ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   el Δευτερεύουσες προτάσεις με αν

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [ενενήντα τρία]

93 [enenḗnta tría]

Δευτερεύουσες προτάσεις με αν

Deutereúouses protáseis me an

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Δε--ξ-ρ- -ν -- ---π---. Δ__ ξ___ α_ μ_ α_______ Δ-ν ξ-ρ- α- μ- α-α-ά-ι- ----------------------- Δεν ξέρω αν με αγαπάει. 0
De--x--ō an -e -ga-á--. D__ x___ a_ m_ a_______ D-n x-r- a- m- a-a-á-i- ----------------------- Den xérō an me agapáei.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Δε---έ-- -- θ- γ-ρ--ει. Δ__ ξ___ α_ θ_ γ_______ Δ-ν ξ-ρ- α- θ- γ-ρ-σ-ι- ----------------------- Δεν ξέρω αν θα γυρίσει. 0
D-----r- a---ha -y--s-i. D__ x___ a_ t__ g_______ D-n x-r- a- t-a g-r-s-i- ------------------------ Den xérō an tha gyrísei.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Δεν-ξέ-- αν -α --- τ-λε-ωνήσ--. Δ__ ξ___ α_ θ_ μ__ τ___________ Δ-ν ξ-ρ- α- θ- μ-υ τ-λ-φ-ν-σ-ι- ------------------------------- Δεν ξέρω αν θα μου τηλεφωνήσει. 0
De---érō a- -h---o---ēle--ōnḗ-ei. D__ x___ a_ t__ m__ t____________ D-n x-r- a- t-a m-u t-l-p-ō-ḗ-e-. --------------------------------- Den xérō an tha mou tēlephōnḗsei.
ਕੀ ਉਹ ਮੈਨੂੰ ਪਿਆਰ ਕਰਦਾ ਹੈ? Άρα-ε -- αγ-----; Ά____ μ_ α_______ Ά-α-ε μ- α-α-ά-ι- ----------------- Άραγε με αγαπάει; 0
Á-a-e -e -ga--ei? Á____ m_ a_______ Á-a-e m- a-a-á-i- ----------------- Árage me agapáei?
ਕੀ ਉਹ ਵਾਪਸ ਆਏਗਾ? Ά-αγ--θα -υρ-σει; Ά____ θ_ γ_______ Ά-α-ε θ- γ-ρ-σ-ι- ----------------- Άραγε θα γυρίσει; 0
Ára-- tha gyr--ei? Á____ t__ g_______ Á-a-e t-a g-r-s-i- ------------------ Árage tha gyrísei?
ਕੀ ਉਹ ਫੋਨ ਕਰੇਗਾ? Ά-α---θα--ε π--ε--τ-λ-φ---; Ά____ θ_ μ_ π____ τ________ Ά-α-ε θ- μ- π-ρ-ι τ-λ-φ-ν-; --------------------------- Άραγε θα με πάρει τηλέφωνο; 0
Á---e-t-a-me-p---i---lé-hōn-? Á____ t__ m_ p____ t_________ Á-a-e t-a m- p-r-i t-l-p-ō-o- ----------------------------- Árage tha me párei tēléphōno?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Αναρωτ-έμαι--- με-σκέ-τετα-. Α__________ α_ μ_ σ_________ Α-α-ω-ι-μ-ι α- μ- σ-έ-τ-τ-ι- ---------------------------- Αναρωτιέμαι αν με σκέφτεται. 0
An-rōt-é-ai--n-----k-pht----. A__________ a_ m_ s__________ A-a-ō-i-m-i a- m- s-é-h-e-a-. ----------------------------- Anarōtiémai an me sképhtetai.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Α-α-ω-ιέ-αι α---χ-- -λλ-. Α__________ α_ έ___ ά____ Α-α-ω-ι-μ-ι α- έ-ε- ά-λ-. ------------------------- Αναρωτιέμαι αν έχει άλλη. 0
Anar-t--m---an -c--i-á-lē. A__________ a_ é____ á____ A-a-ō-i-m-i a- é-h-i á-l-. -------------------------- Anarōtiémai an échei állē.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Α----τιέ-α- α- -έει ψέματ-. Α__________ α_ λ___ ψ______ Α-α-ω-ι-μ-ι α- λ-ε- ψ-μ-τ-. --------------------------- Αναρωτιέμαι αν λέει ψέματα. 0
