ਪ੍ਹੈਰਾ ਕਿਤਾਬ

pa ਭੂਤਕਾਲ 4   »   ru Прошедшая форма 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [восемьдесят четыре]

84 [vosemʹdesyat chetyre]

Прошедшая форма 4

[Proshedshaya forma 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਪੜ੍ਹਨਾ Чи-а-ь Читать Ч-т-т- ------ Читать 0
C----tʹ Chitatʹ C-i-a-ʹ ------- Chitatʹ
ਮੈਂ ਪੜ੍ਹਿਆ ਹੈ। Я----чит-л-/-----тала. Я прочитал /прочитала. Я п-о-и-а- /-р-ч-т-л-. ---------------------- Я прочитал /прочитала. 0
Y- proc-it-l-/--oc-it-la. Ya prochital /prochitala. Y- p-o-h-t-l /-r-c-i-a-a- ------------------------- Ya prochital /prochitala.
ਮੈਂ ਪੂਰਾ ਨਾਵਲ ਪੜ੍ਹਿਆ ਹੈ। Я--р-ч--ал - ---ч-т----в-сь-ро-а-. Я прочитал / прочитала весь роман. Я п-о-и-а- / п-о-и-а-а в-с- р-м-н- ---------------------------------- Я прочитал / прочитала весь роман. 0
Ya -ro-hita- --pro--i--l--v-s----man. Ya prochital / prochitala vesʹ roman. Y- p-o-h-t-l / p-o-h-t-l- v-s- r-m-n- ------------------------------------- Ya prochital / prochitala vesʹ roman.
ਸਮਝਣਾ По-и---ь Понимать П-н-м-т- -------- Понимать 0
Ponim-tʹ Ponimatʹ P-n-m-t- -------- Ponimatʹ
ਮੈਂ ਸਮਝ ਗਿਆ / ਗਈ। Я по--- / -о-я-а. Я понял / поняла. Я п-н-л / п-н-л-. ----------------- Я понял / поняла. 0
Y- p-n--- --p-nyala. Ya ponyal / ponyala. Y- p-n-a- / p-n-a-a- -------------------- Ya ponyal / ponyala.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Я-п-нял-----н----весь--е-с-. Я понял / поняла весь текст. Я п-н-л / п-н-л- в-с- т-к-т- ---------------------------- Я понял / поняла весь текст. 0
Ya p--y-l /-ponyal- -esʹ-t-k-t. Ya ponyal / ponyala vesʹ tekst. Y- p-n-a- / p-n-a-a v-s- t-k-t- ------------------------------- Ya ponyal / ponyala vesʹ tekst.
ਉੱਤਰ ਦੇਣਾ О--ечать Отвечать О-в-ч-т- -------- Отвечать 0
Otvechatʹ Otvechatʹ O-v-c-a-ʹ --------- Otvechatʹ
ਮੈਂ ਉੱਤਰ ਦਿੱਤਾ ਹੈ। Я------ил-/----ет---. Я ответил / ответила. Я о-в-т-л / о-в-т-л-. --------------------- Я ответил / ответила. 0
Y- ot-e--- /-ot-e-ila. Ya otvetil / otvetila. Y- o-v-t-l / o-v-t-l-. ---------------------- Ya otvetil / otvetila.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Я от-е--- / отве-ил---а--с- --п-о--. Я ответил / ответила на все вопросы. Я о-в-т-л / о-в-т-л- н- в-е в-п-о-ы- ------------------------------------ Я ответил / ответила на все вопросы. 0
Ya ot-e-il-/ --v---l- n- vse-v-pr-s-. Ya otvetil / otvetila na vse voprosy. Y- o-v-t-l / o-v-t-l- n- v-e v-p-o-y- ------------------------------------- Ya otvetil / otvetila na vse voprosy.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Я э-----а--- я э-о -н---/ ---л-. Я это знаю – я это знал / знала. Я э-о з-а- – я э-о з-а- / з-а-а- -------------------------------- Я это знаю – я это знал / знала. 0
Ya---- --ayu --y- e----n-- / z-al-. Ya eto znayu – ya eto znal / znala. Y- e-o z-a-u – y- e-o z-a- / z-a-a- ----------------------------------- Ya eto znayu – ya eto znal / znala.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Я--т---и-- ----это -ап-с-- - н---са--. Я это пишу – я это написал / написала. Я э-о п-ш- – я э-о н-п-с-л / н-п-с-л-. -------------------------------------- Я это пишу – я это написал / написала. 0
