ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ko 부탁하기

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [일흔넷]

74 [ilheunnes]

부탁하기

[butaghagi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? 제------좀 -라 -시-어-? 제 머리카락 좀 잘라 주시겠어요? 제 머-카- 좀 잘- 주-겠-요- ------------------ 제 머리카락 좀 잘라 주시겠어요? 0
j------ika--- jo--j--la-----gess-eo--? je meolikalag jom jalla jusigess-eoyo? j- m-o-i-a-a- j-m j-l-a j-s-g-s---o-o- -------------------------------------- je meolikalag jom jalla jusigess-eoyo?
ਬਹੁਤ ਛੋਟੇ ਨਾ ਕਰਨਾ। 너- ----게 ---주--. 너무 짧지 않게 잘라 주세요. 너- 짧- 않- 잘- 주-요- ---------------- 너무 짧지 않게 잘라 주세요. 0
ne-mu jj-lb-i an----j---a-juse--. neomu jjalbji anhge jalla juseyo. n-o-u j-a-b-i a-h-e j-l-a j-s-y-. --------------------------------- neomu jjalbji anhge jalla juseyo.
ਥੋੜ੍ਹੇ ਹੋਰ ਛੋਟੇ ਕਰ ਦਿਓ। 조금----게-잘- 주세요. 조금 더 짧게 잘라 주세요. 조- 더 짧- 잘- 주-요- --------------- 조금 더 짧게 잘라 주세요. 0
j-g--m -eo-j-alb---j--------ey-. jogeum deo jjalbge jalla juseyo. j-g-u- d-o j-a-b-e j-l-a j-s-y-. -------------------------------- jogeum deo jjalbge jalla juseyo.
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? 이 사--을---해 -시겠어-? 이 사진들을 현상해 주시겠어요? 이 사-들- 현-해 주-겠-요- ----------------- 이 사진들을 현상해 주시겠어요? 0
i -a-i--eu--eul hyeons-n-h----u-----s--oy-? i sajindeul-eul hyeonsanghae jusigess-eoyo? i s-j-n-e-l-e-l h-e-n-a-g-a- j-s-g-s---o-o- ------------------------------------------- i sajindeul-eul hyeonsanghae jusigess-eoyo?
ਤਸਵੀਰਾਂ ਸੀਡੀ ਵਿੱਚ ਹਨ। 사진들이-C--- ---. 사진들이 CD안에 있어요. 사-들- C-안- 있-요- -------------- 사진들이 CD안에 있어요. 0
saj--deu--i C----e -s---o-o. sajindeul-i CDan-e iss-eoyo. s-j-n-e-l-i C-a--- i-s-e-y-. ---------------------------- sajindeul-i CDan-e iss-eoyo.
ਤਸਵੀਰਾਂ ਕੈਮਰੇ ਵਿੱਚ ਹਨ। 사진-이--진기-안에 있-요. 사진들이 사진기 안에 있어요. 사-들- 사-기 안- 있-요- ---------------- 사진들이 사진기 안에 있어요. 0
sajindeul-i --ji-gi-an-- ----eoyo. sajindeul-i sajingi an-e iss-eoyo. s-j-n-e-l-i s-j-n-i a--- i-s-e-y-. ---------------------------------- sajindeul-i sajingi an-e iss-eoyo.
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? 시---고--주-겠어-? 시계를 고쳐 주시겠어요? 시-를 고- 주-겠-요- ------------- 시계를 고쳐 주시겠어요? 0
sigy-leu-----hye- ju-i-ess-e---? sigyeleul gochyeo jusigess-eoyo? s-g-e-e-l g-c-y-o j-s-g-s---o-o- -------------------------------- sigyeleul gochyeo jusigess-eoyo?
ਕੱਚ ਟੁੱਟ ਗਿਆ ਹੈ। 유리가 깨--요. 유리가 깨졌어요. 유-가 깨-어-. --------- 유리가 깨졌어요. 0
yuliga --a-jy-o-----yo. yuliga kkaejyeoss-eoyo. y-l-g- k-a-j-e-s---o-o- ----------------------- yuliga kkaejyeoss-eoyo.
