த-? ----------------------------- இங்கு ஏதும் காமரா இருக்கிறதா? 0
Iṅ-u --u- -ā--rā ir---iṟa-ā? Iṅku ētum kāmarā irukkiṟatā? I-k- ē-u- k-m-r- i-u-k-ṟ-t-? ---------------------------- Iṅku ētum kāmarā irukkiṟatā?
ਮੈਨੂੰ ਕੰਪਿਊਟਰ ਦੀ ਲੋੜ ਹੈ। எ--்கு -ரு-ணி---த-வ-. எனக-க- ஒர-கண-ண- த-வ-. எ-க-க- ஒ-ு-ண-ண- த-வ-. --------------------- எனக்கு ஒருகணிணி தேவை. 0
E--k-u-----aṇ--i --v--. Eṉakku orukaṇiṇi tēvai. E-a-k- o-u-a-i-i t-v-i- ----------------------- Eṉakku orukaṇiṇi tēvai.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। நான- ஒ----ம--ி-்--ன-ப-ப-விரும்--க-ற--். ந-ன- ஒர- ஈம-ய-ல- அன-ப-ப வ-ர-ம-ப-க-ற-ன-. ந-ன- ஒ-ு ஈ-ெ-ி-் அ-ு-்- வ-ர-ம-ப-க-ற-ன-. --------------------------------------- நான் ஒரு ஈமெயில் அனுப்ப விரும்புகிறேன். 0
N-- ---------- a-u-pa---r-mpuki---. Nāṉ oru īmeyil aṉuppa virumpukiṟēṉ. N-ṉ o-u ī-e-i- a-u-p- v-r-m-u-i-ē-. ----------------------------------- Nāṉ oru īmeyil aṉuppa virumpukiṟēṉ.
ਕੀ ਇੱਥੇ ਕੰਪਿਊਟਰ ਹੈ? இ---ு-கண-ண-----க-க-றத-? இங-க- கண-ண- இர-க-க-றத-? இ-்-ு க-ி-ி இ-ு-்-ி-த-? ----------------------- இங்கு கணிணி இருக்கிறதா? 0
Iṅku kaṇ--- ---k-i----? Iṅku kaṇiṇi irukkiṟatā? I-k- k-ṇ-ṇ- i-u-k-ṟ-t-? ----------------------- Iṅku kaṇiṇi irukkiṟatā?
ਮੈਨੂੰ ਕਲਮ ਦੀ ਲੋੜ ਹੈ। என-்-ு -ர- -ே-ா தேவை. எனக-க- ஒர- ப-ன- த-வ-. எ-க-க- ஒ-ு ப-ன- த-வ-. --------------------- எனக்கு ஒரு பேனா தேவை. 0
Eṉa-ku-----pē-- -ē-a-. Eṉakku oru pēṉā tēvai. E-a-k- o-u p-ṉ- t-v-i- ---------------------- Eṉakku oru pēṉā tēvai.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। நான- ------் --ுத -ி-ு-்புகி--ன். ந-ன- ஏத-ன-ம- எழ-த வ-ர-ம-ப-க-ற-ன-. ந-ன- ஏ-ே-ு-் எ-ு- வ-ர-ம-ப-க-ற-ன-. --------------------------------- நான் ஏதேனும் எழுத விரும்புகிறேன். 0
Nā--ē--ṉ-m------ --r-m-uk----. Nāṉ ētēṉum eḻuta virumpukiṟēṉ. N-ṉ ē-ē-u- e-u-a v-r-m-u-i-ē-. ------------------------------ Nāṉ ētēṉum eḻuta virumpukiṟēṉ.
ਕੀ ਇੱਥੇ ਕਾਗਜ਼ ਕਲਮ ਹੈ? இ-்-ு--ே-்--ு----ே----------க்கி---? இங-க- ப-ப-பர-ம- ப-ன-வ-ம- இர-க-க-றத-? இ-்-ு ப-ப-ப-ு-் ப-ன-வ-ம- இ-ு-்-ி-த-? ------------------------------------ இங்கு பேப்பரும் பேனாவும் இருக்கிறதா? 0
Iṅk--p-ppa--m p-ṉ---- ----kiṟ-t-? Iṅku pēpparum pēṉāvum irukkiṟatā? I-k- p-p-a-u- p-ṉ-v-m i-u-k-ṟ-t-? --------------------------------- Iṅku pēpparum pēṉāvum irukkiṟatā?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...