ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   ta வினைச்சொல்லின் பாங்கியல் சார்ந்த இறந்த காலம்1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [எண்பத்து ஏழு]

87 [Eṇpattu ēḻu]

வினைச்சொல்லின் பாங்கியல் சார்ந்த இறந்த காலம்1

[viṉaiccolliṉ pāṅkiyal cārnta iṟanta kālam1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। நா---ள- ச--ிக--க-க---ண்-ீ-- -ற--்- -ேண்----ந்தது. நா___ செ_____ த___ இ___ வே__ வ____ ந-ங-க-் ச-ட-க-ு-்-ு த-்-ீ-் இ-ை-்- வ-ண-ட- வ-்-த-. ------------------------------------------------- நாங்கள் செடிகளுக்கு தண்ணீர் இறைக்க வேண்டி வந்தது. 0
n-ṅkaḷ -e--kaḷ-kku-t--ṇī- --a-kk- -ēṇ-i-v---a-u. n_____ c__________ t_____ i______ v____ v_______ n-ṅ-a- c-ṭ-k-ḷ-k-u t-ṇ-ī- i-a-k-a v-ṇ-i v-n-a-u- ------------------------------------------------ nāṅkaḷ ceṭikaḷukku taṇṇīr iṟaikka vēṇṭi vantatu.
ਸਾਨੂੰ ਘਰ ਠੀਕ ਕਰਨਾ ਪਿਆ। ந-----் ----டைச்----்-ம்----்ய -ேண்-- --்த--. நா___ வீ___ சு___ செ__ வே__ வ____ ந-ங-க-் வ-ட-ட-ச- ச-த-த-் ச-ய-ய வ-ண-ட- வ-்-த-. --------------------------------------------- நாங்கள் வீட்டைச் சுத்தம் செய்ய வேண்டி வந்தது. 0
N--k-ḷ--īṭ-ai--c--------y-a--ēṇ-i v-n---u. N_____ v______ c_____ c____ v____ v_______ N-ṅ-a- v-ṭ-a-c c-t-a- c-y-a v-ṇ-i v-n-a-u- ------------------------------------------ Nāṅkaḷ vīṭṭaic cuttam ceyya vēṇṭi vantatu.
ਸਾਨੂੰ ਬਰਤਨ ਧੋਣੇ ਪਏ। நா-்--- பாத-த-ர--கள- ----தம- --ய்--வ-ண-டி---்தத-. நா___ பா______ சு___ செ__ வே__ வ____ ந-ங-க-் ப-த-த-ர-்-ள- ச-த-த-் ச-ய-ய வ-ண-ட- வ-்-த-. ------------------------------------------------- நாங்கள் பாத்திரங்களை சுத்தம் செய்ய வேண்டி வந்தது. 0
Nā-k-- p-t--raṅkaḷai cutt-m-c--ya ---ṭi-v-nt---. N_____ p____________ c_____ c____ v____ v_______ N-ṅ-a- p-t-i-a-k-ḷ-i c-t-a- c-y-a v-ṇ-i v-n-a-u- ------------------------------------------------ Nāṅkaḷ pāttiraṅkaḷai cuttam ceyya vēṇṭi vantatu.