Anar-----a- an--é-i ps---ta. A__________ a_ l___ p_______ A-a-ō-i-m-i a- l-e- p-é-a-a- ---------------------------- Anarōtiémai an léei psémata.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ά-α----- -κ-φτ-τα-; Ά____ μ_ σ_________ Ά-α-ε μ- σ-έ-τ-τ-ι- ------------------- Άραγε με σκέφτεται; 0
Á-a-e-me-ské--t---i? Á____ m_ s__________ Á-a-e m- s-é-h-e-a-? -------------------- Árage me sképhtetai?
ਕੀ ਉਸਦੀ ਕੋਈ ਹੋਰ ਹੈ? Ά---- έχ-ι --λ-; Ά____ έ___ ά____ Ά-α-ε έ-ε- ά-λ-; ---------------- Άραγε έχει άλλη; 0
Á--g---ch-i--ll-? Á____ é____ á____ Á-a-e é-h-i á-l-? ----------------- Árage échei állē?
ਕੀ ਉਹ ਸੱਚ ਬੋਲ ਰਿਹਾ ਹੈ? Ά---ε λέ-- τ-ν-α-ή--ι-; Ά____ λ___ τ__ α_______ Ά-α-ε λ-ε- τ-ν α-ή-ε-α- ----------------------- Άραγε λέει την αλήθεια; 0
Ára-e l-e- --n-a-ḗtheia? Á____ l___ t__ a________ Á-a-e l-e- t-n a-ḗ-h-i-? ------------------------ Árage léei tēn alḗtheia?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Α-----λ-- -- -ο- --έσω π-αγ----κ-. Α________ α_ τ__ α____ π__________ Α-φ-β-λ-ω α- τ-υ α-έ-ω π-α-μ-τ-κ-. ---------------------------------- Αμφιβάλλω αν του αρέσω πραγματικά. 0
Am--ib--l- --------r-----r---at-ká. A_________ a_ t__ a____ p__________ A-p-i-á-l- a- t-u a-é-ō p-a-m-t-k-. ----------------------------------- Amphibállō an tou arésō pragmatiká.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Α--ι-άλ-------- μ---γ-ά---. Α________ α_ θ_ μ__ γ______ Α-φ-β-λ-ω α- θ- μ-υ γ-ά-ε-. --------------------------- Αμφιβάλλω αν θα μου γράψει. 0
Amphib-l-ō an t---mou -r-psei. A_________ a_ t__ m__ g_______ A-p-i-á-l- a- t-a m-u g-á-s-i- ------------------------------ Amphibállō an tha mou grápsei.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Α-----λλ---- θ--με ---τρευ--ί. Α________ α_ θ_ μ_ π__________ Α-φ-β-λ-ω α- θ- μ- π-ν-ρ-υ-ε-. ------------------------------ Αμφιβάλλω αν θα με παντρευτεί. 0
A-p-ib-l-- -n-----me-p-n-re----. A_________ a_ t__ m_ p__________ A-p-i-á-l- a- t-a m- p-n-r-u-e-. -------------------------------- Amphibállō an tha me pantreuteí.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ά-αγ- τ-υ-αρέ-ω -τα--λή---α; Ά____ τ__ α____ σ__ α_______ Ά-α-ε τ-υ α-έ-ω σ-α α-ή-ε-α- ---------------------------- Άραγε του αρέσω στα αλήθεια; 0
Á-------- a-é---sta---ḗ-h---? Á____ t__ a____ s__ a________ Á-a-e t-u a-é-ō s-a a-ḗ-h-i-? ----------------------------- Árage tou arésō sta alḗtheia?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Άραγ--θ--μ-- -ρ---ι; Ά____ θ_ μ__ γ______ Ά-α-ε θ- μ-υ γ-ά-ε-; -------------------- Άραγε θα μου γράψει; 0
Á--g----a---- --á--ei? Á____ t__ m__ g_______ Á-a-e t-a m-u g-á-s-i- ---------------------- Árage tha mou grápsei?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Άρ-γε θ---ε-π---ρ-υ--ί; Ά____ θ_ μ_ π__________ Ά-α-ε θ- μ- π-ν-ρ-υ-ε-; ----------------------- Άραγε θα με παντρευτεί; 0
Á-a-e---- me pa-t--ut--? Á____ t__ m_ p__________ Á-a-e t-a m- p-n-r-u-e-? ------------------------ Árage tha me pantreuteí?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...