ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ka დამოკიდებული წინადადებები თუ-თი

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [ოთხმოცდაცამეტი]

93 [otkhmotsdatsamet'i]

დამოკიდებული წინადადებები თუ-თი

damok'idebuli ts'inadadebebi tu-ti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। ა- -იცი- თუ-ვ-ყვარ-არ. ა_ ვ____ თ_ ვ_________ ა- ვ-ც-, თ- ვ-ყ-ა-ვ-რ- ---------------------- არ ვიცი, თუ ვუყვარვარ. 0
a-----si, t---u-var-a-. a_ v_____ t_ v_________ a- v-t-i- t- v-q-a-v-r- ----------------------- ar vitsi, tu vuqvarvar.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। ა--ვ-ცი,--უ და---ნ--ბ-. ა_ ვ____ თ_ დ__________ ა- ვ-ც-, თ- დ-ბ-უ-დ-ბ-. ----------------------- არ ვიცი, თუ დაბრუნდება. 0
ar vi-----t--d-b-----b-. a_ v_____ t_ d__________ a- v-t-i- t- d-b-u-d-b-. ------------------------ ar vitsi, tu dabrundeba.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। არ--იც---თუ-დ-მირ-კ---. ა_ ვ____ თ_ დ__________ ა- ვ-ც-, თ- დ-მ-რ-კ-ვ-. ----------------------- არ ვიცი, თუ დამირეკავს. 0
ar-----i--tu d---r--'a-s. a_ v_____ t_ d___________ a- v-t-i- t- d-m-r-k-a-s- ------------------------- ar vitsi, tu damirek'avs.
ਕੀ ਉਹ ਮੈਨੂੰ ਪਿਆਰ ਕਰਦਾ ਹੈ? ნეტავ-თ- ---ვ--ვარ? ნ____ თ_ ვ_________ ნ-ტ-ვ თ- ვ-ყ-ა-ვ-რ- ------------------- ნეტავ თუ ვუყვარვარ? 0
net'a- -u--uq--rva-? n_____ t_ v_________ n-t-a- t- v-q-a-v-r- -------------------- net'av tu vuqvarvar?
ਕੀ ਉਹ ਵਾਪਸ ਆਏਗਾ? ნ---- -- ---რუ-----? ნ____ თ_ დ__________ ნ-ტ-ვ თ- დ-ბ-უ-დ-ბ-? -------------------- ნეტავ თუ დაბრუნდება? 0
net-av--- -----ndeba? n_____ t_ d__________ n-t-a- t- d-b-u-d-b-? --------------------- net'av tu dabrundeba?
ਕੀ ਉਹ ਫੋਨ ਕਰੇਗਾ? ნე--- -- დ-მ--ეკავ-? ნ____ თ_ დ__________ ნ-ტ-ვ თ- დ-მ-რ-კ-ვ-? -------------------- ნეტავ თუ დამირეკავს? 0
ne---v--- -a-ir--'av-? n_____ t_ d___________ n-t-a- t- d-m-r-k-a-s- ---------------------- net'av tu damirek'avs?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। მ---ტ-რე----,-თ--ფიქ-ო-- ჩე---. მ____________ თ_ ფ______ ჩ_____ მ-ი-ტ-რ-ს-ბ-, თ- ფ-ქ-ო-ს ჩ-მ-ე- ------------------------------- მაინტერესებს, თუ ფიქრობს ჩემზე. 0
m--n--erese-s- -u p-k-obs chem-e. m_____________ t_ p______ c______ m-i-t-e-e-e-s- t- p-k-o-s c-e-z-. --------------------------------- maint'eresebs, tu pikrobs chemze.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। მა--ტერ-სე-ს- თუ ჰყავ---ი-მ- ს-ვ-. მ____________ თ_ ჰ____ ვ____ ს____ მ-ი-ტ-რ-ს-ბ-, თ- ჰ-ა-ს ვ-ნ-ე ს-ვ-. ---------------------------------- მაინტერესებს, თუ ჰყავს ვინმე სხვა. 0
