ਪ੍ਹੈਰਾ ਕਿਤਾਬ

pa ਅਗਿਆ ਦੇਣਾ   »   kn (ಏನನ್ನಾದರು ಮಾಡ) ಬಹುದು

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

೭೩ [ಎಪ್ಪತ್ತಮೂರು]

73 [Eppattamūru]

(ಏನನ್ನಾದರು ಮಾಡ) ಬಹುದು

(ēnannādaru māḍa) bahudu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? ನೀನು-ಆಗಲೆ --ರ--ನ---ಡಿಸ-ಹು-ೆ? ನೀ_ ಆ__ ಕಾ___ ಓ______ ನ-ನ- ಆ-ಲ- ಕ-ರ-್-ು ಓ-ಿ-ಬ-ು-ೆ- ---------------------------- ನೀನು ಆಗಲೆ ಕಾರನ್ನು ಓಡಿಸಬಹುದೆ? 0
nī-u ā-ale ----n---ō---a--hud-? n___ ā____ k______ ō___________ n-n- ā-a-e k-r-n-u ō-i-a-a-u-e- ------------------------------- nīnu āgale kārannu ōḍisabahude?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? ನೀನ- ಆಗಲೆ --್ಯ --ಡ-ಯಬಹು--? ನೀ_ ಆ__ ಮ__ ಕು______ ನ-ನ- ಆ-ಲ- ಮ-್- ಕ-ಡ-ಯ-ಹ-ದ-? -------------------------- ನೀನು ಆಗಲೆ ಮದ್ಯ ಕುಡಿಯಬಹುದೆ? 0
Nīn- ---le-----a kuḍi--b-h---? N___ ā____ m____ k____________ N-n- ā-a-e m-d-a k-ḍ-y-b-h-d-? ------------------------------ Nīnu āgale madya kuḍiyabahude?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ನ-----ಬ್ಬ-ೆ-/-ಳೆ--ಿ----್ರವಾಸ ಮ-ಡಲು -----ಅ--ಮ---ಇ-ೆಯೇ? ನೀ_ ಒ___ / ಳೆ ವಿ______ ಮಾ__ ಆ__ ಅ___ ಇ___ ನ-ನ- ಒ-್-ನ- / ಳ- ವ-ದ-ಶ-್-ವ-ಸ ಮ-ಡ-ು ಆ-ಲ- ಅ-ು-ತ- ಇ-ೆ-ೇ- ----------------------------------------------------- ನೀನು ಒಬ್ಬನೆ / ಳೆ ವಿದೇಶಪ್ರವಾಸ ಮಾಡಲು ಆಗಲೇ ಅನುಮತಿ ಇದೆಯೇ? 0
N-n----b---/ ḷ--v----a---vā-------lu---al---nu-at----e-ē? N___ o______ ḷ_ v____________ m_____ ā____ a______ i_____ N-n- o-b-n-/ ḷ- v-d-ś-p-a-ā-a m-ḍ-l- ā-a-ē a-u-a-i i-e-ē- --------------------------------------------------------- Nīnu obbane/ ḷe vidēśapravāsa māḍalu āgalē anumati ideyē?
ਕਰ ਸਕਣਾ ಬಹು-ು ಬ__ ಬ-ು-ು ----- ಬಹುದು 0
B---du B_____ B-h-d- ------ Bahudu
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ನ--ು ಇಲ--ಿ ---------ಡ-----? ನಾ_ ಇ__ ಧೂ___ ಮಾ_____ ನ-ವ- ಇ-್-ಿ ಧ-ಮ-ಾ- ಮ-ಡ-ಹ-ದ-? --------------------------- ನಾವು ಇಲ್ಲಿ ಧೂಮಪಾನ ಮಾಡಬಹುದೆ? 0
n--- i-li ------āna ---a-a--d-? n___ i___ d________ m__________ n-v- i-l- d-ū-a-ā-a m-ḍ-b-h-d-? ------------------------------- nāvu illi dhūmapāna māḍabahude?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? ಇ-್ಲ--ಧ----ನ---ಡ-ಹ--ೆ? ಇ__ ಧೂ___ ಮಾ_____ ಇ-್-ಿ ಧ-ಮ-ಾ- ಮ-ಡ-ಹ-ದ-? ---------------------- ಇಲ್ಲಿ ಧೂಮಪಾನ ಮಾಡಬಹುದೆ? 0
I-li-d--ma---- -āḍ--ahud-? I___ d________ m__________ I-l- d-ū-a-ā-a m-ḍ-b-h-d-? -------------------------- Illi dhūmapāna māḍabahude?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ಕ-ರೆಡ-ಟ-------್ --ಲ---ಣ -ಂ--ಯ---ಡಬಹ-ದೆ? ಕ್___ ಕಾ__ ಮೂ__ ಹ_ ಸಂ__ ಮಾ_____ ಕ-ರ-ಡ-ಟ- ಕ-ರ-ಡ- ಮ-ಲ- ಹ- ಸ-ದ-ಯ ಮ-ಡ-ಹ-ದ-? --------------------------------------- ಕ್ರೆಡಿಟ್ ಕಾರ್ಡ್ ಮೂಲಕ ಹಣ ಸಂದಾಯ ಮಾಡಬಹುದೆ? 0
