ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   bg аргументирам нещо 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [седемдесет и шест]

76 [sedemdeset i shest]

аргументирам нещо 2

[argumentiram neshcho 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? Ти----- не д--д-? Т_ з___ н_ д_____ Т- з-щ- н- д-й-е- ----------------- Ти защо не дойде? 0
T------cho--e---y-e? T_ z______ n_ d_____ T- z-s-c-o n- d-y-e- -------------------- Ti zashcho ne doyde?
ਮੈਂ ਬੀਮਾਰ ਸੀ। Аз бях б---н - б-л-а. А_ б__ б____ / б_____ А- б-х б-л-н / б-л-а- --------------------- Аз бях болен / болна. 0
Az--y--h b-l---/ b-l-a. A_ b____ b____ / b_____ A- b-a-h b-l-n / b-l-a- ----------------------- Az byakh bolen / bolna.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। Аз ---д--до---за-от---ях-бо------б-лн-. А_ н_ д______ з_____ б__ б____ / б_____ А- н- д-й-о-, з-щ-т- б-х б-л-н / б-л-а- --------------------------------------- Аз не дойдох, защото бях болен / болна. 0
Az -e --y-okh, z-sh-ho-o by-kh bo-e- /--o-na. A_ n_ d_______ z________ b____ b____ / b_____ A- n- d-y-o-h- z-s-c-o-o b-a-h b-l-n / b-l-a- --------------------------------------------- Az ne doydokh, zashchoto byakh bolen / bolna.
ਉਹ ਕਿਉਂ ਨਹੀਂ ਆਈ? За---т---е--о-де? З___ т_ н_ д_____ З-щ- т- н- д-й-е- ----------------- Защо тя не дойде? 0
Z-shc----ya n-----de? Z______ t__ n_ d_____ Z-s-c-o t-a n- d-y-e- --------------------- Zashcho tya ne doyde?
ਉਹ ਥੱਕ ਗਈ ਸੀ। Тя------умо-ен-. Т_ б___ у_______ Т- б-ш- у-о-е-а- ---------------- Тя беше уморена. 0
Ty--------u-o-en-. T__ b____ u_______ T-a b-s-e u-o-e-a- ------------------ Tya beshe umorena.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। Т- -е -ойде--за---- -е----мор---. Т_ н_ д_____ з_____ б___ у_______ Т- н- д-й-е- з-щ-т- б-ш- у-о-е-а- --------------------------------- Тя не дойде, защото беше уморена. 0
Tya ------de, za-h-hot-----h- --or-n-. T__ n_ d_____ z________ b____ u_______ T-a n- d-y-e- z-s-c-o-o b-s-e u-o-e-a- -------------------------------------- Tya ne doyde, zashchoto beshe umorena.
ਉਹ ਕਿਉਂ ਨਹੀਂ ਆਇਆ? За-о-т-- ---дой--? З___ т__ н_ д_____ З-щ- т-й н- д-й-е- ------------------ Защо той не дойде? 0
Z-s-c-o--o--ne--o---? Z______ t__ n_ d_____ Z-s-c-o t-y n- d-y-e- --------------------- Zashcho toy ne doyde?
ਉਸਦਾ ਮਨ ਨਹੀਂ ਕਰ ਰਿਹਾ ਸੀ। Т-й ням-ш--ж--ани-. Т__ н_____ ж_______ Т-й н-м-ш- ж-л-н-е- ------------------- Той нямаше желание. 0
T-y ny--ash---hel-nie. T__ n_______ z________ T-y n-a-a-h- z-e-a-i-. ---------------------- Toy nyamashe zhelanie.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? То---е-д---е,----ото няма-е-же---и-. Т__ н_ д_____ з_____ н_____ ж_______ Т-й н- д-й-е- з-щ-т- н-м-ш- ж-л-н-е- ------------------------------------ Той не дойде, защото нямаше желание. 0
Toy-n-------,-zashch-t-----m--h---he--n--. T__ n_ d_____ z________ n_______ z________ T-y n- d-y-e- z-s-c-o-o n-a-a-h- z-e-a-i-. ------------------------------------------ Toy ne doyde, zashchoto nyamashe zhelanie.
