ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ar ‫السماح بفعل شيء‬

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

‫73 [ثلاثة وسبعون]‬

73 [thlathat wasabeuna]

‫السماح بفعل شيء‬

[alsamah bifiel shay'an]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? ‫---سمح ل- -قي--ة-ال-----؟‬ ‫__ س__ ل_ ب_____ ا________ ‫-ل س-ح ل- ب-ي-د- ا-س-ا-ة-‬ --------------------------- ‫هل سمح لك بقيادة السيارة؟‬ 0
h- -am-----k-bi-i-d-t-a--y-r? h_ s____ l__ b_______ a______ h- s-m-h l-k b-q-a-a- a-s-a-? ----------------------------- hl samah lak biqiadat alsyar?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? ‫هل-س-ح -ك -ش---الكحول-‬ ‫__ س__ ل_ ب___ ا_______ ‫-ل س-ح ل- ب-ر- ا-ك-و-؟- ------------------------ ‫هل سمح لك بشرب الكحول؟‬ 0
h- sama- --- -i----i- alk-h-l-? h_ s____ l__ b_______ a________ h- s-m-h l-k b-s-i-i- a-k-h-l-? ------------------------------- hl samah lak bishirib alkuhula?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ‫ه- سم- لك----سفر --فرد---لى ا--ار--‬ ‫__ س__ ل_ ب_____ ب_____ إ__ ا_______ ‫-ل س-ح ل- ب-ل-ف- ب-ف-د- إ-ى ا-خ-ر-؟- ------------------------------------- ‫هل سمح لك بالسفر بمفردك إلى الخارج؟‬ 0
h---a-ah -a- --a--a---b-m-f-i-i------aa al-----? h_ s____ l__ b_______ b_________ '_____ a_______ h- s-m-h l-k b-a-s-f- b-m-f-i-i- '-i-a- a-k-a-j- ------------------------------------------------ hl samah lak bialsafr bimufridik 'iilaa alkharj?
ਕਰ ਸਕਣਾ ي--ح -- يم-- أن ي___ أ_ ي___ أ_ ي-م- أ- ي-ك- أ- --------------- يسمح أن يمكن أن 0
y-s-ah '--------'an y_____ '__ y___ '__ y-s-a- '-n y-k- '-n ------------------- yasmah 'an ymkn 'an
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ‫-ي-ك-نا --ت-خ-ن -نا-‬ ‫_______ ا______ ه____ ‫-ي-ك-ن- ا-ت-خ-ن ه-ا-‬ ---------------------- ‫أيمكننا التدخين هنا؟‬ 0
a---an-- al---k-i--h-na? a_______ a________ h____ a-m-a-n- a-t-d-h-n h-n-? ------------------------ aymkanna altadkhin huna?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? ‫-م--و- التد-ي- ---؟‬ ‫______ ا______ ه____ ‫-م-م-ح ا-ت-خ-ن ه-ا-‬ --------------------- ‫أمسموح التدخين هنا؟‬ 0
amis--h -l-ad-h----h--a? a______ a_________ h____ a-i-m-h a-t-d-h-y- h-n-? ------------------------ amismuh altadkhiyn huna?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ‫أي--ن -ل----ب-ل-ط------إئ-م-نية-‬ ‫_____ ا____ ب_______ ا___________ ‫-ي-ك- ا-د-ع ب-ل-ط-ق- ا-إ-ت-ا-ي-؟- ---------------------------------- ‫أيمكن الدفع بالبطاقة الإئتمانية؟‬ 0
aym-i--ald-f--b---b---qat-a----t--n-? a_____ a_____ b__________ a__________ a-m-i- a-d-f- b-a-b-t-q-t a-'-y-m-n-? ------------------------------------- aymkin aldafe bialbitaqat al'iytmany?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ‫أيمكن-ا-دف--بش--؟‬ ‫_____ ا____ ب_____ ‫-ي-ك- ا-د-ع ب-ي-؟- ------------------- ‫أيمكن الدفع بشيك؟‬ 0
a-amki--a-da-e---h-k? a______ a_____ b_____ a-a-k-n a-d-f- b-h-k- --------------------- ayamkin aldafe bshyk?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ‫أ--كن-الد----قد-ً-‬ ‫_____ ا____ ن_____ ‫-ي-ك- ا-د-ع ن-د-ً-‬ -------------------- ‫أيمكن الدفع نقداً؟‬ 0
a--mk-- ----fe-nq---n? a______ a_____ n______ a-u-k-n a-d-f- n-d-a-? ---------------------- ayumkin aldafe nqdaan?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ‫أيمكن-ي ---ا- --ابرة هاتف---‬ ‫_______ إ____ م_____ ه_______ ‫-ي-ك-ن- إ-ر-ء م-ا-ر- ه-ت-ي-؟- ------------------------------ ‫أيمكنني إجراء مخابرة هاتفية؟‬ 0
