ਪ੍ਹੈਰਾ ਕਿਤਾਬ

pa ਭੂਤਕਾਲ 4   »   cs Minulý čas 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [osmdesát čtyři]

Minulý čas 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਪੜ੍ਹਨਾ č--t č___ č-s- ---- číst 0
ਮੈਂ ਪੜ੍ਹਿਆ ਹੈ। Četl-j---. Č___ j____ Č-t- j-e-. ---------- Četl jsem. 0
ਮੈਂ ਪੂਰਾ ਨਾਵਲ ਪੜ੍ਹਿਆ ਹੈ। P-e-etl----m-celý -o-á-. P______ j___ c___ r_____ P-e-e-l j-e- c-l- r-m-n- ------------------------ Přečetl jsem celý román. 0
ਸਮਝਣਾ ro--m-t r______ r-z-m-t ------- rozumět 0
ਮੈਂ ਸਮਝ ਗਿਆ / ਗਈ। Ro--mě----e-. R______ j____ R-z-m-l j-e-. ------------- Rozuměl jsem. 0
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Roz-měl-j-em c-lé---t-x--. R______ j___ c_____ t_____ R-z-m-l j-e- c-l-m- t-x-u- -------------------------- Rozuměl jsem celému textu. 0
ਉੱਤਰ ਦੇਣਾ o---v-dat o________ o-p-v-d-t --------- odpovídat 0
ਮੈਂ ਉੱਤਰ ਦਿੱਤਾ ਹੈ। O---vědě---s--. O________ j____ O-p-v-d-l j-e-. --------------- Odpověděl jsem. 0
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। O--ov--ě--js---na ---c------ázk-. O________ j___ n_ v______ o______ O-p-v-d-l j-e- n- v-e-h-y o-á-k-. --------------------------------- Odpověděl jsem na všechny otázky. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। V-- to-- ---ě- js-m-t-. V__ t_ – v____ j___ t__ V-m t- – v-d-l j-e- t-. ----------------------- Vím to – věděl jsem to. 0
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Píš- to -----s---j-em -o. P___ t_ – n_____ j___ t__ P-š- t- – n-p-a- j-e- t-. ------------------------- Píšu to – napsal jsem to. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Sl-ší- t- – -lyšel--sem-to. S_____ t_ – s_____ j___ t__ S-y-í- t- – s-y-e- j-e- t-. --------------------------- Slyším to – slyšel jsem to. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Do-esu -o - ---esl---e- -o. D_____ t_ – d_____ j___ t__ D-n-s- t- – d-n-s- j-e- t-. --------------------------- Donesu to – donesl jsem to. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Př-n--u--o –-p-ine-l-j-em to. P______ t_ – p______ j___ t__ P-i-e-u t- – p-i-e-l j-e- t-. ----------------------------- Přinesu to – přinesl jsem to. 0
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। K--p-m--o - koup-- js-m---. K_____ t_ – k_____ j___ t__ K-u-í- t- – k-u-i- j-e- t-. --------------------------- Koupím to – koupil jsem to. 0
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। O--ká-á---o-–---ek--al --e--t-. O_______ t_ – o_______ j___ t__ O-e-á-á- t- – o-e-á-a- j-e- t-. ------------------------------- Očekávám to – očekával jsem to. 0
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Vy-větl-ji to –--ys----i- -sem--o. V_________ t_ – v________ j___ t__ V-s-ě-l-j- t- – v-s-ě-l-l j-e- t-. ---------------------------------- Vysvětluji to – vysvětlil jsem to. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Z-á- to –-zna- ---m--o. Z___ t_ – z___ j___ t__ Z-á- t- – z-a- j-e- t-. ----------------------- Znám to – znal jsem to. 0

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...