ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   bg трябва да направя нещо

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [седемдесет и две]

72 [sedemdeset i dve]

трябва да направя нещо

tryabva da napravya neshcho

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਜ਼ਰੂਰੀ ਗੱਲਾਂ Т--бва Т_____ Т-я-в- ------ Трябва 0
T--abva T______ T-y-b-a ------- Tryabva
ਮੈਂ ਚਿੱਠੀ ਭੇਜਣੀ ਹੈ। Тр---а----изпр-тя--ис---о. Т_____ д_ и______ п_______ Т-я-в- д- и-п-а-я п-с-о-о- -------------------------- Трябва да изпратя писмото. 0
T--a-va-da-i-praty--p---oto. T______ d_ i_______ p_______ T-y-b-a d- i-p-a-y- p-s-o-o- ---------------------------- Tryabva da izpratya pismoto.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। Трябв---- п--т--хоте-а. Т_____ д_ п____ х______ Т-я-в- д- п-а-я х-т-л-. ----------------------- Трябва да платя хотела. 0
Tr----a ----l-t-a kh---l-. T______ d_ p_____ k_______ T-y-b-a d- p-a-y- k-o-e-a- -------------------------- Tryabva da platya khotela.
ਤੂੰ ਜਲਦੀ ਜਾਗਣਾ ਹੈ। Тр--в- ---ста--ш р-н-. Т_____ д_ с_____ р____ Т-я-в- д- с-а-е- р-н-. ---------------------- Трябва да станеш рано. 0
Tr----- -a s-an-----a--. T______ d_ s______ r____ T-y-b-a d- s-a-e-h r-n-. ------------------------ Tryabva da stanesh rano.
ਤੂੰ ਬਹੁਤ ਕੰਮ ਕਰਨਾ ਹੈ। Т-я--- -----бот----ного. Т_____ д_ р______ м_____ Т-я-в- д- р-б-т-ш м-о-о- ------------------------ Трябва да работиш много. 0
T-yabva----r-b---s--mno-o. T______ d_ r_______ m_____ T-y-b-a d- r-b-t-s- m-o-o- -------------------------- Tryabva da rabotish mnogo.
ਤੂੰ ਸਮੇਂ ਤੇ ਜਾਣਾ ਹੈ। Тр--ва--- ---т-че-. Т_____ д_ с_ т_____ Т-я-в- д- с- т-ч-н- ------------------- Трябва да си точен. 0
T---bva--- si -oc---. T______ d_ s_ t______ T-y-b-a d- s- t-c-e-. --------------------- Tryabva da si tochen.
ਉਸਨੇ ਪੈਟਰੋਲ ਲੈਣਾ ਹੈ। Т-й-тряб---д--за-е-и ко---а. Т__ т_____ д_ з_____ к______ Т-й т-я-в- д- з-р-д- к-л-т-. ---------------------------- Той трябва да зареди колата. 0
T----ry-bva -a---redi--o----. T__ t______ d_ z_____ k______ T-y t-y-b-a d- z-r-d- k-l-t-. ----------------------------- Toy tryabva da zaredi kolata.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Т-- тря--а-д- по--ав- к-лата. Т__ т_____ д_ п______ к______ Т-й т-я-в- д- п-п-а-и к-л-т-. ----------------------------- Той трябва да поправи колата. 0
T-- t-y--v- da --pra-- --lat-. T__ t______ d_ p______ k______ T-y t-y-b-a d- p-p-a-i k-l-t-. ------------------------------ Toy tryabva da popravi kolata.
ਉਸਨੇ ਆਪਣੀ ਗੱਡੀ ਧਵਾਉਣੀ ਹੈ। Т-й--ря-в- д--из-ие кола-а. Т__ т_____ д_ и____ к______ Т-й т-я-в- д- и-м-е к-л-т-. --------------------------- Той трябва да измие колата. 0
T-y-t-y--v---- izmi--ko--ta. T__ t______ d_ i____ k______ T-y t-y-b-a d- i-m-e k-l-t-. ---------------------------- Toy tryabva da izmie kolata.
ਉਸਨੇ ਖਰੀਦਦਾਰੀ ਕਰਨੀ ਹੈ। Тя---я-в- д- -------а. Т_ т_____ д_ п________ Т- т-я-в- д- п-з-р-в-. ---------------------- Тя трябва да пазарува. 0
Tya -ry---a ----aza-uv-. T__ t______ d_ p________ T-a t-y-b-a d- p-z-r-v-. ------------------------ Tya tryabva da pazaruva.
ਉਸਨੇ ਘਰ ਸਾਫ ਕਰਨਾ ਹੈ। Т--т----- -- и-ч---и ---и--т-. Т_ т_____ д_ и______ ж________ Т- т-я-в- д- и-ч-с-и ж-л-щ-т-. ------------------------------ Тя трябва да изчисти жилището. 0
