ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ti ገለ ምልማን

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [ሰብዓንኣርባዕተን]

74 [sebi‘ani’ariba‘iteni]

ገለ ምልማን

gele milimani

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? ጸጉረ- -ትቅ-ቅ-ኒ ---- -? ጸ___ ክ______ ት___ ዶ_ ጸ-ረ- ክ-ቅ-ቅ-ኒ ት-እ- ዶ- -------------------- ጸጉረይ ክትቅምቅመኒ ትኽእል ዶ? 0
ts’e-u--y- kit-----ik’im-n- -i-̱----i d-? t_________ k_______________ t_______ d__ t-’-g-r-y- k-t-k-i-i-’-m-n- t-h-i-i-i d-? ----------------------------------------- ts’egureyi kitik’imik’imenī tiẖi’ili do?
ਬਹੁਤ ਛੋਟੇ ਨਾ ਕਰਨਾ। ኣዚ-- ኣ--ሕጽር------። ኣ___ ኣ______ በ____ ኣ-ኹ- ኣ-ት-ጽ-ዎ በ-ኹ-። ------------------ ኣዚኹም ኣይትሕጽርዎ በጃኹም። 0
azī-̱u-- --i--ḥ-t-’-riw- ----h--m-። a______ a______________ b________ a-ī-̱-m- a-i-i-̣-t-’-r-w- b-j-h-u-i- ------------------------------------ azīẖumi ayitiḥits’iriwo bejaẖumi።
ਥੋੜ੍ਹੇ ਹੋਰ ਛੋਟੇ ਕਰ ਦਿਓ। ቁ---ሕ-ር -በለ-በ---። ቁ__ ሕ__ ዝ__ በ____ ቁ-ብ ሕ-ር ዝ-ለ በ-ኹ-። ----------------- ቁሩብ ሕጽር ዝበለ በጃኹም። 0
k-u-u-----it--ir- --b-l- b--aẖu-i። k______ ḥ_______ z_____ b________ k-u-u-i h-i-s-i-i z-b-l- b-j-h-u-i- ----------------------------------- k’urubi ḥits’iri zibele bejaẖumi።
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? እቶ----እልታ- ከተ-ዓብ---ት--- -? እ__ ን_____ ከ______ ት___ ዶ_ እ-ም ን-እ-ታ- ከ-ም-ብ-ም ት-እ- ዶ- -------------------------- እቶም ንስእልታት ከተምዓብሎም ትኽእሉ ዶ? 0
itom- -i---------- ---em-‘ab-lo---t----’ilu-d-? i____ n___________ k_____________ t_______ d__ i-o-i n-s-’-l-t-t- k-t-m-‘-b-l-m- t-h-i-i-u d-? ----------------------------------------------- itomi nisi’ilitati ketemi‘abilomi tiẖi’ilu do?
ਤਸਵੀਰਾਂ ਸੀਡੀ ਵਿੱਚ ਹਨ। ስ---ት-ኣብ ---እዮ---ለው። ስ____ ኣ_ C_ እ__ ዘ___ ስ-ል-ት ኣ- C- እ-ም ዘ-ው- -------------------- ስእልታት ኣብ CD እዮም ዘለው። 0
s-’i-itati-a-i C--i-omi-z-l-w-። s_________ a__ C_ i____ z______ s-’-l-t-t- a-i C- i-o-i z-l-w-። ------------------------------- si’ilitati abi CD iyomi zelewi።
ਤਸਵੀਰਾਂ ਕੈਮਰੇ ਵਿੱਚ ਹਨ। ስእልታት -ብ --ራ-እ-ም--ለ-። ስ____ ኣ_ ካ__ እ__ ዘ___ ስ-ል-ት ኣ- ካ-ራ እ-ም ዘ-ው- --------------------- ስእልታት ኣብ ካመራ እዮም ዘለው። 0
s-’-l-t-ti -bi-k-mera -yomi-z-lewi። s_________ a__ k_____ i____ z______ s-’-l-t-t- a-i k-m-r- i-o-i z-l-w-። ----------------------------------- si’ilitati abi kamera iyomi zelewi።
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? ነታ ሰዓት --ዐር-----እ--ዶ? ነ_ ሰ__ ከ_____ ት___ ዶ_ ነ- ሰ-ት ከ-ዐ-ዩ- ት-እ- ዶ- --------------------- ነታ ሰዓት ከተዐርዩዋ ትኽእሉ ዶ? 0
n-ta-s--ati ke-e‘-ri-uwa -iẖi’il- do? n___ s_____ k___________ t_______ d__ n-t- s-‘-t- k-t-‘-r-y-w- t-h-i-i-u d-? -------------------------------------- neta se‘ati kete‘āriyuwa tiẖi’ilu do?
ਕੱਚ ਟੁੱਟ ਗਿਆ ਹੈ। እቲ ቤ-ሮ-ተበላ-ዩ -ዩ። እ_ ቤ__ ተ____ እ__ እ- ቤ-ሮ ተ-ላ-ዩ እ-። ---------------- እቲ ቤትሮ ተበላሽዩ እዩ። 0
i-ī b-ti-o-t-----shiyu---u። i__ b_____ t__________ i___ i-ī b-t-r- t-b-l-s-i-u i-u- --------------------------- itī bētiro tebelashiyu iyu።
ਬੈਟਰੀ ਖਾਲੀ ਹੈ। እቲ --ሪ--ዲኡ---። እ_ ባ__ ወ__ እ__ እ- ባ-ሪ ወ-ኡ እ-። -------------- እቲ ባትሪ ወዲኡ እዩ። 0
it- b---rī ----’u i--። i__ b_____ w_____ i___ i-ī b-t-r- w-d-’- i-u- ---------------------- itī batirī wedī’u iyu።
