ਪ੍ਹੈਰਾ ਕਿਤਾਬ

pa ਅਗਿਆ ਦੇਣਾ   »   he ‫מותר משהו ‬

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

‫73 [שבעים ושלוש]‬

73 [shiv\'im w\'shalosh]

‫מותר משהו ‬

[mutar mashehu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? ‫כ-- מו-- לך לנהוג----ונית-‬ ‫___ מ___ ל_ ל____ ב________ ‫-ב- מ-ת- ל- ל-ה-ג ב-כ-נ-ת-‬ ---------------------------- ‫כבר מותר לך לנהוג במכונית?‬ 0
kv-r -ut-- -ek---la---l-n--- b-m-kh-ni-? k___ m____ l_________ l_____ b__________ k-a- m-t-r l-k-a-l-k- l-n-o- b-m-k-o-i-? ---------------------------------------- kvar mutar lekha/lakh linhog bamekhonit?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? ‫-בר-מו---לך ----ת ---ו--ל-‬ ‫___ מ___ ל_ ל____ א________ ‫-ב- מ-ת- ל- ל-ת-ת א-כ-ה-ל-‬ ---------------------------- ‫כבר מותר לך לשתות אלכוהול?‬ 0
k----mu-a--le-ha/--kh-lish-ot --ko-ol? k___ m____ l_________ l______ a_______ k-a- m-t-r l-k-a-l-k- l-s-t-t a-k-h-l- -------------------------------------- kvar mutar lekha/lakh lishtot alkohol?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ‫--- ---- ל--לנס-ע --ד-לח--?‬ ‫___ מ___ ל_ ל____ ל__ ל_____ ‫-ב- מ-ת- ל- ל-ס-ע ל-ד ל-ו-?- ----------------------------- ‫כבר מותר לך לנסוע לבד לחול?‬ 0
kv-r m---- lekha/---h-l----’a l-vad-l---l? k___ m____ l_________ l______ l____ l_____ k-a- m-t-r l-k-a-l-k- l-n-o-a l-v-d l-x-l- ------------------------------------------ kvar mutar lekha/lakh linso’a levad lexul?
ਕਰ ਸਕਣਾ ‫----‬ ‫_____ ‫-ו-ר- ------ ‫מותר‬ 0
m-t-r m____ m-t-r ----- mutar
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ‫-ותר ל-ו----- כ--?‬ ‫____ ל__ ל___ כ____ ‫-ו-ר ל-ו ל-ש- כ-ן-‬ -------------------- ‫מותר לנו לעשן כאן?‬ 0
m-ta--lan- -e-as-en-k---? m____ l___ l_______ k____ m-t-r l-n- l-'-s-e- k-'-? ------------------------- mutar lanu le'ashen ka'n?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? ‫מותר-ל-ש---אן?‬ ‫____ ל___ כ____ ‫-ו-ר ל-ש- כ-ן-‬ ---------------- ‫מותר לעשן כאן?‬ 0
mu--- -e'--h-- ---n? m____ l_______ k____ m-t-r l-'-s-e- k-'-? -------------------- mutar le'ashen ka'n?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ‫אפ-ר --לם ב-רט-- א-רא--‬ ‫____ ל___ ב_____ א______ ‫-פ-ר ל-ל- ב-ר-י- א-ר-י-‬ ------------------------- ‫אפשר לשלם בכרטיס אשראי?‬ 0
ef--a---e-hale- --k-r-i- ---ra-i? e_____ l_______ b_______ a_______ e-s-a- l-s-a-e- b-k-r-i- a-h-a-i- --------------------------------- efshar leshalem bekartis ashra'i?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ‫אפ-ר-לש-----’ק?‬ ‫____ ל___ ב_____ ‫-פ-ר ל-ל- ב-’-?- ----------------- ‫אפשר לשלם בצ’ק?‬ 0
efs--r le-----m-b-che-? e_____ l_______ b______ e-s-a- l-s-a-e- b-c-e-? ----------------------- efshar leshalem b'cheq?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ‫מו-ר--ש-- במזומן--לבד-‬ ‫____ ל___ ב_____ ב_____ ‫-ו-ר ל-ל- ב-ז-מ- ב-ב-?- ------------------------ ‫מותר לשלם במזומן בלבד?‬ 0