ਕੀ ਤੈਨੂੰ ਬਿਲ ਦੇਣਾ ਪਿਆ? ந-----் கட-டண-்ச--்டு கட்ட-வே---ி வந்---? நீ___ க_______ க__ வே__ வ____ ந-ங-க-் க-்-ண-்-ீ-்-ு க-்- வ-ண-ட- வ-்-த-? ----------------------------------------- நீங்கள் கட்டணச்சீட்டு கட்ட வேண்டி வந்ததா? 0
N-ṅkaḷ-----aṇ-c-īṭṭ--k-ṭṭa-v-ṇṭ- -an-at-? N_____ k____________ k____ v____ v_______ N-ṅ-a- k-ṭ-a-a-c-ṭ-u k-ṭ-a v-ṇ-i v-n-a-ā- ----------------------------------------- Nīṅkaḷ kaṭṭaṇaccīṭṭu kaṭṭa vēṇṭi vantatā?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? ந-ங--ள- -ு--வ--------ம- -ட்ட--ே-்-- வந்--ா? நீ___ நு________ க__ வே__ வ____ ந-ங-க-் ந-ழ-வ-க-க-்-ண-் க-்- வ-ண-ட- வ-்-த-? ------------------------------------------- நீங்கள் நுழைவுக்கட்டணம் கட்ட வேண்டி வந்ததா? 0
N---a- nuḻa------ṭṭa-a- ka-ṭa v-ṇ-i-v-nta--? N_____ n_______________ k____ v____ v_______ N-ṅ-a- n-ḻ-i-u-k-ṭ-a-a- k-ṭ-a v-ṇ-i v-n-a-ā- -------------------------------------------- Nīṅkaḷ nuḻaivukkaṭṭaṇam kaṭṭa vēṇṭi vantatā?
ਕੀ ਤੈਨੂੰ ਜੁਰਮਾਨਾ ਦੇਣਾ ਪਿਆ? நீ---ள- தண்ட---்-ொகை ---ட-வ--்ட- -ந்தத-? நீ___ த______ க__ வே__ வ____ ந-ங-க-் த-்-ன-த-த-க- க-்- வ-ண-ட- வ-்-த-? ---------------------------------------- நீங்கள் தண்டனைத்தொகை கட்ட வேண்டி வந்ததா? 0
N--ka-----ṭaṉa---ok-i kaṭṭa-vēṇ---v-ntat-? N_____ t_____________ k____ v____ v_______ N-ṅ-a- t-ṇ-a-a-t-o-a- k-ṭ-a v-ṇ-i v-n-a-ā- ------------------------------------------ Nīṅkaḷ taṇṭaṉaittokai kaṭṭa vēṇṭi vantatā?
ਕੌਣ ਜਾਣਾ ਚਾਹੁੰਦਾ ਹੈ? யா-் --க வேண்ட--வ--த--? யா_ போ_ வே__ வ____ ய-ர- ப-க வ-ண-ட- வ-்-த-? ----------------------- யார் போக வேண்டி வந்தது? 0
Y---pōka -ēṇ-i-v-nt-t-? Y__ p___ v____ v_______ Y-r p-k- v-ṇ-i v-n-a-u- ----------------------- Yār pōka vēṇṭi vantatu?
ਕਿਸਨੇ ਘਰ ਜਲਦੀ ਜਾਣਾ ਹੈ? யார----ன---ா- வ-----க்-- --க--ேண-ட------்--ு? யா_ மு____ வீ____ போ_ வே__ இ_____ ய-ர- ம-ன-ன-ா- வ-ட-ட-க-க- ப-க வ-ண-ட- இ-ு-்-த-? --------------------------------------------- யார் முன்னதாக வீட்டுக்கு போக வேண்டி இருந்தது? 0
Y-- m-ṉ-at--a-v--ṭ--ku -ōka v--ṭ- i-unta-u? Y__ m________ v_______ p___ v____ i________ Y-r m-ṉ-a-ā-a v-ṭ-u-k- p-k- v-ṇ-i i-u-t-t-? ------------------------------------------- Yār muṉṉatāka vīṭṭukku pōka vēṇṭi iruntatu?
ਕਿਸਨੇ ਟ੍ਰੇਨ ਫੜਨੀ ਹੈ? யா-- -ய-லில் --க --ண-ட---ர-ந்-த-? யா_ ர___ போ_ வே__ இ_____ ய-ர- ர-ி-ி-் ப-க வ-ண-ட- இ-ு-்-த-? --------------------------------- யார் ரயிலில் போக வேண்டி இருந்தது? 0
Yār-----lil pō-a -ē-ṭi---unta--? Y__ r______ p___ v____ i________ Y-r r-y-l-l p-k- v-ṇ-i i-u-t-t-? -------------------------------- Yār rayilil pōka vēṇṭi iruntatu?