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? ነ------ከ-----ዎ-ትኽ-ሉ -? ነ_ ካ__ ከ______ ት___ ዶ_ ነ- ካ-ቻ ከ-ስ-ር-ዎ ት-እ- ዶ- ---------------------- ነዚ ካምቻ ከተስታርርዎ ትኽእሉ ዶ? 0
n-zī--ami----k-tes----i--w--t--̱i-i-u-d-? n___ k______ k_____________ t_______ d__ n-z- k-m-c-a k-t-s-t-r-r-w- t-h-i-i-u d-? ----------------------------------------- nezī kamicha ketesitaririwo tiẖi’ilu do?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? ነቲ-ስ- ክ-ጽ----ት--ሉ-ዶ? ነ_ ስ_ ክ_____ ት___ ዶ_ ነ- ስ- ክ-ጽ-ይ- ት-እ- ዶ- -------------------- ነቲ ስረ ክተጽርይዎ ትኽእሉ ዶ? 0
n-t- s------t-ts’i--yiwo --h-i’-l--d-? n___ s___ k_____________ t_______ d__ n-t- s-r- k-t-t-’-r-y-w- t-h-i-i-u d-? -------------------------------------- netī sire kitets’iriyiwo tiẖi’ilu do?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? ነዚ-ጫማ ከ-ዐ-ዩዎ ትኽ-ሉ -ኹም ? ነ_ ጫ_ ከ_____ ት___ ዲ__ ? ነ- ጫ- ከ-ዐ-ዩ- ት-እ- ዲ-ም ? ----------------------- ነዚ ጫማ ከተዐርዩዎ ትኽእሉ ዲኹም ? 0
n-z- ch-ama ket-‘---yuw- tih-i---- dīẖu-i ? n___ c_____ k___________ t_______ d_____ ? n-z- c-’-m- k-t-‘-r-y-w- t-h-i-i-u d-h-u-i ? -------------------------------------------- nezī ch’ama kete‘āriyuwo tiẖi’ilu dīẖumi ?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? ሓ-----ቡ- - ትኽእሉ? ሓ_ ክ____ ዶ ት____ ሓ- ክ-ህ-ኒ ዶ ት-እ-? ---------------- ሓዊ ክትህቡኒ ዶ ትኽእሉ? 0
h---ī kit-----n- d--ti---’-l-? ḥ___ k_________ d_ t________ h-a-ī k-t-h-b-n- d- t-h-i-i-u- ------------------------------ ḥawī kitihibunī do tiẖi’ilu?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? ክ--ት-ወ----ተ- ኣ--ም ዲዩ? ክ___ ወ_ ላ___ ኣ___ ዲ__ ክ-ቢ- ወ- ላ-ተ- ኣ-ኩ- ዲ-? --------------------- ክርቢት ወይ ላይተር ኣሎኩም ዲዩ? 0
kir-bī-- w----lay-t-r---l--umi -ī--? k_______ w___ l_______ a______ d____ k-r-b-t- w-y- l-y-t-r- a-o-u-i d-y-? ------------------------------------ kiribīti weyi layiteri alokumi dīyu?
ਕੀ ਤੁਹਾਡੇ ਕੋਲ ਰਾਖਦਾਨੀ ਹੈ? ናይ ሽጋ- --ገፊ ኣ-ኩም ዲ-? ና_ ሽ__ መ___ ኣ___ ዲ__ ና- ሽ-ራ መ-ገ- ኣ-ኩ- ዲ-? -------------------- ናይ ሽጋራ መንገፊ ኣለኩም ዲዩ? 0
n--- ---g-----eni---ī--le--mi d---? n___ s______ m_______ a______ d____ n-y- s-i-a-a m-n-g-f- a-e-u-i d-y-? ----------------------------------- nayi shigara menigefī alekumi dīyu?
ਕੀ ਤੁਸੀਂ ਸਿਗਰਟ ਪੀਂਦੇ ਹੋ? ሽ----ት-ኹ ዲ-ም? ሽ__ ት___ ዲ___ ሽ-ራ ት-ክ- ዲ-ም- ------------- ሽጋራ ትትክኹ ዲኹም? 0
s-i-a-a----i---̱u-dīẖu-i? s______ t_______ d______ s-i-a-a t-t-k-h-u d-h-u-i- -------------------------- shigara titikiẖu dīẖumi?
ਕੀ ਤੁਸੀਂ ਸਿਗਰਟ ਪੀਂਦੇ ਹੋ? ሽ---ት-ክ--ዲ-ም? ሽ__ ት___ ዲ___ ሽ-ራ ት-ክ- ዲ-ም- ------------- ሽጋራ ትትክኹ ዲኹም? 0
s---a-- titi----u dīẖ-m-? s______ t_______ d______ s-i-a-a t-t-k-h-u d-h-u-i- -------------------------- shigara titikiẖu dīẖumi?
ਕੀ ਤੁਸੀਂ ਪਾਈਪ ਪੀਂਦੇ ਹੋ? ሻ-ብቆ-ዓ-ነ- ትት-- ዲኹ-? ሻ___ ዓ___ ት___ ዲ___ ሻ-ብ- ዓ-ነ- ት-ክ- ዲ-ም- ------------------- ሻምብቆ ዓይነት ትትክኹ ዲኹም? 0
sh---b-k-- -a-inet- -i-i-ih----īẖ-mi? s_________ ‘_______ t_______ d______ s-a-i-i-’- ‘-y-n-t- t-t-k-h-u d-h-u-i- -------------------------------------- shamibik’o ‘ayineti titikiẖu dīẖumi?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।