ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   te కారణాలు చెప్పడం 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [డెబ్బై ఐదు]

75 [Ḍebbai aidu]

కారణాలు చెప్పడం 1

[Kāraṇālu ceppaḍaṁ 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? మ--ు --ద--- --వట-ల---? మీ_ ఎం__ రా_____ మ-ర- ఎ-ద-క- ర-వ-్-ే-ు- ---------------------- మీరు ఎందుకు రావట్లేదు? 0
M--u en--ku-----ṭ-ē-u? M___ e_____ r_________ M-r- e-d-k- r-v-ṭ-ē-u- ---------------------- Mīru enduku rāvaṭlēdu?
ਮੌਸਮ ਕਿੰਨਾ ਖਰਾਬ ਹੈ? వ---వరణ- --్స-ు-బాల-దు వా____ అ___ బా__ వ-త-వ-ణ- అ-్-ల- బ-ల-ద- ---------------------- వాతావరణం అస్సలు బాలేదు 0
Vā--va-a-----s-s-lu b-lēdu V__________ a______ b_____ V-t-v-r-ṇ-ṁ a-'-a-u b-l-d- -------------------------- Vātāvaraṇaṁ as'salu bālēdu
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। వాత---------సలు ----దు ---ట్-ి------ర----ల-దు వా____ అ___ బా__ కా___ నే_ రా____ వ-త-వ-ణ- అ-్-ల- బ-ల-ద- క-బ-్-ి న-న- ర-వ-ం-ే-ు --------------------------------------------- వాతావరణం అస్సలు బాలేదు కాబట్టి నేను రావడంలేదు 0
Vātā--raṇa- ---s-l-----ē-u---b-ṭṭ- n--u r-----nlē-u V__________ a______ b_____ k______ n___ r__________ V-t-v-r-ṇ-ṁ a-'-a-u b-l-d- k-b-ṭ-i n-n- r-v-ḍ-n-ē-u --------------------------------------------------- Vātāvaraṇaṁ as'salu bālēdu kābaṭṭi nēnu rāvaḍanlēdu
ਉਹ ਕਿਉਂ ਨਹੀਂ ਆ ਰਿਹਾ? ఆయ- ఎ-దుకు--ావ-్ల-దు ఆ__ ఎం__ రా____ ఆ-న ఎ-ద-క- ర-వ-్-ే-ు -------------------- ఆయన ఎందుకు రావట్లేదు 0
Ā--na--nd--u rā---lē-u Ā____ e_____ r________ Ā-a-a e-d-k- r-v-ṭ-ē-u ---------------------- Āyana enduku rāvaṭlēdu
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ఆయ-్న- ఆహ్-----చ---ేదు ఆ___ ఆ________ ఆ-న-న- ఆ-్-ా-ి-చ-డ-ే-ు ---------------------- ఆయన్ని ఆహ్వానించబడలేదు 0
Ā----i--h--ni------ḍ----u Ā_____ ā________________ Ā-a-n- ā-v-n-n-c-b-ḍ-l-d- ------------------------- Āyanni āhvānin̄cabaḍalēdu
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। ఆయ-్----హ్వా-ి---డ-ే-- క-ుక -యన-ర-వ---ే-ు ఆ___ ఆ________ క__ ఆ__ రా____ ఆ-న-న- ఆ-్-ా-ి-చ-డ-ే-ు క-ు- ఆ-న ర-వ-ం-ే-ు ----------------------------------------- ఆయన్ని ఆహ్వానించబడలేదు కనుక ఆయన రావడంలేదు 0
Āyan----h-ān---c-----l-d- k--u---āy-n------ḍ-n-ēdu Ā_____ ā________________ k_____ ā____ r__________ Ā-a-n- ā-v-n-n-c-b-ḍ-l-d- k-n-k- ā-a-a r-v-ḍ-n-ē-u -------------------------------------------------- Āyanni āhvānin̄cabaḍalēdu kanuka āyana rāvaḍanlēdu
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? మీరు--ందుక--ర--ట-ల-ద-? మీ_ ఎం__ రా_____ మ-ర- ఎ-ద-క- ర-వ-్-ే-ు- ---------------------- మీరు ఎందుకు రావట్లేదు? 0
M-r--enduk----v-ṭ----? M___ e_____ r_________ M-r- e-d-k- r-v-ṭ-ē-u- ---------------------- Mīru enduku rāvaṭlēdu?
ਮੇਰੇ ਕੋਲ ਵਕਤ ਨਹੀਂ ਹੈ। నా--ద్ద----------ు నా వ__ తీ__ లే_ న- వ-్- త-ర-క ల-ద- ------------------ నా వద్ద తీరిక లేదు 0
N- ----- tī-ika -ēdu N_ v____ t_____ l___ N- v-d-a t-r-k- l-d- -------------------- Nā vadda tīrika lēdu
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। నా వద-- -ీ--క---దు--ను-ు-నేను --వ--ల-దు నా వ__ తీ__ లే_ క__ నే_ రా____ న- వ-్- త-ర-క ల-ద- క-ు-ు న-న- ర-వ-ం-ే-ు --------------------------------------- నా వద్ద తీరిక లేదు కనుకు నేను రావడంలేదు 0
Nā v---a-----k--lē-u ---uku --nu rāva--n-ēdu N_ v____ t_____ l___ k_____ n___ r__________ N- v-d-a t-r-k- l-d- k-n-k- n-n- r-v-ḍ-n-ē-u -------------------------------------------- Nā vadda tīrika lēdu kanuku nēnu rāvaḍanlēdu