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। எங்-----க- ந-ட-ந--ம்--ங்---ி-ுப----ல்-ை. எ_____ நெ____ த__ வி_______ எ-்-ள-க-க- ந-ட-ந-ர-் த-்- வ-ர-ப-ப-ி-்-ை- ---------------------------------------- எங்களுக்கு நெடுநேரம் தங்க விருப்பமில்லை. 0
Eṅ---u-ku-n--u-ēra---aṅka-v--------l--i. E________ n________ t____ v_____________ E-k-ḷ-k-u n-ṭ-n-r-m t-ṅ-a v-r-p-a-i-l-i- ---------------------------------------- Eṅkaḷukku neṭunēram taṅka viruppamillai.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। எ--க-ுக்க--ஏ-ும் --டிக-- --ருப---ி-்ல-. எ_____ ஏ__ கு___ வி_______ எ-்-ள-க-க- ஏ-ு-் க-ட-க-க வ-ர-ப-ப-ி-்-ை- --------------------------------------- எங்களுக்கு ஏதும் குடிக்க விருப்பமில்லை. 0
E-ka-u-k- ---m-----k---vi--p-a---la-. E________ ē___ k______ v_____________ E-k-ḷ-k-u ē-u- k-ṭ-k-a v-r-p-a-i-l-i- ------------------------------------- Eṅkaḷukku ētum kuṭikka viruppamillai.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ந-ங-கள--உங்க-- -ொ-்--ர-- ச-ய----------------. நா___ உ___ தொ____ செ__ வி_______ ந-ங-க-் உ-்-ள- த-ந-த-ர-ு ச-ய-ய வ-ர-ம-ப-ி-்-ை- --------------------------------------------- நாங்கள் உங்களை தொந்திரவு செய்ய விரும்பவில்லை. 0
N----- --kaḷai-t----r----c-yy--v---------l-i. N_____ u______ t________ c____ v_____________ N-ṅ-a- u-k-ḷ-i t-n-i-a-u c-y-a v-r-m-a-i-l-i- --------------------------------------------- Nāṅkaḷ uṅkaḷai tontiravu ceyya virumpavillai.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। நா-்-ஒரு ஃபோ-----ல்--ெ--- --ரும--ின-ன-. நா_ ஒ_ ஃ__ கா_ செ__ வி______ ந-ன- ஒ-ு ஃ-ோ-் க-ல- ச-ய-ய வ-ர-ம-ப-ன-ன-. --------------------------------------- நான் ஒரு ஃபோன் கால் செய்ய விரும்பினேன். 0
Nā----u ḥpōṉ--āl-c-y-a-vir-m-iṉē-. N__ o__ ḥ___ k__ c____ v__________ N-ṉ o-u ḥ-ō- k-l c-y-a v-r-m-i-ē-. ---------------------------------- Nāṉ oru ḥpōṉ kāl ceyya virumpiṉēṉ.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। எனக்கு --- -ாடக-க--ா-----ப்பி---ேண------ு-்---. எ___ ஒ_ வா_____ கூ___ வே__ இ_____ எ-க-க- ஒ-ு வ-ட-ை-்-ா-் க-ப-ப-ட வ-ண-ட- இ-ு-்-த-. ----------------------------------------------- எனக்கு ஒரு வாடகைக்கார் கூப்பிட வேண்டி இருந்தது. 0
Eṉ-kku --u----ak-ikk-r -ū---ṭ---ē--i --untat-. E_____ o__ v__________ k______ v____ i________ E-a-k- o-u v-ṭ-k-i-k-r k-p-i-a v-ṇ-i i-u-t-t-. ---------------------------------------------- Eṉakku oru vāṭakaikkār kūppiṭa vēṇṭi iruntatu.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। நா---வீட--ுக--ு வ--னம்---்டிக்--ண-ட--ச-ல்--வி-ும-பின-ன். நா_ வீ____ வா___ ஓ______ செ__ வி______ ந-ன- வ-ட-ட-க-க- வ-க-ம- ஓ-்-ி-்-ொ-்-ு ச-ல-ல வ-ர-ம-ப-ன-ன-. -------------------------------------------------------- நான் வீட்டுக்கு வாகனம் ஓட்டிக்கொண்டு செல்ல விரும்பினேன். 0