ay-m-kan--------ra- muk-ab--a- -atfi? a__________ '______ m_________ h_____ a-a-a-a-n-a '-i-r-' m-k-a-a-a- h-t-i- ------------------------------------- ayamakannia 'iijra' mukhabarat hatfi?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ‫-ل لي-أن أ-جه سؤ-ل--؟‬ ‫__ ل_ أ_ أ___ س______ ‫-ل ل- أ- أ-ج- س-ا-ا-؟- ----------------------- ‫هل لي أن أوجه سؤالاً؟‬ 0
h- -i-'a- ---ajah s-a-a-n? h_ l_ '__ '______ s_______ h- l- '-n '-w-j-h s-a-a-n- -------------------------- hl li 'an 'uwajah swalaan?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ‫-ت-مح-ن-لي---ن---ول ش-ئ-ً؟‬ ‫_______ ل_ ب__ أ___ ش_____ ‫-ت-م-و- ل- ب-ن أ-و- ش-ئ-ً-‬ ---------------------------- ‫أتسمحون لي بأن أقول شيئاً؟‬ 0
at--m-hun-li-b-'-n--aq-- shy---n? a________ l_ b____ '____ s_______ a-a-m-h-n l- b-'-n '-q-l s-y-a-n- --------------------------------- atasmahun li bi'an 'aqul shyyaan?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। ‫لا ---ح -ه -----م ف- ال-نتز-.‬ ‫__ ي___ ل_ ب_____ ف_ ا________ ‫-ا ي-م- ل- ب-ل-و- ف- ا-م-ت-ه-‬ ------------------------------- ‫لا يسمح له بالنوم في المنتزه.‬ 0
l-- --sm-h --h ---------f--alm-----ih. l__ y_____ l__ b_______ f_ a__________ l-a y-s-a- l-h b-a-n-w- f- a-m-n-a-i-. -------------------------------------- laa yasmah lah bialnuwm fi almuntazih.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ‫ل- ---- ل- -ال-و- -ي ---يا-ة-‬ ‫__ ي___ ل_ ب_____ ف_ ا________ ‫-ا ي-م- ل- ب-ل-و- ف- ا-س-ا-ة-‬ ------------------------------- ‫لا يسمح له بالنوم في السيارة.‬ 0
l-a-y-sm-h---- bi-l-----f- -l-----a-a. l__ y_____ l__ b_______ f_ a__________ l-a y-s-a- l-h b-a-n-w- f- a-s-y-r-t-. -------------------------------------- laa yasmah lah bialnuwm fi alsiyarata.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ‫ل--يسم- ل----ل--- في--ح-ة -ل-----‬ ‫__ ي___ ل_ ب_____ ف_ م___ ا_______ ‫-ا ي-م- ل- ب-ل-و- ف- م-ط- ا-ق-ا-.- ----------------------------------- ‫لا يسمح له بالنوم في محطة القطار.‬ 0
l---------lah--i-l--wm--- mahata---l---a--. l_ y_____ l__ b_______ f_ m______ a________ l- y-s-a- l-h b-a-n-w- f- m-h-t-t a-q-t-r-. ------------------------------------------- la yasmah lah bialnawm fi mahatat alqatara.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ‫أ--ك-نا----لوس؟‬ ‫_______ ا_______ ‫-ي-ك-ن- ا-ج-و-؟- ----------------- ‫أيمكننا الجلوس؟‬ 0
a-a-ka-----ljulu-a? a________ a________ a-a-k-n-a a-j-l-s-? ------------------- ayamkanna aljulusa?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? ‫-لا----الطع-م،--ن --ل--‬ ‫ ل____ ا______ م_ ف_____ ‫ ل-ئ-ة ا-ط-ا-، م- ف-ل-؟- ------------------------- ‫ لائحة الطعام، من فضلك؟‬ 0
l--i-at----ae-m-, min -------? l______ a________ m__ f_______ l-y-h-t a-t-e-m-, m-n f-d-l-a- ------------------------------ layihat altaeami, min fadalka?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ‫أ--كن-ا ا--ف--ك--ع------؟‬ ‫_______ ا____ ك_ ع__ ح____ ‫-ي-ك-ن- ا-د-ع ك- ع-ى ح-ة-‬ --------------------------- ‫أيمكننا الدفع كل على حدة؟‬ 0
ay--k---- aldaf- k--ea--a hd? a________ a_____ k_ e____ h__ a-a-k-n-a a-d-f- k- e-l-a h-? ----------------------------- ayamkanna aldafe kl ealaa hd?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!