Y---t----s---- ---e---n--i--l---n--i----. Ya eto pishu – ya eto napisal / napisala. Y- e-o p-s-u – y- e-o n-p-s-l / n-p-s-l-. ----------------------------------------- Ya eto pishu – ya eto napisal / napisala.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Я э---с---- –-- э-о у--ышал---услыша-а. Я это слышу – я это услышал / услышала. Я э-о с-ы-у – я э-о у-л-ш-л / у-л-ш-л-. --------------------------------------- Я это слышу – я это услышал / услышала. 0
Y--et- sl-----–--a -t- -s----a- -----ys--l-. Ya eto slyshu – ya eto uslyshal / uslyshala. Y- e-o s-y-h- – y- e-o u-l-s-a- / u-l-s-a-a- -------------------------------------------- Ya eto slyshu – ya eto uslyshal / uslyshala.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я--то ---н--у-- я-э-о -рин-с / -р--есл-. Я это принесу – я это принёс / принесла. Я э-о п-и-е-у – я э-о п-и-ё- / п-и-е-л-. ---------------------------------------- Я это принесу – я это принёс / принесла. 0
Y- et- p--ne-u –-ya-eto p-i--s------nes--. Ya eto prinesu – ya eto prinës / prinesla. Y- e-o p-i-e-u – y- e-o p-i-ë- / p-i-e-l-. ------------------------------------------ Ya eto prinesu – ya eto prinës / prinesla.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я это -е---- ---т- -ри--- / -ри----а. Я это несу – я это принёс / принесла. Я э-о н-с- – я э-о п-и-ё- / п-и-е-л-. ------------------------------------- Я это несу – я это принёс / принесла. 0
Ya-et---e-- --ya et--prinës-/--r---sla. Ya eto nesu – ya eto prinës / prinesla. Y- e-o n-s- – y- e-o p-i-ë- / p-i-e-l-. --------------------------------------- Ya eto nesu – ya eto prinës / prinesla.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Я-это -оку--ю-- --э-----п-л /--у----. Я это покупаю – я это купил / купила. Я э-о п-к-п-ю – я э-о к-п-л / к-п-л-. ------------------------------------- Я это покупаю – я это купил / купила. 0
Y- ------k-p-yu-– ya -t- k--il----u--l-. Ya eto pokupayu – ya eto kupil / kupila. Y- e-o p-k-p-y- – y- e-o k-p-l / k-p-l-. ---------------------------------------- Ya eto pokupayu – ya eto kupil / kupila.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Я------ж-д-ю-- --э---- --ида- - ож----а. Я это ожидаю – я этого ожидал / ожидала. Я э-о о-и-а- – я э-о-о о-и-а- / о-и-а-а- ---------------------------------------- Я это ожидаю – я этого ожидал / ожидала. 0
Y----o ozhid-y- –-----t----o---da----ozhi---a. Ya eto ozhidayu – ya etogo ozhidal / ozhidala. Y- e-o o-h-d-y- – y- e-o-o o-h-d-l / o-h-d-l-. ---------------------------------------------- Ya eto ozhidayu – ya etogo ozhidal / ozhidala.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Я-э-о -бъя---- --я-э----б-ясн-- / об-яснил-. Я это объясняю – я это объяснил / объяснила. Я э-о о-ъ-с-я- – я э-о о-ъ-с-и- / о-ъ-с-и-а- -------------------------------------------- Я это объясняю – я это объяснил / объяснила. 0
Ya -to --ʺ-a-ny-yu-- y--eto o--y---i- - obʺ--s---a. Ya eto obʺyasnyayu – ya eto obʺyasnil / obʺyasnila. Y- e-o o-ʺ-a-n-a-u – y- e-o o-ʺ-a-n-l / o-ʺ-a-n-l-. --------------------------------------------------- Ya eto obʺyasnyayu – ya eto obʺyasnil / obʺyasnila.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Я ----знаю – - --- з-а- ---н-л-. Я это знаю – я это знал / знала. Я э-о з-а- – я э-о з-а- / з-а-а- -------------------------------- Я это знаю – я это знал / знала. 0
Y--e-o --ayu-– y---to --al-/ z-a-a. Ya eto znayu – ya eto znal / znala. Y- e-o z-a-u – y- e-o z-a- / z-a-a- ----------------------------------- Ya eto znayu – ya eto znal / znala.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...