N-ṉ ---ṭ-kku----aṉam--ṭ--kkoṇṭu-ce--- v-rum-i--ṉ. N__ v_______ v______ ō_________ c____ v__________ N-ṉ v-ṭ-u-k- v-k-ṉ-m ō-ṭ-k-o-ṭ- c-l-a v-r-m-i-ē-. ------------------------------------------------- Nāṉ vīṭṭukku vākaṉam ōṭṭikkoṇṭu cella virumpiṉēṉ.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। ந-ன---ினைத-த----உ-்கள்--னை-ி--க்----்-ி---ி--ம்பி--ர---்-என்-ு. நா_ நி____ உ___ ம____ கூ___ வி_______ எ___ ந-ன- ந-ன-த-த-ன- உ-்-ள- ம-ை-ி-ை-் க-ப-ப-ட வ-ர-ம-ப-ன-ர-க-் எ-்-ு- --------------------------------------------------------------- நான் நினைத்தேன் உங்கள் மனைவியைக் கூப்பிட விரும்பினீர்கள் என்று. 0
Nā--n-ṉa-t-ē----ka- m--aiv--a------p-ṭa--ir-m-i---k-- ----. N__ n________ u____ m__________ k______ v____________ e____ N-ṉ n-ṉ-i-t-ṉ u-k-ḷ m-ṉ-i-i-a-k k-p-i-a v-r-m-i-ī-k-ḷ e-ṟ-. ----------------------------------------------------------- Nāṉ niṉaittēṉ uṅkaḷ maṉaiviyaik kūppiṭa virumpiṉīrkaḷ eṉṟu.
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। நான- ----த்-ேன-, செய--- ம--ையை-------ப-- விர----ி-ீர்--- என்--. நா_ நி_____ செ__ மே___ கூ___ வி_______ எ___ ந-ன- ந-ன-த-த-ன-, ச-ய-த- ம-ஜ-ய-க- க-ப-ப-ட வ-ர-ம-ப-ன-ர-க-் எ-்-ு- --------------------------------------------------------------- நான் நினைத்தேன், செய்தி மேஜையைக் கூப்பிட விரும்பினீர்கள் என்று. 0
N-ṉ niṉ-i-tē-,-ce--- -------ik-kū-piṭ----ru--iṉ-r----eṉ--. N__ n_________ c____ m________ k______ v____________ e____ N-ṉ n-ṉ-i-t-ṉ- c-y-i m-j-i-a-k k-p-i-a v-r-m-i-ī-k-ḷ e-ṟ-. ---------------------------------------------------------- Nāṉ niṉaittēṉ, ceyti mējaiyaik kūppiṭa virumpiṉīrkaḷ eṉṟu.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। எ-க-கு-- --ன்ற--து,--ங-க-- ஒ-ு--ி--ஸா -ரவழை-்க விரும-ப-ன--்க-- --்ற-. எ____ தோ_________ ஒ_ பி__ வ_____ வி_______ எ___ எ-க-க-த- த-ன-ற-ய-ு-ந-ங-க-் ஒ-ு ப-ட-ஸ- வ-வ-ை-்- வ-ர-ம-ப-ன-ர-க-் எ-்-ு- --------------------------------------------------------------------- எனக்குத் தோன்றியது,நீங்கள் ஒரு பிட்ஸா வரவழைக்க விரும்பினீர்கள் என்று. 0
Eṉ---ut-t--ṟiy-tu-n-ṅ-a- -ru-piṭsā-varav---ikk- --r-m-iṉ--ka- --ṟ-. E______ t_______________ o__ p____ v___________ v____________ e____ E-a-k-t t-ṉ-i-a-u-n-ṅ-a- o-u p-ṭ-ā v-r-v-ḻ-i-k- v-r-m-i-ī-k-ḷ e-ṟ-. ------------------------------------------------------------------- Eṉakkut tōṉṟiyatu,nīṅkaḷ oru piṭsā varavaḻaikka virumpiṉīrkaḷ eṉṟu.

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...