ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ti ገለ ምኽንያት ምሃብ 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [ሰብዓንሽዱሽተን]

76 [sebi‘anishidushiteni]

ገለ ምኽንያት ምሃብ 2

[gele miẖiniyati mihabi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ስ-ም--ይ--ኻ---መጻእካ? ስለምንታይ ኢኻ ዘይመጻእካ? ስ-ም-ታ- ኢ- ዘ-መ-እ-? ----------------- ስለምንታይ ኢኻ ዘይመጻእካ? 0
s-l-mi-it--i---̱a zey--e-s’a-ika? sileminitayi īh-a zeyimets’a’ika? s-l-m-n-t-y- ī-̱- z-y-m-t-’-’-k-? --------------------------------- sileminitayi īẖa zeyimets’a’ika?
ਮੈਂ ਬੀਮਾਰ ਸੀ। ሓ-መ -ረ። ሓሚመ ኔረ። ሓ-መ ኔ-። ------- ሓሚመ ኔረ። 0
h-amīme-nē--። h-amīme nēre። h-a-ī-e n-r-። ------------- ḥamīme nēre።
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ሓሚመ -ለ-ነ--ኩ-እ-----ጻእኩ። ሓሚመ ስለዝነበርኩ እየ ዘይመጻእኩ። ሓ-መ ስ-ዝ-በ-ኩ እ- ዘ-መ-እ-። ---------------------- ሓሚመ ስለዝነበርኩ እየ ዘይመጻእኩ። 0
h--m--e --le--n--e--ku iy-----im----a-ik-። h-amīme silezineberiku iye zeyimets’a’iku። h-a-ī-e s-l-z-n-b-r-k- i-e z-y-m-t-’-’-k-። ------------------------------------------ ḥamīme silezineberiku iye zeyimets’a’iku።
ਉਹ ਕਿਉਂ ਨਹੀਂ ਆਈ? ስ-ም-ታ-----ንሳ--ይ--ት? ስለምንታይ ኢያ ንሳ ዘይመጸት? ስ-ም-ታ- ኢ- ን- ዘ-መ-ት- ------------------- ስለምንታይ ኢያ ንሳ ዘይመጸት? 0
sil--init-yi--y--ni-- zey-me-s’-ti? sileminitayi īya nisa zeyimets’eti? s-l-m-n-t-y- ī-a n-s- z-y-m-t-’-t-? ----------------------------------- sileminitayi īya nisa zeyimets’eti?
ਉਹ ਥੱਕ ਗਈ ਸੀ। ደኺማ ኔ-። ደኺማ ኔራ። ደ-ማ ኔ-። ------- ደኺማ ኔራ። 0
deh-ī-a--ē-a። deh-īma nēra። d-h-ī-a n-r-። ------------- deẖīma nēra።
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ደኺ----ዝ------ይመጸትን ። ደኺማ ስለዝነበረት ኣይመጸትን ። ደ-ማ ስ-ዝ-በ-ት ኣ-መ-ት- ። -------------------- ደኺማ ስለዝነበረት ኣይመጸትን ። 0
deh-ī-- s-le-ine---eti-a---e--’--i---። deh-īma silezinebereti ayimets’etini ። d-h-ī-a s-l-z-n-b-r-t- a-i-e-s-e-i-i ። -------------------------------------- deẖīma silezinebereti ayimets’etini ።
ਉਹ ਕਿਉਂ ਨਹੀਂ ਆਇਆ? ንሱ-ስለምን-ይ ኣይ-ጸ-። ንሱ ስለምንታይ ኣይመጸን። ን- ስ-ም-ታ- ኣ-መ-ን- ---------------- ንሱ ስለምንታይ ኣይመጸን። 0
ni-u-s-lem--it----ayime--’e-i። nisu sileminitayi ayimets’eni። n-s- s-l-m-n-t-y- a-i-e-s-e-i- ------------------------------ nisu sileminitayi ayimets’eni።
ਉਸਦਾ ਮਨ ਨਹੀਂ ਕਰ ਰਿਹਾ ਸੀ। ድ--ት ኣይነ---። ድልየት ኣይነበሮን። ድ-የ- ኣ-ነ-ሮ-። ------------ ድልየት ኣይነበሮን። 0
dil-y-t--a-i-e-e-oni። diliyeti ayineberoni። d-l-y-t- a-i-e-e-o-i- --------------------- diliyeti ayineberoni።
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ን- -ይመ-----ን-ቱ---የ- ስለ-ይነ--። ንሱ ኣይመጸን መኽንያቱ ድልየት ስለዘይነበሮ። ን- ኣ-መ-ን መ-ን-ቱ ድ-የ- ስ-ዘ-ነ-ሮ- ---------------------------- ንሱ ኣይመጸን መኽንያቱ ድልየት ስለዘይነበሮ። 0
ni-u ay-m----e-- m--̱in-y-t- d-l-ye-----l-z-yi---e--። nisu ayimets’eni meh-iniyatu diliyeti silezeyinebero። n-s- a-i-e-s-e-i m-h-i-i-a-u d-l-y-t- s-l-z-y-n-b-r-። ----------------------------------------------------- nisu ayimets’eni meẖiniyatu diliyeti silezeyinebero።
ਤੁਸੀਂ ਸਾਰੇ ਕਿਉਂ ਨਹੀਂ ਆਏ? ንስኻ-ኩ- ----ታ--ዘ--ጻ-ም? ንስኻትኩም ስለምንታይ ዘይመጻኹም? ን-ኻ-ኩ- ስ-ም-ታ- ዘ-መ-ኹ-? --------------------- ንስኻትኩም ስለምንታይ ዘይመጻኹም? 0