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? మీరు-ఎందు----ం--ం----? మీ_ ఎం__ ఉం_____ మ-ర- ఎ-ద-క- ఉ-డ-ం-ే-ు- ---------------------- మీరు ఎందుకు ఉండటంలేదు? 0
Mīr- -----u-u-ḍ-ṭ----du? M___ e_____ u___________ M-r- e-d-k- u-ḍ-ṭ-n-ē-u- ------------------------ Mīru enduku uṇḍaṭanlēdu?
ਮੈਂ ਅਜੇ ਕੰਮ ਕਰਨਾ ਹੈ। నాకు-ఇ--- -ని--ం-ి నా_ ఇం_ ప_ ఉం_ న-క- ఇ-క- ప-ి ఉ-ద- ------------------ నాకు ఇంకా పని ఉంది 0
N-----ṅ-- p--- ---i N___ i___ p___ u___ N-k- i-k- p-n- u-d- ------------------- Nāku iṅkā pani undi
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। నా-- --కా -ని-ఉంది -న-కనే-నే---ఉ-డట---దు నా_ ఇం_ ప_ ఉం_ క___ నే_ ఉం____ న-క- ఇ-క- ప-ి ఉ-ద- క-ు-న- న-న- ఉ-డ-ం-ే-ు ---------------------------------------- నాకు ఇంకా పని ఉంది కనుకనే నేను ఉండటంలేదు 0
Nā-u i-k--pa-- -n---ka-uk-nē n--u u-ḍa--nl--u N___ i___ p___ u___ k_______ n___ u__________ N-k- i-k- p-n- u-d- k-n-k-n- n-n- u-ḍ-ṭ-n-ē-u --------------------------------------------- Nāku iṅkā pani undi kanukanē nēnu uṇḍaṭanlēdu
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? మ----అ-్ప-డ- ఎ-దు-ు -ె------తున్న-ర-? మీ_ అ___ ఎం__ వె________ మ-ర- అ-్-ు-ే ఎ-ద-క- వ-ళ-ళ-ప-త-న-న-ర-? ------------------------------------- మీరు అప్పుడే ఎందుకు వెళ్ళిపోతున్నారు? 0
Mīr---p-u-ē-enduk- ve-ḷ---tun-ā--? M___ a_____ e_____ v______________ M-r- a-p-ḍ- e-d-k- v-ḷ-i-ō-u-n-r-? ---------------------------------- Mīru appuḍē enduku veḷḷipōtunnāru?
ਮੈਂ ਥੱਕ ਗਿਆ / ਗਈ ਹਾਂ। నేను --ి-ిపోయాను నే_ అ_____ న-న- అ-ి-ి-ో-ా-ు ---------------- నేను అలిసిపోయాను 0
N-nu --i-i-ōy-nu N___ a__________ N-n- a-i-i-ō-ā-u ---------------- Nēnu alisipōyānu
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। న-------సి----న- -ాబ--ట- న-ను--ెళ్-ి--తు--న--ు నే_ అ_____ కా___ నే_ వె_______ న-న- అ-ి-ి-ో-ా-ు క-బ-్-ి న-న- వ-ళ-ళ-ప-త-న-న-న- ---------------------------------------------- నేను అలిసిపోయాను కాబట్టి నేను వెళ్ళిపోతున్నాను 0
N-nu-al----ōy--- -ābaṭ-i -ē----e-ḷ-pōt--nānu N___ a__________ k______ n___ v_____________ N-n- a-i-i-ō-ā-u k-b-ṭ-i n-n- v-ḷ-i-ō-u-n-n- -------------------------------------------- Nēnu alisipōyānu kābaṭṭi nēnu veḷḷipōtunnānu
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? మ--ు--ప్ప-డ- ఎ-దు----ె-్ళి----న్న--ు? మీ_ అ___ ఎం__ వె________ మ-ర- అ-్-ు-ే ఎ-ద-క- వ-ళ-ళ-ప-త-న-న-ర-? ------------------------------------- మీరు అప్పుడే ఎందుకు వెళ్ళిపోతున్నారు? 0
M--- --p-ḍē-e----- --ḷḷ-pō-unn-r-? M___ a_____ e_____ v______________ M-r- a-p-ḍ- e-d-k- v-ḷ-i-ō-u-n-r-? ---------------------------------- Mīru appuḍē enduku veḷḷipōtunnāru?
ਬਹੁਤ ਦੇਰ ਚੁੱਕੀ ਹੈ। ఇప్పటి-ే--ల--య- అయ--ో---ది ఇ____ ఆ___ అ____ ఇ-్-ట-క- ఆ-స-య- అ-ి-ో-ి-ద- -------------------------- ఇప్పటికే ఆలస్యం అయిపోయింది 0
I---ṭ-kē-āla--a---y--ō--n-i I_______ ā______ a_________ I-p-ṭ-k- ā-a-y-ṁ a-i-ō-i-d- --------------------------- Ippaṭikē ālasyaṁ ayipōyindi
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ఇ--పటి-ే ఆల-్య-----పో-ి-ది-అందు-ే --న----ళ్-ి-ో---్నా-ు ఇ____ ఆ___ అ____ అం__ నే_ వె_______ ఇ-్-ట-క- ఆ-స-య- అ-ి-ో-ి-ద- అ-ద-క- న-న- వ-ళ-ళ-ప-త-న-న-న- ------------------------------------------------------- ఇప్పటికే ఆలస్యం అయిపోయింది అందుకే నేను వెళ్ళిపోతున్నాను 0
Ip-a--k- -l---a- --i-ōyi-di-and-k----n--v-ḷ-ipōt-n--nu I_______ ā______ a_________ a_____ n___ v_____________ I-p-ṭ-k- ā-a-y-ṁ a-i-ō-i-d- a-d-k- n-n- v-ḷ-i-ō-u-n-n- ------------------------------------------------------ Ippaṭikē ālasyaṁ ayipōyindi andukē nēnu veḷḷipōtunnānu

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...