Tya trya----da---c-i----z-ili-hc-eto. T__ t______ d_ i_______ z____________ T-a t-y-b-a d- i-c-i-t- z-i-i-h-h-t-. ------------------------------------- Tya tryabva da izchisti zhilishcheto.
ਉਸਨੇ ਕੱਪੜੇ ਧੋਣੇ ਹਨ। Тя-т---ва да----е-е пра-е-о. Т_ т_____ д_ и_____ п_______ Т- т-я-в- д- и-п-р- п-а-е-о- ---------------------------- Тя трябва да изпере прането. 0
Tya --y-b------i--e-- -ran--o. T__ t______ d_ i_____ p_______ T-a t-y-b-a d- i-p-r- p-a-e-o- ------------------------------ Tya tryabva da izpere praneto.
ਅਸੀਂ ਤੁਰੰਤ ਸਕੂਲ ਜਾਣਾ ਹੈ। Н---тря-в---- --ъгв--е ве--ага за уч---ще. Н__ т_____ д_ т_______ в______ з_ у_______ Н-е т-я-в- д- т-ъ-в-м- в-д-а-а з- у-и-и-е- ------------------------------------------ Ние трябва да тръгваме веднага за училище. 0
Nie----a-v- -- --ygv-me-ve-naga--a u-hilis---e. N__ t______ d_ t_______ v______ z_ u___________ N-e t-y-b-a d- t-y-v-m- v-d-a-a z- u-h-l-s-c-e- ----------------------------------------------- Nie tryabva da trygvame vednaga za uchilishche.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। Ние--ря--а да т--г---е -е-на---за -абот-. Н__ т_____ д_ т_______ в______ з_ р______ Н-е т-я-в- д- т-ъ-в-м- в-д-а-а з- р-б-т-. ----------------------------------------- Ние трябва да тръгваме веднага за работа. 0
Ni- -ryabva----t----ame ve-na---z--ra-ot-. N__ t______ d_ t_______ v______ z_ r______ N-e t-y-b-a d- t-y-v-m- v-d-a-a z- r-b-t-. ------------------------------------------ Nie tryabva da trygvame vednaga za rabota.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। Н-е-тр-б-а--а о-идем---д---а--- л--ар. Н__ т_____ д_ о_____ в______ н_ л_____ Н-е т-я-в- д- о-и-е- в-д-а-а н- л-к-р- -------------------------------------- Ние трябва да отидем веднага на лекар. 0
Ni--t----va -a otid-m vednag-----le-a-. N__ t______ d_ o_____ v______ n_ l_____ N-e t-y-b-a d- o-i-e- v-d-a-a n- l-k-r- --------------------------------------- Nie tryabva da otidem vednaga na lekar.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। В-е т--б----- ч---т- ав---у--. В__ т_____ д_ ч_____ а________ В-е т-я-в- д- ч-к-т- а-т-б-с-. ------------------------------ Вие трябва да чакате автобуса. 0
V-- t-----a -a-ch----- avt-----. V__ t______ d_ c______ a________ V-e t-y-b-a d- c-a-a-e a-t-b-s-. -------------------------------- Vie tryabva da chakate avtobusa.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। Вие-т---в- ---ч--ате---а--. В__ т_____ д_ ч_____ в_____ В-е т-я-в- д- ч-к-т- в-а-а- --------------------------- Вие трябва да чакате влака. 0
Vie try-b-a -- c-aka-e-v----. V__ t______ d_ c______ v_____ V-e t-y-b-a d- c-a-a-e v-a-a- ----------------------------- Vie tryabva da chakate vlaka.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। В-- т-ябва--- ча--те--а-с---. В__ т_____ д_ ч_____ т_______ В-е т-я-в- д- ч-к-т- т-к-и-о- ----------------------------- Вие трябва да чакате таксито. 0
V-e-----bv---- --a-at--tak--to. V__ t______ d_ c______ t_______ V-e t-y-b-a d- c-a-a-e t-k-i-o- ------------------------------- Vie tryabva da chakate taksito.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...