n--iẖ--ik-mi--i-emi--t-yi--eyi--t------mi? nisih-atikumi sileminitayi zeyimets’ah-umi? n-s-h-a-i-u-i s-l-m-n-t-y- z-y-m-t-’-h-u-i- ------------------------------------------- nisiẖatikumi sileminitayi zeyimets’aẖumi?
ਸਾਡੀ ਗੱਡੀ ਖਰਾਬ ਹੈ। መኪና-------- ። መኪና ተባላሽያትና ። መ-ና ተ-ላ-ያ-ና ። ------------- መኪና ተባላሽያትና ። 0
me---a-te-alash--a-----። mekīna tebalashiyatina ። m-k-n- t-b-l-s-i-a-i-a ። ------------------------ mekīna tebalashiyatina ።
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। መኪ----ለዝ--ላ----ኢ- ዝይመጻእና ። መኪናና ስለዝተበላሸወት ኢና ዝይመጻእና ። መ-ና- ስ-ዝ-በ-ሸ-ት ኢ- ዝ-መ-እ- ። -------------------------- መኪናና ስለዝተበላሸወት ኢና ዝይመጻእና ። 0
me-īnana s-l---te---a-h---ti --a zi-------a’-n- ። mekīnana silezitebelasheweti īna ziyimets’a’ina ። m-k-n-n- s-l-z-t-b-l-s-e-e-i ī-a z-y-m-t-’-’-n- ። ------------------------------------------------- mekīnana silezitebelasheweti īna ziyimets’a’ina ።
ਉਹ ਲੋਕ ਕਿਉਂ ਨਹੀਂ ਆਏ? እ-- ሰባት--ለ-ንታ- ----ዘ--ጽ-? እቶም ሰባት ስለምንታይ ኢዮም ዘይመጽኡ? እ-ም ሰ-ት ስ-ም-ታ- ኢ-ም ዘ-መ-ኡ- ------------------------- እቶም ሰባት ስለምንታይ ኢዮም ዘይመጽኡ? 0
i-o-- ----t--si-e--ni-a---īy--- z-yime-s----? itomi sebati sileminitayi īyomi zeyimets’i’u? i-o-i s-b-t- s-l-m-n-t-y- ī-o-i z-y-m-t-’-’-? --------------------------------------------- itomi sebati sileminitayi īyomi zeyimets’i’u?
ਉਹਨਾਂ ਦੀ ਗੱਡੀ ਛੁੱਟ ਗਈ ਸੀ। ባቡ- ገዲ-ቶ- -ይ-። ባቡር ገዲፋቶም ከይዳ። ባ-ር ገ-ፋ-ም ከ-ዳ- -------------- ባቡር ገዲፋቶም ከይዳ። 0
ba--ri -e-ī--to----e-i-a። baburi gedīfatomi keyida። b-b-r- g-d-f-t-m- k-y-d-። ------------------------- baburi gedīfatomi keyida።
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ባ-ር---ፋቶም-ሰለ-ዝ--ት--ዮ--ዘይመጹ-። ባቡር ገዲፋቶም ሰለ ዝኸደት እዮም ዘይመጹ ። ባ-ር ገ-ፋ-ም ሰ- ዝ-ደ- እ-ም ዘ-መ- ። ---------------------------- ባቡር ገዲፋቶም ሰለ ዝኸደት እዮም ዘይመጹ ። 0
b--u-i--e--f-t-m--s-l--z--̱--e-i-------z--i--ts-u ። baburi gedīfatomi sele zih-edeti iyomi zeyimets’u ። b-b-r- g-d-f-t-m- s-l- z-h-e-e-i i-o-i z-y-m-t-’- ። --------------------------------------------------- baburi gedīfatomi sele ziẖedeti iyomi zeyimets’u ።
ਤੂੰ ਕਿਉਂ ਨਹੀਂ ਆਇਆ / ਆਈ? ስለ-ን-ይ -ኻ-ዘ-መጻ--? ስለምንታይ ኢኻ ዘይመጻእካ? ስ-ም-ታ- ኢ- ዘ-መ-እ-? ----------------- ስለምንታይ ኢኻ ዘይመጻእካ? 0
sil-m--it----īẖa-zeyi--t-------? sileminitayi īh-a zeyimets’a’ika? s-l-m-n-t-y- ī-̱- z-y-m-t-’-’-k-? --------------------------------- sileminitayi īẖa zeyimets’a’ika?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। ኣይተ-ቐ-----ኔሩ። ኣይተፍቐደለይን ኔሩ። ኣ-ተ-ቐ-ለ-ን ኔ-። ------------- ኣይተፍቐደለይን ኔሩ። 0
ay--e--ḵ----leyi-- ----። ayitefik-’edeleyini nēru። a-i-e-i-̱-e-e-e-i-i n-r-። ------------------------- ayitefiḵ’edeleyini nēru።
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ፍቓ- ስለዘ-ነበረ--ኢየ --መጻእኩ፣። ፍቓድ ስለዘይነበረኒ ኢየ ዘይመጻእኩ፣። ፍ-ድ ስ-ዘ-ነ-ረ- ኢ- ዘ-መ-እ-፣- ------------------------ ፍቓድ ስለዘይነበረኒ ኢየ ዘይመጻእኩ፣። 0
fi--’-d- ---ez---nebe-enī -y- ----met---’i-u-። fik-’adi silezeyineberenī īye zeyimets’a’iku፣። f-k-’-d- s-l-z-y-n-b-r-n- ī-e z-y-m-t-’-’-k-፣- ---------------------------------------------- fiḵ’adi silezeyineberenī īye zeyimets’a’iku፣።

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...