ਪ੍ਹੈਰਾ ਕਿਤਾਬ

pa ਅਗਿਆ ਦੇਣਾ   »   sk niečo smieť / môcť

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [sedemdesiattri]

niečo smieť / môcť

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵਾਕ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? S-ie- -ž-šof-r-vať a-to? S____ u_ š________ a____ S-i-š u- š-f-r-v-ť a-t-? ------------------------ Smieš už šoférovať auto? 0
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? S---š -ž-p-- --k-h-l? S____ u_ p__ a_______ S-i-š u- p-ť a-k-h-l- --------------------- Smieš už piť alkohol? 0
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? S-i-š-už-ís--s-m -o zahran-č--? S____ u_ í__ s__ d_ z__________ S-i-š u- í-ť s-m d- z-h-a-i-i-? ------------------------------- Smieš už ísť sám do zahraničia? 0
ਕਰ ਸਕਣਾ smie-- ---ť s_____ m___ s-i-ť- m-c- ----------- smieť, môcť 0
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। M-ž--- ----ajčiť? M_____ t_ f______ M-ž-m- t- f-j-i-? ----------------- Môžeme tu fajčiť? 0
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Mô-e s---u f-jčiť? M___ s_ t_ f______ M-ž- s- t- f-j-i-? ------------------ Môže sa tu fajčiť? 0
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? M-ž- -- t- -l--i- --ed------ka-t--? M___ s_ t_ p_____ k________ k______ M-ž- s- t- p-a-i- k-e-i-n-u k-r-o-? ----------------------------------- Môže sa tu platiť kreditnou kartou? 0
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Môže sa--- ----iť----om? M___ s_ t_ p_____ š_____ M-ž- s- t- p-a-i- š-k-m- ------------------------ Môže sa tu platiť šekom? 0
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? M-že -a zapl-ti----n-v --t------? M___ s_ z_______ l__ v h_________ M-ž- s- z-p-a-i- l-n v h-t-v-s-i- --------------------------------- Môže sa zaplatiť len v hotovosti? 0
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Mô-em s----n -ate-e-o-o-a-? M____ s_ l__ z_____________ M-ž-m s- l-n z-t-l-f-n-v-ť- --------------------------- Môžem si len zatelefonovať? 0
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Môž-- -a-l-n-niečo spý---? M____ s_ l__ n____ s______ M-ž-m s- l-n n-e-o s-ý-a-? -------------------------- Môžem sa len niečo spýtať? 0
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Môžem--en--ie-- p----a-? M____ l__ n____ p_______ M-ž-m l-n n-e-o p-v-d-ť- ------------------------ Môžem len niečo povedať? 0
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। N-s-i--s-ať-- pa-ku. N_____ s___ v p_____ N-s-i- s-a- v p-r-u- -------------------- Nesmie spať v parku. 0
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। N-sm-- sp-ť-- aute. N_____ s___ v a____ N-s-i- s-a- v a-t-. ------------------- Nesmie spať v aute. 0
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। N-s-ie-s-ať-n--------i. N_____ s___ n_ s_______ N-s-i- s-a- n- s-a-i-i- ----------------------- Nesmie spať na stanici. 0
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Sm--m- -i-sa-n--? S_____ s_ s______ S-i-m- s- s-d-ú-? ----------------- Smieme si sadnúť? 0
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? Môž--e-n-- --i-ie-ť-j-dá----l---ok? M_____ n__ p_______ j______ l______ M-ž-t- n-m p-i-i-s- j-d-l-y l-s-o-? ----------------------------------- Môžete nám priniesť jedálny lístok? 0
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Mô--me ---tiť--v---ť? M_____ p_____ z______ M-ž-m- p-a-i- z-l-š-? --------------------- Môžeme platiť zvlášť? 0

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!