ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ka დასაბუთება 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [სამოცდაჩვიდმეტი]

77 [samotsdachvidmet\'i]

დასაბუთება 3

[dasabuteba 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ტ-რტ- რ-ტ-მ ა- ---რთმევთ? ტ____ რ____ ა_ მ_________ ტ-რ-ს რ-ტ-მ ა- მ-ი-თ-ე-თ- ------------------------- ტორტს რატომ არ მიირთმევთ? 0
t'o-t----at'-- -r-mi-rtmevt? t______ r_____ a_ m_________ t-o-t-s r-t-o- a- m-i-t-e-t- ---------------------------- t'ort's rat'om ar miirtmevt?
ਮੈਂ ਆਪਣਾ ਭਾਰ ਘਟਾਉਣਾ ਹੈ। წ--აშ- -ნ---დ----ლო. წ_____ უ___ დ_______ წ-ნ-შ- უ-დ- დ-ვ-კ-ო- -------------------- წონაში უნდა დავიკლო. 0
ts-----hi un----avi-'--. t________ u___ d________ t-'-n-s-i u-d- d-v-k-l-. ------------------------ ts'onashi unda davik'lo.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ა-ას-არ ვჭამ, -ა---- -ონა-ი--ნ-ა-დავიკ--. ა___ ა_ ვ____ რ_____ წ_____ უ___ დ_______ ა-ა- ა- ვ-ა-, რ-დ-ა- წ-ნ-შ- უ-დ- დ-ვ-კ-ო- ----------------------------------------- ამას არ ვჭამ, რადგან წონაში უნდა დავიკლო. 0
a--s ar--c---m,-r-d--n ---o-as-i-u--- -a-ik---. a___ a_ v______ r_____ t________ u___ d________ a-a- a- v-h-a-, r-d-a- t-'-n-s-i u-d- d-v-k-l-. ----------------------------------------------- amas ar vch'am, radgan ts'onashi unda davik'lo.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? რ---მ -----ა----უ--? რ____ ა_ ს____ ლ____ რ-ტ-მ ა- ს-ა-თ ლ-დ-? -------------------- რატომ არ სვამთ ლუდს? 0
r--'-m ar s-a-t---d-? r_____ a_ s____ l____ r-t-o- a- s-a-t l-d-? --------------------- rat'om ar svamt luds?
ਮੈਂ ਅਜੇ ਗੱਡੀ ਚਲਾਉਣੀ ਹੈ। უნდა ვ-მგ----ო. უ___ ვ_________ უ-დ- ვ-მ-ზ-ვ-ო- --------------- უნდა ვიმგზავრო. 0
u-d---im--av--. u___ v_________ u-d- v-m-z-v-o- --------------- unda vimgzavro.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ა--ვსვა-,-რ--გან--ნ---ვ-მ-ზ--რო. ა_ ვ_____ რ_____ უ___ ვ_________ ა- ვ-ვ-მ- რ-დ-ა- უ-დ- ვ-მ-ზ-ვ-ო- -------------------------------- არ ვსვამ, რადგან უნდა ვიმგზავრო. 0
ar-vsvam- -ad-a- --d---i-g---r-. a_ v_____ r_____ u___ v_________ a- v-v-m- r-d-a- u-d- v-m-z-v-o- -------------------------------- ar vsvam, radgan unda vimgzavro.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? რ---მ ა----ა--ყა---? რ____ ა_ ს___ ყ_____ რ-ტ-მ ა- ს-ა- ყ-ვ-ს- -------------------- რატომ არ სვამ ყავას? 0
r-t--- ar-sva---avas? r_____ a_ s___ q_____ r-t-o- a- s-a- q-v-s- --------------------- rat'om ar svam qavas?
ਠੰਢੀ ਹੈ। ი- ცი---. ი_ ც_____ ი- ც-ვ-ა- --------- ის ცივია. 0
i---s--ia. i_ t______ i- t-i-i-. ---------- is tsivia.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ა- --ვ--, --გ---ცი--ა. ა_ ვ_____ რ____ ც_____ ა- ვ-ვ-მ- რ-გ-ნ ც-ვ-ა- ---------------------- არ ვსვამ, რდგან ცივია. 0
a- vs-a-, rd-----s-v--. a_ v_____ r____ t______ a- v-v-m- r-g-n t-i-i-. ----------------------- ar vsvam, rdgan tsivia.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? რ---- -რ ს-ამ --ი-? რ____ ა_ ს___ ჩ____ რ-ტ-მ ა- ს-ა- ჩ-ი-? ------------------- რატომ არ სვამ ჩაის? 0
