ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ru Что-то обосновывать 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [семьдесят шесть]

76 [semʹdesyat shestʹ]

Что-то обосновывать 2

[Chto-to obosnovyvatʹ 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? П-че----ы--е-пр-шёл-/ -- ---шл-? Почему ты не пришёл / не пришла? П-ч-м- т- н- п-и-ё- / н- п-и-л-? -------------------------------- Почему ты не пришёл / не пришла? 0
P---e-u------ pr----- / -e p-i-h-a? Pochemu ty ne prishël / ne prishla? P-c-e-u t- n- p-i-h-l / n- p-i-h-a- ----------------------------------- Pochemu ty ne prishël / ne prishla?
ਮੈਂ ਬੀਮਾਰ ਸੀ। Я-б-л бо--н / -ыл- -о-ьн-. Я был болен / была больна. Я б-л б-л-н / б-л- б-л-н-. -------------------------- Я был болен / была больна. 0
Y- by- ---en /--yla-bolʹn-. Ya byl bolen / byla bolʹna. Y- b-l b-l-n / b-l- b-l-n-. --------------------------- Ya byl bolen / byla bolʹna.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। Я -е -----л--п-т--у--то----ыл-б-л-н - --ла --л-на. Я не пришёл, потому что я был болен / была больна. Я н- п-и-ё-, п-т-м- ч-о я б-л б-л-н / б-л- б-л-н-. -------------------------------------------------- Я не пришёл, потому что я был болен / была больна. 0
Ya--e-pris-------t--- -ht- ya--y--b-l-- / ---- b--ʹ-a. Ya ne prishël, potomu chto ya byl bolen / byla bolʹna. Y- n- p-i-h-l- p-t-m- c-t- y- b-l b-l-n / b-l- b-l-n-. ------------------------------------------------------ Ya ne prishël, potomu chto ya byl bolen / byla bolʹna.
ਉਹ ਕਿਉਂ ਨਹੀਂ ਆਈ? П----у -н--не-п-и---? Почему она не пришла? П-ч-м- о-а н- п-и-л-? --------------------- Почему она не пришла? 0
P--h--- o-a n- -r--hla? Pochemu ona ne prishla? P-c-e-u o-a n- p-i-h-a- ----------------------- Pochemu ona ne prishla?
ਉਹ ਥੱਕ ਗਈ ਸੀ। Она-б---------ш-й. Она была уставшей. О-а б-л- у-т-в-е-. ------------------ Она была уставшей. 0
On- ---a-u------ey. Ona byla ustavshey. O-a b-l- u-t-v-h-y- ------------------- Ona byla ustavshey.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। О---не--ри-л---по-ом- ч-о-о-- б--а -с-а----. Она не пришла, потому что она была уставшей. О-а н- п-и-л-, п-т-м- ч-о о-а б-л- у-т-в-е-. -------------------------------------------- Она не пришла, потому что она была уставшей. 0
Ona ne----s-la- --to-- -h----na b--a----av-hey. Ona ne prishla, potomu chto ona byla ustavshey. O-a n- p-i-h-a- p-t-m- c-t- o-a b-l- u-t-v-h-y- ----------------------------------------------- Ona ne prishla, potomu chto ona byla ustavshey.
ਉਹ ਕਿਉਂ ਨਹੀਂ ਆਇਆ? Поч-му -- -- ------? Почему он не пришёл? П-ч-м- о- н- п-и-ё-? -------------------- Почему он не пришёл? 0
Po--em---n--e p--shë-? Pochemu on ne prishël? P-c-e-u o- n- p-i-h-l- ---------------------- Pochemu on ne prishël?
ਉਸਦਾ ਮਨ ਨਹੀਂ ਕਰ ਰਿਹਾ ਸੀ। У ---о -е--ыло ж-л--и-. У него не было желания. У н-г- н- б-л- ж-л-н-я- ----------------------- У него не было желания. 0
U-nego -e b--- -he-an-ya. U nego ne bylo zhelaniya. U n-g- n- b-l- z-e-a-i-a- ------------------------- U nego ne bylo zhelaniya.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? О- н- пришёл,--о-ом---т------го -е-------ела---. Он не пришёл, потому что у него не было желания. О- н- п-и-ё-, п-т-м- ч-о у н-г- н- б-л- ж-л-н-я- ------------------------------------------------ Он не пришёл, потому что у него не было желания. 0
O---- -ri-h-l,-p--o---c-to u neg- n- b-------laniya. On ne prishël, potomu chto u nego ne bylo zhelaniya. O- n- p-i-h-l- p-t-m- c-t- u n-g- n- b-l- z-e-a-i-a- ---------------------------------------------------- On ne prishël, potomu chto u nego ne bylo zhelaniya.