muta--l-s---e--bi---ma---i-v--? m____ l_______ b_______ b______ m-t-r l-s-a-e- b-m-u-a- b-l-a-? ------------------------------- mutar leshalem bimzuman bilvad?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ‫מו-ר -י ל-לפן-‬ ‫____ ל_ ל______ ‫-ו-ר ל- ל-ל-ן-‬ ---------------- ‫מותר לי לטלפן?‬ 0
m-tar li----al---? m____ l_ l________ m-t-r l- l-t-l-e-? ------------------ mutar li letalpen?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ‫--שר-ל-א-ל -שה--‬ ‫____ ל____ מ_____ ‫-פ-ר ל-א-ל מ-ה-?- ------------------ ‫אפשר לשאול משהו?‬ 0
e---a- lis---------ehu? e_____ l______ m_______ e-s-a- l-s-'-l m-s-e-u- ----------------------- efshar lish'ol mashehu?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ‫אפש- -ו-- -----‬ ‫____ ל___ מ_____ ‫-פ-ר ל-מ- מ-ה-?- ----------------- ‫אפשר לומר משהו?‬ 0
ef-ha- l--a- m-s--hu? e_____ l____ m_______ e-s-a- l-m-r m-s-e-u- --------------------- efshar lomar mashehu?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। ‫אס-ר-ל- -י--- -פאר-.‬ ‫____ ל_ ל____ ב______ ‫-ס-ר ל- ל-ש-ן ב-א-ק-‬ ---------------------- ‫אסור לו לישון בפארק.‬ 0
as---lo-lisho----p---q. a___ l_ l_____ b_______ a-u- l- l-s-o- b-p-'-q- ----------------------- asur lo lishon bapa'rq.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ‫--ור ל---ישון--מ-ו--ת.‬ ‫____ ל_ ל____ ב________ ‫-ס-ר ל- ל-ש-ן ב-כ-נ-ת-‬ ------------------------ ‫אסור לו לישון במכונית.‬ 0
as----o -ish-n b-mekho--t. a___ l_ l_____ b__________ a-u- l- l-s-o- b-m-k-o-i-. -------------------------- asur lo lishon bamekhonit.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ‫א-----ו ---ון-בתחנת---כבת.‬ ‫____ ל_ ל____ ב____ ה______ ‫-ס-ר ל- ל-ש-ן ב-ח-ת ה-כ-ת-‬ ---------------------------- ‫אסור לו לישון בתחנת הרכבת.‬ 0
as-r -o-li-ho---e-a-anat-hara-e-e-. a___ l_ l_____ b________ h_________ a-u- l- l-s-o- b-t-x-n-t h-r-k-v-t- ----------------------------------- asur lo lishon betaxanat harakevet.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ‫א-ח-- י-ול-ם -ש-ת?‬ ‫_____ י_____ ל_____ ‫-נ-נ- י-ו-י- ל-ב-?- -------------------- ‫אנחנו יכולים לשבת?‬ 0
a-a--u---kh---m -ashev--? a_____ y_______ l________ a-a-n- y-k-o-i- l-s-e-e-? ------------------------- anaxnu y'kholim lashevet?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? ‫אפ-ר -ק-- -- הת-רי--‬ ‫____ ל___ א_ ה_______ ‫-פ-ר ל-ב- א- ה-פ-י-?- ---------------------- ‫אפשר לקבל את התפריט?‬ 0
e-shar-l--abe- -- -----ri-? e_____ l______ e_ h________ e-s-a- l-q-b-l e- h-t-f-i-? --------------------------- efshar leqabel et hatafrit?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ‫אפשר ל--ם -נפ-ד-‬ ‫____ ל___ ב______ ‫-פ-ר ל-ל- ב-פ-ד-‬ ------------------ ‫אפשר לשלם בנפרד?‬ 0
efs-----e-ha--m --n---ad? e_____ l_______ b________ e-s-a- l-s-a-e- b-n-f-a-? ------------------------- efshar leshalem benifrad?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!