ਪ੍ਹੈਰਾ ਕਿਤਾਬ

pa ਭੂਤਕਾਲ 1   »   ko 과거형 1

81 [ਇਕਿਆਸੀ]

ਭੂਤਕਾਲ 1

ਭੂਤਕਾਲ 1

81 [여든하나]

81 [yeodeunhana]

과거형 1

[gwageohyeong 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਲਿਖਣਾ -요 써_ 써- -- 써요 0
sseoyo s_____ s-e-y- ------ sseoyo
ਉਸਨੇ ਇੱਕ ਚਿੱਠੀ ਲਿਖੀ। 그----를-썼어-. 그_ 편__ 썼___ 그- 편-를 썼-요- ----------- 그는 편지를 썼어요. 0
geu-eun--yeon---eu- s---ss-----. g______ p__________ s___________ g-u-e-n p-e-n-i-e-l s-e-s---o-o- -------------------------------- geuneun pyeonjileul sseoss-eoyo.
ਉਸਨੇ ਇੱਕ ਕਾਰਡ ਲਿਖਿਆ। 그----녀는 -----어요. 그__ 그__ 카__ 썼___ 그-고 그-는 카-를 썼-요- ---------------- 그리고 그녀는 카드를 썼어요. 0
ge-li----e---e-ne-- -a-eul-u- s-e--s-eoy-. g______ g__________ k________ s___________ g-u-i-o g-u-y-o-e-n k-d-u-e-l s-e-s---o-o- ------------------------------------------ geuligo geunyeoneun kadeuleul sseoss-eoyo.
ਪੜ੍ਹਨਾ 읽어요 읽__ 읽-요 --- 읽어요 0
ilg-eoyo i_______ i-g-e-y- -------- ilg-eoyo
ਉਸਨੇ ਇੱਕ ਰਸਾਲਾ ਪੜ੍ਹਿਆ। 그는 -지- 읽었-요. 그_ 잡__ 읽____ 그- 잡-를 읽-어-. ------------ 그는 잡지를 읽었어요. 0
g-uneu- j-b-i---l ----e-ss-eoy-. g______ j________ i_____________ g-u-e-n j-b-i-e-l i-g-e-s---o-o- -------------------------------- geuneun jabjileul ilg-eoss-eoyo.
ਅਤੇ ਉਸਨੇ ਇੱਕ ਕਿਤਾਬ ਪੜ੍ਹੀ। 그-고-그-는 ---읽었어요. 그__ 그__ 책_ 읽____ 그-고 그-는 책- 읽-어-. ---------------- 그리고 그녀는 책을 읽었어요. 0
g-u-i-o geu-----eu--ch----eul---g--o-----yo. g______ g__________ c________ i_____________ g-u-i-o g-u-y-o-e-n c-a-g-e-l i-g-e-s---o-o- -------------------------------------------- geuligo geunyeoneun chaeg-eul ilg-eoss-eoyo.
ਲੈਣਾ 가져-요 가___ 가-가- ---- 가져가요 0
ga--eoga-o g_________ g-j-e-g-y- ---------- gajyeogayo
ਉਸਨੇ ਇੱਕ ਸਿਗਰਟ ਲਈ। 그- 담-를 가져갔어요. 그_ 담__ 가_____ 그- 담-를 가-갔-요- ------------- 그는 담배를 가져갔어요. 0
g--n-u---a--a---u--g-j-e--a-----yo. g______ d_________ g_______________ g-u-e-n d-m-a-l-u- g-j-e-g-s---o-o- ----------------------------------- geuneun dambaeleul gajyeogass-eoyo.
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ। 그-------- 조-- 가져---. 그__ 초__ 한 조__ 가_____ 그-는 초-렛 한 조-을 가-갔-요- -------------------- 그녀는 초콜렛 한 조각을 가져갔어요. 0
g--n-e---u- c-o--l-es h-----g-g-eul-g---eogass-eoyo. g__________ c________ h__ j________ g_______________ g-u-y-o-e-n c-o-o-l-s h-n j-g-g-e-l g-j-e-g-s---o-o- ---------------------------------------------------- geunyeoneun chokolles han jogag-eul gajyeogass-eoyo.
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ। 그- 의-- 없었-만,--녀----가 있--요. 그_ 의__ 없____ 그__ 의__ 있____ 그- 의-가 없-지-, 그-는 의-가 있-어-. -------------------------- 그는 의리가 없었지만, 그녀는 의리가 있었어요. 0
geu--un--ilig----bs--oss-i--n---e-n-eon---------- -s--eoss---y-. g______ u_____ e______________ g__________ u_____ i_____________ g-u-e-n u-l-g- e-b---o-s-i-a-, g-u-y-o-e-n u-l-g- i-s-e-s---o-o- ---------------------------------------------------------------- geuneun uiliga eobs-eossjiman, geunyeoneun uiliga iss-eoss-eoyo.
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ। 그는----지-- --는-성---요. 그_ 게_____ 그__ 성_____ 그- 게-렀-만- 그-는 성-했-요- -------------------- 그는 게을렀지만, 그녀는 성실했어요. 0
g--ne------u--eos--i-an---eu-----e-----on--il--------y-. g______ g_______________ g__________ s__________________ g-u-e-n g-e-l-e-s-j-m-n- g-u-y-o-e-n s-o-g-i-h-e-s-e-y-. -------------------------------------------------------- geuneun geeulleossjiman, geunyeoneun seongsilhaess-eoyo.