ਬੈਟਰੀ ਖਾਲੀ ਹੈ। 건전-가-닳-졌어-. 건전지가 닳아졌어요. 건-지- 닳-졌-요- ----------- 건전지가 닳아졌어요. 0
g---j-on-i---d--h-ajyeo---eo-o. geonjeonjiga dalh-ajyeoss-eoyo. g-o-j-o-j-g- d-l---j-e-s---o-o- ------------------------------- geonjeonjiga dalh-ajyeoss-eoyo.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? 이-셔츠--다- 주시겠어-? 이 셔츠를 다려 주시겠어요? 이 셔-를 다- 주-겠-요- --------------- 이 셔츠를 다려 주시겠어요? 0
i -yeo--e-l--- ---y-- ----ge-----y-? i syeocheuleul dalyeo jusigess-eoyo? i s-e-c-e-l-u- d-l-e- j-s-g-s---o-o- ------------------------------------ i syeocheuleul dalyeo jusigess-eoyo?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? 이 바지를-세-해 -시--요? 이 바지를 세탁해 주시겠어요? 이 바-를 세-해 주-겠-요- ---------------- 이 바지를 세탁해 주시겠어요? 0
i ba-i---l s-tagha---u----s--e-y-? i bajileul setaghae jusigess-eoyo? i b-j-l-u- s-t-g-a- j-s-g-s---o-o- ---------------------------------- i bajileul setaghae jusigess-eoyo?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? 이--발---- --겠--? 이 신발을 고쳐 주시겠어요? 이 신-을 고- 주-겠-요- --------------- 이 신발을 고쳐 주시겠어요? 0
i-si-ba-------oc---- -us-ge-s-eo--? i sinbal-eul gochyeo jusigess-eoyo? i s-n-a---u- g-c-y-o j-s-g-s---o-o- ----------------------------------- i sinbal-eul gochyeo jusigess-eoyo?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? 불-있으--? 불 있으세요? 불 있-세-? ------- 불 있으세요? 0
bul is---us---? bul iss-euseyo? b-l i-s-e-s-y-? --------------- bul iss-euseyo?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? 성-이--라-터--으--? 성냥이나 라이터 있으세요? 성-이- 라-터 있-세-? -------------- 성냥이나 라이터 있으세요? 0
se---ny----i-a -----o--s--eusey-? seongnyang-ina laiteo iss-euseyo? s-o-g-y-n---n- l-i-e- i-s-e-s-y-? --------------------------------- seongnyang-ina laiteo iss-euseyo?
ਕੀ ਤੁਹਾਡੇ ਕੋਲ ਰਾਖਦਾਨੀ ਹੈ? 재떨이--으--? 재떨이 있으세요? 재-이 있-세-? --------- 재떨이 있으세요? 0
j---t-o--i is---u--yo? jaetteol-i iss-euseyo? j-e-t-o--- i-s-e-s-y-? ---------------------- jaetteol-i iss-euseyo?
ਕੀ ਤੁਸੀਂ ਸਿਗਰਟ ਪੀਂਦੇ ਹੋ? 시가- -우-요? 시가를 피우세요? 시-를 피-세-? --------- 시가를 피우세요? 0
si-a---l p---e--? sigaleul piuseyo? s-g-l-u- p-u-e-o- ----------------- sigaleul piuseyo?
ਕੀ ਤੁਸੀਂ ਸਿਗਰਟ ਪੀਂਦੇ ਹੋ? 담-를 --세-? 담배를 피우세요? 담-를 피-세-? --------- 담배를 피우세요? 0
d-m---leu--p--se--? dambaeleul piuseyo? d-m-a-l-u- p-u-e-o- ------------------- dambaeleul piuseyo?
ਕੀ ਤੁਸੀਂ ਪਾਈਪ ਪੀਂਦੇ ਹੋ? 파--를-피---? 파이프를 피우세요? 파-프- 피-세-? ---------- 파이프를 피우세요? 0
p----------p-u--yo? paipeuleul piuseyo? p-i-e-l-u- p-u-e-o- ------------------- paipeuleul piuseyo?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।