Kr-----k--ḍ m---k- h--a--an--y- māḍabahud-? K_____ k___ m_____ h___ s______ m__________ K-e-i- k-r- m-l-k- h-ṇ- s-n-ā-a m-ḍ-b-h-d-? ------------------------------------------- Kreḍiṭ kārḍ mūlaka haṇa sandāya māḍabahude?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ಚೆ-್--ೂ-- -ಣ-ಸಂದಾ---ಾ-ಬ----? ಚೆ_ ಮೂ__ ಹ_ ಸಂ__ ಮಾ_____ ಚ-ಕ- ಮ-ಲ- ಹ- ಸ-ದ-ಯ ಮ-ಡ-ಹ-ದ-? ---------------------------- ಚೆಕ್ ಮೂಲಕ ಹಣ ಸಂದಾಯ ಮಾಡಬಹುದೆ? 0
C-- m---ka ha-- --n--y- māḍ--a-u-e? C__ m_____ h___ s______ m__________ C-k m-l-k- h-ṇ- s-n-ā-a m-ḍ-b-h-d-? ----------------------------------- Cek mūlaka haṇa sandāya māḍabahude?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ಬರ- ನ--ು-ಮ------ ಸಂದ----ಾ-ಬ--ದ-? ಬ_ ನ__ ಮೂ__ ಹ_ ಸಂ__ ಮಾ_____ ಬ-ಿ ನ-ದ- ಮ-ಲ- ಹ- ಸ-ದ-ಯ ಮ-ಡ-ಹ-ದ-? -------------------------------- ಬರಿ ನಗದು ಮೂಲಕ ಹಣ ಸಂದಾಯ ಮಾಡಬಹುದೆ? 0
B-ri--a-a-u -ūla---------a-dā-- ---ab-hud-? B___ n_____ m_____ h___ s______ m__________ B-r- n-g-d- m-l-k- h-ṇ- s-n-ā-a m-ḍ-b-h-d-? ------------------------------------------- Bari nagadu mūlaka haṇa sandāya māḍabahude?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ನ--ು ಒ--ಮೆ ಫ--- ಮ-ಡಬ-ುದೆ? ನಾ_ ಒ__ ಫೋ_ ಮಾ_____ ನ-ನ- ಒ-್-ೆ ಫ-ನ- ಮ-ಡ-ಹ-ದ-? ------------------------- ನಾನು ಒಮ್ಮೆ ಫೋನ್ ಮಾಡಬಹುದೆ? 0
Nā-- -m--e ph---m--a------? N___ o____ p___ m__________ N-n- o-'-e p-ō- m-ḍ-b-h-d-? --------------------------- Nānu om'me phōn māḍabahude?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ನ----ಒ-ದು--್--್ನೆ ಕೇ-ಬಹುದೆ? ನಾ_ ಒಂ_ ಪ್___ ಕೇ_____ ನ-ನ- ಒ-ದ- ಪ-ರ-್-ೆ ಕ-ಳ-ಹ-ದ-? --------------------------- ನಾನು ಒಂದು ಪ್ರಶ್ನೆ ಕೇಳಬಹುದೆ? 0
Nā-- ond- -ra-ne---ḷ-b---d-? N___ o___ p_____ k__________ N-n- o-d- p-a-n- k-ḷ-b-h-d-? ---------------------------- Nānu ondu praśne kēḷabahude?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ನಾನ- -ನನ-ನಾದರ- ಹ-ಳಬಹುದೆ? ನಾ_ ಏ_____ ಹೇ_____ ನ-ನ- ಏ-ನ-ನ-ದ-ು ಹ-ಳ-ಹ-ದ-? ------------------------ ನಾನು ಏನನ್ನಾದರು ಹೇಳಬಹುದೆ? 0
N--u-ēn--n-daru h--a------? N___ ē_________ h__________ N-n- ē-a-n-d-r- h-ḷ-b-h-d-? --------------------------- Nānu ēnannādaru hēḷabahude?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। ಅವನು -ದ್-ಾ-ವ--ಲ-ಲ---ಿ--ರ--ಮ--ು----ಲ್ಲ. ಅ__ ಉ________ ನಿ__ ಮಾ______ ಅ-ನ- ಉ-್-ಾ-ವ-ದ-್-ಿ ನ-ದ-ರ- ಮ-ಡ-ವ-ತ-ಲ-ಲ- -------------------------------------- ಅವನು ಉದ್ಯಾನವನದಲ್ಲಿ ನಿದ್ರೆ ಮಾಡುವಂತಿಲ್ಲ. 0