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ। 그--가난했-만,-그-는--자였-요. 그_ 가_____ 그__ 부_____ 그- 가-했-만- 그-는 부-였-요- -------------------- 그는 가난했지만, 그녀는 부자였어요. 0
ge--eun-g-n-nh-e-sj------g-u--e--e-n buja---s--e--o. g______ g_______________ g__________ b______________ g-u-e-n g-n-n-a-s-j-m-n- g-u-y-o-e-n b-j-y-o-s-e-y-. ---------------------------------------------------- geuneun gananhaessjiman, geunyeoneun bujayeoss-eoyo.
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ। 그- 돈- -었-- 빚만 있었어-. 그_ 돈_ 없___ 빚_ 있____ 그- 돈- 없-고- 빚- 있-어-. ------------------- 그는 돈이 없었고, 빚만 있었어요. 0
g--ne---d-n-i--------ssg-- ---man-----e--s-e-y-. g______ d____ e___________ b_____ i_____________ g-u-e-n d-n-i e-b---o-s-o- b-j-a- i-s-e-s---o-o- ------------------------------------------------ geuneun don-i eobs-eossgo, bijman iss-eoss-eoyo.
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ। 그--행운이-없었고--불---있었-요. 그_ 행__ 없___ 불__ 있____ 그- 행-이 없-고- 불-만 있-어-. --------------------- 그는 행운이 없었고, 불운만 있었어요. 0
g--n--- h-e-g--n-i e-bs-e-ss-o- b-l-un----i-s-e--s-eo--. g______ h_________ e___________ b________ i_____________ g-u-e-n h-e-g-u--- e-b---o-s-o- b-l-u-m-n i-s-e-s---o-o- -------------------------------------------------------- geuneun haeng-un-i eobs-eossgo, bul-unman iss-eoss-eoyo.
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ। 그는 --- 없었고,---만----요. 그_ 성__ 없___ 실__ 있____ 그- 성-이 없-고- 실-만 있-어-. --------------------- 그는 성공이 없었고, 실패만 있었어요. 0
g--ne-n-----g---ng---e--s-eossg-- ---pae-an i---eoss-e-yo. g______ s___________ e___________ s________ i_____________ g-u-e-n s-o-g-g-n--- e-b---o-s-o- s-l-a-m-n i-s-e-s---o-o- ---------------------------------------------------------- geuneun seong-gong-i eobs-eossgo, silpaeman iss-eoss-eoyo.
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ। 그-------않았-,-불-족-어-. 그_ 만___ 않___ 불______ 그- 만-하- 않-고- 불-족-어-. -------------------- 그는 만족하지 않았고, 불만족했어요. 0
g---eu- --n----a-- -n---ssgo- bu--a-j-ghae---eoy-. g______ m_________ a_________ b___________________ g-u-e-n m-n-o-h-j- a-h-a-s-o- b-l-a-j-g-a-s---o-o- -------------------------------------------------- geuneun manjoghaji anh-assgo, bulmanjoghaess-eoyo.
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ। 그는 ------았-- 슬-어-. 그_ 행___ 않___ 슬____ 그- 행-하- 않-고- 슬-어-. ------------------ 그는 행복하지 않았고, 슬펐어요. 0
g--neu- h------gha-i-an---s-go--s--l--o-s--oyo. g______ h___________ a_________ s______________ g-u-e-n h-e-g-o-h-j- a-h-a-s-o- s-u-p-o-s-e-y-. ----------------------------------------------- geuneun haengboghaji anh-assgo, seulpeoss-eoyo.
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ। 그--친절-지-않았고,---절-어요. 그_ 친___ 않___ 불______ 그- 친-하- 않-고- 불-절-어-. -------------------- 그는 친절하지 않았고, 불친절했어요. 0
g-une-n ch---e-l-aj- a-h-a----,--ulch--j-ol---ss-e--o. g______ c___________ a_________ b_____________________ g-u-e-n c-i-j-o-h-j- a-h-a-s-o- b-l-h-n-e-l-a-s---o-o- ------------------------------------------------------ geuneun chinjeolhaji anh-assgo, bulchinjeolhaess-eoyo.

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...