ra-'-m ar sva- ---i-? r_____ a_ s___ c_____ r-t-o- a- s-a- c-a-s- --------------------- rat'om ar svam chais?
ਮੇਰੇ ਕੋਲ ਖੰਡ ਨਹੀਂ ਹੈ। მე--რ-მა-ვს შ-----. მ_ ა_ მ____ შ______ მ- ა- მ-ქ-ს შ-ქ-რ-. ------------------- მე არ მაქვს შაქარი. 0
me-----ak-s-s----ri. m_ a_ m____ s_______ m- a- m-k-s s-a-a-i- -------------------- me ar makvs shakari.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ა- -ს-ა-,---დ-ა- -- მა-ვს-შ--ა-ი. ა_ ვ_____ რ_____ ა_ მ____ შ______ ა- ვ-ვ-მ- რ-დ-ა- ა- მ-ქ-ს შ-ქ-რ-. --------------------------------- არ ვსვამ, რადგან არ მაქვს შაქარი. 0
a---svam,--a-gan ar m--vs shak---. a_ v_____ r_____ a_ m____ s_______ a- v-v-m- r-d-a- a- m-k-s s-a-a-i- ---------------------------------- ar vsvam, radgan ar makvs shakari.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? რ-ტ------მი-რ---ვ- სუპ-? რ____ ა_ მ________ ს____ რ-ტ-მ ა- მ-ი-თ-ე-თ ს-პ-? ------------------------ რატომ არ მიირთმევთ სუპს? 0
rat'o--ar ----tmev- su---? r_____ a_ m________ s_____ r-t-o- a- m-i-t-e-t s-p-s- -------------------------- rat'om ar miirtmevt sup's?
ਮੈਂ ਇਹ ਨਹੀਂ ਮੰਗਵਾਇਆ। მე ეს -- შ-მ---ეთ--ს. მ_ ე_ ა_ შ___________ მ- ე- ა- შ-მ-კ-ე-ა-ს- --------------------- მე ეს არ შემიკვეთავს. 0
m- -- -r--hem------av-. m_ e_ a_ s_____________ m- e- a- s-e-i-'-e-a-s- ----------------------- me es ar shemik'vetavs.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ა- ვ-ამ--რა---ნ -------კვე-ავ-. ა_ ვ____ რ_____ ა_ შ___________ ა- ვ-ა-, რ-დ-ა- ა- შ-მ-კ-ე-ა-ს- ------------------------------- არ ვჭამ, რადგან არ შემიკვეთავს. 0
a-------m, --dg-n-ar-s---i-'---a--. a_ v______ r_____ a_ s_____________ a- v-h-a-, r-d-a- a- s-e-i-'-e-a-s- ----------------------------------- ar vch'am, radgan ar shemik'vetavs.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? რ---მ-----იი-----თ------? რ____ ა_ მ________ ხ_____ რ-ტ-მ ა- მ-ი-თ-ე-თ ხ-რ-ს- ------------------------- რატომ არ მიირთმევთ ხორცს? 0
rat'-m----mi-r---v----o---s? r_____ a_ m________ k_______ r-t-o- a- m-i-t-e-t k-o-t-s- ---------------------------- rat'om ar miirtmevt khortss?
ਮੈਂ ਸ਼ਾਕਾਹਾਰੀ ਹਾਂ। ვ-----რი-ნელ- ვა-. ვ____________ ვ___ ვ-გ-ტ-რ-ა-ე-ი ვ-რ- ------------------ ვეგეტარიანელი ვარ. 0
ve--t-ar-a-el- v-r. v_____________ v___ v-g-t-a-i-n-l- v-r- ------------------- veget'arianeli var.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। მე-მ---არ--ე-ხლებ-თ,-რა--ან-ვ---ტ-რი-ნე-- ---. მ_ მ__ ა_ გ_________ რ_____ ვ____________ ვ___ მ- მ-ს ა- გ-ა-ლ-ბ-თ- რ-დ-ა- ვ-გ-ტ-რ-ა-ე-ი ვ-რ- ---------------------------------------------- მე მას არ გეახლებით, რადგან ვეგეტარიანელი ვარ. 0
m- -a- a- --a-h--b-t, -ad--- --g---ari----- v--. m_ m__ a_ g__________ r_____ v_____________ v___ m- m-s a- g-a-h-e-i-, r-d-a- v-g-t-a-i-n-l- v-r- ------------------------------------------------ me mas ar geakhlebit, radgan veget'arianeli var.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...