ਤੁਸੀਂ ਸਾਰੇ ਕਿਉਂ ਨਹੀਂ ਆਏ? Защ--н-----д-х--? З___ н_ д________ З-щ- н- д-й-о-т-? ----------------- Защо не дойдохте? 0
Z--h--o -e -oy-o--t-? Z______ n_ d_________ Z-s-c-o n- d-y-o-h-e- --------------------- Zashcho ne doydokhte?
ਸਾਡੀ ਗੱਡੀ ਖਰਾਬ ਹੈ। Ко-а---ни е -о-ре----. К_____ н_ е п_________ К-л-т- н- е п-в-е-е-а- ---------------------- Колата ни е повредена. 0
K--ata-----e pov---e--. K_____ n_ y_ p_________ K-l-t- n- y- p-v-e-e-a- ----------------------- Kolata ni ye povredena.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। Ние--е --й-о-м-, -----о--о--та-н--е----р-д-н-. Н__ н_ д________ з_____ к_____ н_ е п_________ Н-е н- д-й-о-м-, з-щ-т- к-л-т- н- е п-в-е-е-а- ---------------------------------------------- Ние не дойдохме, защото колата ни е повредена. 0
Ni- ne--oyd-khme,----h----o---l-t--n---e po-red-n-. N__ n_ d_________ z________ k_____ n_ y_ p_________ N-e n- d-y-o-h-e- z-s-c-o-o k-l-t- n- y- p-v-e-e-a- --------------------------------------------------- Nie ne doydokhme, zashchoto kolata ni ye povredena.
ਉਹ ਲੋਕ ਕਿਉਂ ਨਹੀਂ ਆਏ? За-о --р--а не -о----а? З___ х_____ н_ д_______ З-щ- х-р-т- н- д-й-о-а- ----------------------- Защо хората не дойдоха? 0
Za--c-- k-orat---- -oydokh-? Z______ k______ n_ d________ Z-s-c-o k-o-a-a n- d-y-o-h-? ---------------------------- Zashcho khorata ne doydokha?
ਉਹਨਾਂ ਦੀ ਗੱਡੀ ਛੁੱਟ ਗਈ ਸੀ। Те --------- вл-ка. Т_ и________ в_____ Т- и-п-с-а-а в-а-а- ------------------- Те изпуснаха влака. 0
T- -z-usn-kha vl---. T_ i_________ v_____ T- i-p-s-a-h- v-a-a- -------------------- Te izpusnakha vlaka.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। Т- -е -о----а, -ащ--о--зп--н----в--к-. Т_ н_ д_______ з_____ и________ в_____ Т- н- д-й-о-а- з-щ-т- и-п-с-а-а в-а-а- -------------------------------------- Те не дойдоха, защото изпуснаха влака. 0
Te -e---y--kha- z-s-ch-t--izpu--a--a-vl--a. T_ n_ d________ z________ i_________ v_____ T- n- d-y-o-h-, z-s-c-o-o i-p-s-a-h- v-a-a- ------------------------------------------- Te ne doydokha, zashchoto izpusnakha vlaka.
ਤੂੰ ਕਿਉਂ ਨਹੀਂ ਆਇਆ / ਆਈ? За-о не -ойде? З___ н_ д_____ З-щ- н- д-й-е- -------------- Защо не дойде? 0
Z--h----n- d----? Z______ n_ d_____ Z-s-c-o n- d-y-e- ----------------- Zashcho ne doyde?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। Н--б-ваше. Н_ б______ Н- б-в-ш-. ---------- Не биваше. 0
Ne biv-s--. N_ b_______ N- b-v-s-e- ----------- Ne bivashe.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। Аз-н- д--до-,-защо-- н---иваш-. А_ н_ д______ з_____ н_ б______ А- н- д-й-о-, з-щ-т- н- б-в-ш-. ------------------------------- Аз не дойдох, защото не биваше. 0
A- -e-do----h, z----hoto--- bi-----. A_ n_ d_______ z________ n_ b_______ A- n- d-y-o-h- z-s-c-o-o n- b-v-s-e- ------------------------------------ Az ne doydokh, zashchoto ne bivashe.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...