A-anu -dy--a--na--lli ----e ---uvant-l--. A____ u______________ n____ m____________ A-a-u u-y-n-v-n-d-l-i n-d-e m-ḍ-v-n-i-l-. ----------------------------------------- Avanu udyānavanadalli nidre māḍuvantilla.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ಅವ-- ಕ-ರ--ೊ-----ಿದ್-ೆ-ಮಾಡುವಂ-ಿಲ-ಲ. ಅ__ ಕಾ____ ನಿ__ ಮಾ______ ಅ-ನ- ಕ-ರ-ನ-ಳ-ೆ ನ-ದ-ರ- ಮ-ಡ-ವ-ತ-ಲ-ಲ- ---------------------------------- ಅವನು ಕಾರಿನೊಳಗೆ ನಿದ್ರೆ ಮಾಡುವಂತಿಲ್ಲ. 0
A--nu--ā-in-ḷ--e ni-r- mā---ant--la. A____ k_________ n____ m____________ A-a-u k-r-n-ḷ-g- n-d-e m-ḍ-v-n-i-l-. ------------------------------------ Avanu kārinoḷage nidre māḍuvantilla.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ಅವ-----ಲು-ಿಲ್ದಾಣದ--ಲ----ದ್---ಮ-ಡ----ಿ--ಲ. ಅ__ ರೈ________ ನಿ__ ಮಾ______ ಅ-ನ- ರ-ಲ-ನ-ಲ-ದ-ಣ-ಲ-ಲ- ನ-ದ-ರ- ಮ-ಡ-ವ-ತ-ಲ-ಲ- ----------------------------------------- ಅವನು ರೈಲುನಿಲ್ದಾಣದಲ್ಲಿ ನಿದ್ರೆ ಮಾಡುವಂತಿಲ್ಲ. 0
Av-n--------i--ā-a---li----r- -āḍuv-n-illa. A____ r________________ n____ m____________ A-a-u r-i-u-i-d-ṇ-d-l-i n-d-e m-ḍ-v-n-i-l-. ------------------------------------------- Avanu railunildāṇadalli nidre māḍuvantilla.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ನ--ು --್-- -ುಳ---ಕ----ಬಹ--ೆ? ನಾ_ ಇ__ ಕು_________ ನ-ವ- ಇ-್-ಿ ಕ-ಳ-ತ-ಕ-ಳ-ಳ-ಹ-ದ-? ---------------------------- ನಾವು ಇಲ್ಲಿ ಕುಳಿತುಕೊಳ್ಳಬಹುದೆ? 0
Nāvu--lli -u--tu----abah-d-? N___ i___ k_________________ N-v- i-l- k-ḷ-t-k-ḷ-a-a-u-e- ---------------------------- Nāvu illi kuḷitukoḷḷabahude?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? ನಾವ- -ಿ--ಿಗ--ಪ-್ಟ--ನ್ನು -ಡ---ಹ-ದೆ? ನಾ_ ತಿಂ___ ಪ_____ ಪ______ ನ-ವ- ತ-ಂ-ಿ-ಳ ಪ-್-ಿ-ನ-ನ- ಪ-ೆ-ಬ-ು-ೆ- ---------------------------------- ನಾವು ತಿಂಡಿಗಳ ಪಟ್ಟಿಯನ್ನು ಪಡೆಯಬಹುದೆ? 0
N-v--tiṇ----ḷa----ṭi-a----p-ḍ-y-b-hud-? N___ t________ p_________ p____________ N-v- t-ṇ-i-a-a p-ṭ-i-a-n- p-ḍ-y-b-h-d-? --------------------------------------- Nāvu tiṇḍigaḷa paṭṭiyannu paḍeyabahude?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ನ-ವ--ಬ--- -ೇ--ಯಾ---ಹ- ಸಂದಾಯ ಮ----ು-ೆ? ನಾ_ ಬೇ_ ಬೇ___ ಹ_ ಸಂ__ ಮಾ_____ ನ-ವ- ಬ-ರ- ಬ-ರ-ಯ-ಗ- ಹ- ಸ-ದ-ಯ ಮ-ಡ-ಹ-ದ-? ------------------------------------- ನಾವು ಬೇರೆ ಬೇರೆಯಾಗಿ ಹಣ ಸಂದಾಯ ಮಾಡಬಹುದೆ? 0
N--- -ē-- -ēreyā----a-- sa--ā-- m-ḍ--a-u--? N___ b___ b_______ h___ s______ m__________ N-v- b-r- b-r-y-g- h-ṇ- s-n-ā-a m-ḍ-b-h-d-? ------------------------------------------- Nāvu bēre bēreyāgi haṇa sandāya māḍabahude?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!