ਤੁਸੀਂ ਸਾਰੇ ਕਿਉਂ ਨਹੀਂ ਆਏ? П---му-в-----------л-? Почему вы не приехали? П-ч-м- в- н- п-и-х-л-? ---------------------- Почему вы не приехали? 0
Poch----vy--e -riy--h-li? Pochemu vy ne priyekhali? P-c-e-u v- n- p-i-e-h-l-? ------------------------- Pochemu vy ne priyekhali?
ਸਾਡੀ ਗੱਡੀ ਖਰਾਬ ਹੈ। Н-ша-ма-ин----ома--. Наша машина сломана. Н-ш- м-ш-н- с-о-а-а- -------------------- Наша машина сломана. 0
Na--a-m-s-i-- s--m-na. Nasha mashina slomana. N-s-a m-s-i-a s-o-a-a- ---------------------- Nasha mashina slomana.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। М---е--р-е-а-и, ----му-чт- наш---а-и-а-сломана. Мы не приехали, потому что наша машина сломана. М- н- п-и-х-л-, п-т-м- ч-о н-ш- м-ш-н- с-о-а-а- ----------------------------------------------- Мы не приехали, потому что наша машина сломана. 0
My-ne priy-k-al-, p-t-mu-ch-o-n--h- m--hi-a-sl--an-. My ne priyekhali, potomu chto nasha mashina slomana. M- n- p-i-e-h-l-, p-t-m- c-t- n-s-a m-s-i-a s-o-a-a- ---------------------------------------------------- My ne priyekhali, potomu chto nasha mashina slomana.
ਉਹ ਲੋਕ ਕਿਉਂ ਨਹੀਂ ਆਏ? П--е-у л-ди-н--пришли? Почему люди не пришли? П-ч-м- л-д- н- п-и-л-? ---------------------- Почему люди не пришли? 0
Po-he---lyud- -- pr---li? Pochemu lyudi ne prishli? P-c-e-u l-u-i n- p-i-h-i- ------------------------- Pochemu lyudi ne prishli?
ਉਹਨਾਂ ਦੀ ਗੱਡੀ ਛੁੱਟ ਗਈ ਸੀ। О------з-а-- на --ез-. Они опоздали на поезд. О-и о-о-д-л- н- п-е-д- ---------------------- Они опоздали на поезд. 0
O-i-o-oz-ali na-p-y---. Oni opozdali na poyezd. O-i o-o-d-l- n- p-y-z-. ----------------------- Oni opozdali na poyezd.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। Они не-пр-шли,-----м--чт--о-и --оз---и----п-е--. Они не пришли, потому что они опоздали на поезд. О-и н- п-и-л-, п-т-м- ч-о о-и о-о-д-л- н- п-е-д- ------------------------------------------------ Они не пришли, потому что они опоздали на поезд. 0
On- ---prish-i---ot-m- -----o-- -pozdali na po-e-d. Oni ne prishli, potomu chto oni opozdali na poyezd. O-i n- p-i-h-i- p-t-m- c-t- o-i o-o-d-l- n- p-y-z-. --------------------------------------------------- Oni ne prishli, potomu chto oni opozdali na poyezd.
ਤੂੰ ਕਿਉਂ ਨਹੀਂ ਆਇਆ / ਆਈ? П-че----ы--е-п-и-ёл --не п-ишл-? Почему ты не пришёл / не пришла? П-ч-м- т- н- п-и-ё- / н- п-и-л-? -------------------------------- Почему ты не пришёл / не пришла? 0
P-----u-t--n- p-------- ne--r-sh--? Pochemu ty ne prishël / ne prishla? P-c-e-u t- n- p-i-h-l / n- p-i-h-a- ----------------------------------- Pochemu ty ne prishël / ne prishla?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। Мн----л--н---з-. Мне было нельзя. М-е б-л- н-л-з-. ---------------- Мне было нельзя. 0
M-e b-lo ne-ʹz-a. Mne bylo nelʹzya. M-e b-l- n-l-z-a- ----------------- Mne bylo nelʹzya.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। Я -е-приш-л---н- п--ш-а, п-т--- что--не -ы---н--ь--. Я не пришёл / не пришла, потому что мне было нельзя. Я н- п-и-ё- / н- п-и-л-, п-т-м- ч-о м-е б-л- н-л-з-. ---------------------------------------------------- Я не пришёл / не пришла, потому что мне было нельзя. 0
Y--ne--ri-h-----n- p-i-hl-- poto-u c-t- --- byl- --lʹ---. Ya ne prishël / ne prishla, potomu chto mne bylo nelʹzya. Y- n- p-i-h-l / n- p-i-h-a- p-t-m- c-t- m-e b-l- n-l-z-a- --------------------------------------------------------- Ya ne prishël / ne prishla, potomu chto mne bylo nelʹzya.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...