ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   uk Щось обґрунтовувати 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [сімдесят сім]

77 [simdesyat sim]

Щось обґрунтовувати 3

Shchosʹ obgruntovuvaty 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Ч-м- Ви н- --т-----т-? Ч___ В_ н_ ї___ т_____ Ч-м- В- н- ї-т- т-р-а- ---------------------- Чому Ви не їсте торта? 0
C--mu-V---e ïs-e to-ta? C____ V_ n_ ï___ t_____ C-o-u V- n- i-s-e t-r-a- ------------------------ Chomu Vy ne ïste torta?
ਮੈਂ ਆਪਣਾ ਭਾਰ ਘਟਾਉਣਾ ਹੈ। Я -у-у ---днути. Я м___ с________ Я м-ш- с-у-н-т-. ---------------- Я мушу схуднути. 0
YA mu----skhud-u--. Y_ m____ s_________ Y- m-s-u s-h-d-u-y- ------------------- YA mushu skhudnuty.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Я --го-н--ї-,-тому-що - -у-у -х---ути. Я й___ н_ ї__ т___ щ_ я м___ с________ Я й-г- н- ї-, т-м- щ- я м-ш- с-у-н-т-. -------------------------------------- Я його не їм, тому що я мушу схуднути. 0
YA-y--ho--- i-m,-t-m----c---y----s-- ---ud-u-y. Y_ y̆___ n_ ï__ t___ s____ y_ m____ s_________ Y- y-o-o n- i-m- t-m- s-c-o y- m-s-u s-h-d-u-y- ----------------------------------------------- YA y̆oho ne ïm, tomu shcho ya mushu skhudnuty.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Ч--- Ви-не---єте---в-? Ч___ В_ н_ п____ п____ Ч-м- В- н- п-є-е п-в-? ---------------------- Чому Ви не п’єте пива? 0
C-o-- ---ne --y--- p-va? C____ V_ n_ p_____ p____ C-o-u V- n- p-y-t- p-v-? ------------------------ Chomu Vy ne pʺyete pyva?
ਮੈਂ ਅਜੇ ਗੱਡੀ ਚਲਾਉਣੀ ਹੈ। Я-повин-- /-по-инна -- --а-и. Я п______ / п______ щ_ ї_____ Я п-в-н-н / п-в-н-а щ- ї-а-и- ----------------------------- Я повинен / повинна ще їхати. 0
YA---v-n---- po-yn-a -h-h---̈-ha-y. Y_ p______ / p______ s____ ï______ Y- p-v-n-n / p-v-n-a s-c-e i-k-a-y- ----------------------------------- YA povynen / povynna shche ïkhaty.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Я-його-н- п-ю- -о---що-я -о---е- - -о--нн- щ--їх---. Я й___ н_ п___ т___ щ_ я п______ / п______ щ_ ї_____ Я й-г- н- п-ю- т-м- щ- я п-в-н-н / п-в-н-а щ- ї-а-и- ---------------------------------------------------- Я його не п’ю, тому що я повинен / повинна ще їхати. 0
YA -̆o---ne---yu--t--u s---o ya -ovy--- - -ovyn----h-h--ïk----. Y_ y̆___ n_ p____ t___ s____ y_ p______ / p______ s____ ï______ Y- y-o-o n- p-y-, t-m- s-c-o y- p-v-n-n / p-v-n-a s-c-e i-k-a-y- ---------------------------------------------------------------- YA y̆oho ne p'yu, tomu shcho ya povynen / povynna shche ïkhaty.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Ч-м- ---не--’-ш -а--? Ч___ т_ н_ п___ к____ Ч-м- т- н- п-є- к-в-? --------------------- Чому ти не п’єш кави? 0
C---u -y-ne -ʺ--sh--av-? C____ t_ n_ p_____ k____ C-o-u t- n- p-y-s- k-v-? ------------------------ Chomu ty ne pʺyesh kavy?
ਠੰਢੀ ਹੈ। Вон--хол---а. В___ х_______ В-н- х-л-д-а- ------------- Вона холодна. 0
V--a-k-o-od-a. V___ k________ V-n- k-o-o-n-. -------------- Vona kholodna.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Я--ї ---п’-,-то-- -о---на х--о--а. Я ї_ н_ п___ т___ щ_ в___ х_______ Я ї- н- п-ю- т-м- щ- в-н- х-л-д-а- ---------------------------------- Я її не п’ю, тому що вона холодна. 0
Y- i-ï -- ----, -omu-shcho-von---h--od--. Y_ ï_ n_ p____ t___ s____ v___ k________ Y- i-i- n- p-y-, t-m- s-c-o v-n- k-o-o-n-. ------------------------------------------ YA ïï ne p'yu, tomu shcho vona kholodna.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Ч--у-т---- п’----аю? Ч___ т_ н_ п___ ч___ Ч-м- т- н- п-є- ч-ю- -------------------- Чому ти не п’єш чаю? 0
Ch--u -- ne-p--es- c-ay-? C____ t_ n_ p_____ c_____ C-o-u t- n- p-y-s- c-a-u- ------------------------- Chomu ty ne pʺyesh chayu?
ਮੇਰੇ ਕੋਲ ਖੰਡ ਨਹੀਂ ਹੈ। Я н- --ю--ук-у. Я н_ м__ ц_____ Я н- м-ю ц-к-у- --------------- Я не маю цукру. 0
Y- n----yu tsukru. Y_ n_ m___ t______ Y- n- m-y- t-u-r-. ------------------ YA ne mayu tsukru.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Я -о-о не п’ю, -ому ---я--е-м-ю -у---. Я й___ н_ п___ т___ щ_ я н_ м__ ц_____ Я й-г- н- п-ю- т-м- щ- я н- м-ю ц-к-у- -------------------------------------- Я його не п’ю, тому що я не маю цукру. 0
YA-y--ho -e p'--, -om- ---h--y- ne m-yu ---kr-. Y_ y̆___ n_ p____ t___ s____ y_ n_ m___ t______ Y- y-o-o n- p-y-, t-m- s-c-o y- n- m-y- t-u-r-. ----------------------------------------------- YA y̆oho ne p'yu, tomu shcho ya ne mayu tsukru.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Чо---Ви ----с-е с--? Ч___ В_ н_ ї___ с___ Ч-м- В- н- ї-т- с-п- -------------------- Чому Ви не їсте суп? 0
Chomu-V---e-i-s-e -up? C____ V_ n_ ï___ s___ C-o-u V- n- i-s-e s-p- ---------------------- Chomu Vy ne ïste sup?
ਮੈਂ ਇਹ ਨਹੀਂ ਮੰਗਵਾਇਆ। Я--о---н- за-о-ля--- зам----л-. Я й___ н_ з_______ / з_________ Я й-г- н- з-м-в-я- / з-м-в-я-а- ------------------------------- Я його не замовляв / замовляла. 0
YA-y̆-ho--e----ovlyav /---m---y--a. Y_ y̆___ n_ z________ / z__________ Y- y-o-o n- z-m-v-y-v / z-m-v-y-l-. ----------------------------------- YA y̆oho ne zamovlyav / zamovlyala.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Я-й-го-н- їм- -ому що я-йог- не --м---яв / за-ов-я-а. Я й___ н_ ї__ т___ щ_ я й___ н_ з_______ / з_________ Я й-г- н- ї-, т-м- щ- я й-г- н- з-м-в-я- / з-м-в-я-а- ----------------------------------------------------- Я його не їм, тому що я його не замовляв / замовляла. 0
Y- -̆----n- -̈m,----u-s-ch-----y̆oh--ne -a-ovlyav-- ------ya--. Y_ y̆___ n_ ï__ t___ s____ y_ y̆___ n_ z________ / z__________ Y- y-o-o n- i-m- t-m- s-c-o y- y-o-o n- z-m-v-y-v / z-m-v-y-l-. --------------------------------------------------------------- YA y̆oho ne ïm, tomu shcho ya y̆oho ne zamovlyav / zamovlyala.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Чом- -и ---їсте --яса? Ч___ В_ н_ ї___ м_____ Ч-м- В- н- ї-т- м-я-а- ---------------------- Чому Ви не їсте м’яса? 0
C-om---y n----st- -ʺ-a--? C____ V_ n_ ï___ m______ C-o-u V- n- i-s-e m-y-s-? ------------------------- Chomu Vy ne ïste mʺyasa?
ਮੈਂ ਸ਼ਾਕਾਹਾਰੀ ਹਾਂ। Я-вег---рі-н-ць. Я в_____________ Я в-г-т-р-а-е-ь- ---------------- Я вегетаріанець. 0
YA-v-----rianet-ʹ. Y_ v______________ Y- v-h-t-r-a-e-s-. ------------------ YA vehetarianetsʹ.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Я-н--ї------тому------вег--ар-а----. Я н_ ї_ ц__ т___ щ_ я в_____________ Я н- ї- ц-, т-м- щ- я в-г-т-р-а-е-ь- ------------------------------------ Я не їм це, тому що я вегетаріанець. 0
Y- -e-ïm -s-, --mu -h-----a -ehetarianets-. Y_ n_ ï_ t___ t___ s____ y_ v______________ Y- n- i-m t-e- t-m- s-c-o y- v-h-t-r-a-e-s-. -------------------------------------------- YA ne ïm tse, tomu shcho ya vehetarianetsʹ.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...