m---t'---se--, -u-hqa-----nme s---a. m_____________ t_ h____ v____ s_____ m-i-t-e-e-e-s- t- h-a-s v-n-e s-h-a- ------------------------------------ maint'eresebs, tu hqavs vinme skhva.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। მ--ნ-------ს, ტყუის -----ა. მ____________ ტ____ თ_ ა___ მ-ი-ტ-რ-ს-ბ-, ტ-უ-ს თ- ა-ა- --------------------------- მაინტერესებს, ტყუის თუ არა. 0
ma--t-er----s- ------ t- ar-. m_____________ t_____ t_ a___ m-i-t-e-e-e-s- t-q-i- t- a-a- ----------------------------- maint'eresebs, t'quis tu ara.
ਕੀ ਉਹ ਮੇਰੇ ਬਾਰੇ ਸੋਚਦਾ ਹੈ? ნ-ტ---ჩ--ზ---უ---ქრობს? ნ____ ჩ____ თ_ ფ_______ ნ-ტ-ვ ჩ-მ-ე თ- ფ-ქ-ო-ს- ----------------------- ნეტავ ჩემზე თუ ფიქრობს? 0
ne---v-c---ze-tu--i--o--? n_____ c_____ t_ p_______ n-t-a- c-e-z- t- p-k-o-s- ------------------------- net'av chemze tu pikrobs?
ਕੀ ਉਸਦੀ ਕੋਈ ਹੋਰ ਹੈ? ნე--ვ---ვ---უ--ყ---? ნ____ ს___ თ_ ჰ_____ ნ-ტ-ვ ს-ვ- თ- ჰ-ა-ს- -------------------- ნეტავ სხვა თუ ჰყავს? 0
ne--a--skh-a -- h--vs? n_____ s____ t_ h_____ n-t-a- s-h-a t- h-a-s- ---------------------- net'av skhva tu hqavs?
ਕੀ ਉਹ ਸੱਚ ਬੋਲ ਰਿਹਾ ਹੈ? ნეტავ-----რ---ს--უ -მბ--ს? ნ____ ს________ თ_ ა______ ნ-ტ-ვ ს-მ-რ-ლ-ს თ- ა-ბ-ბ-? -------------------------- ნეტავ სიმართლეს თუ ამბობს? 0
net'-- -i--r-les -u a-b--s? n_____ s________ t_ a______ n-t-a- s-m-r-l-s t- a-b-b-? --------------------------- net'av simartles tu ambobs?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। ზუ-ტ----რ---ც-,-ვ-ყვ--ვა- ---ა--. ზ_____ ა_ ვ____ ვ________ თ_ ა___ ზ-ს-ა- ა- ვ-ც-, ვ-ყ-ა-ვ-რ თ- ა-ა- --------------------------------- ზუსტად არ ვიცი, ვუყვარვარ თუ არა. 0
zust'-d ar-v-tsi----q-a-v-- -- --a. z______ a_ v_____ v________ t_ a___ z-s-'-d a- v-t-i- v-q-a-v-r t- a-a- ----------------------------------- zust'ad ar vitsi, vuqvarvar tu ara.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। ზ-სტ-- ა- --ცი, მო--ერ- ---ა-ა. ზ_____ ა_ ვ____ მ______ თ_ ა___ ზ-ს-ა- ა- ვ-ც-, მ-მ-ე-ს თ- ა-ა- ------------------------------- ზუსტად არ ვიცი, მომწერს თუ არა. 0
zu--'-d -r vit-i- ---t--e-s -u-a-a. z______ a_ v_____ m________ t_ a___ z-s-'-d a- v-t-i- m-m-s-e-s t- a-a- ----------------------------------- zust'ad ar vitsi, momts'ers tu ara.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। ზ-------- -ი----ც-ლ-დ--უ-მ---ყ--ნს. ზ_____ ა_ ვ____ ც____ თ_ მ_________ ზ-ს-ა- ა- ვ-ც-, ც-ლ-დ თ- მ-მ-ყ-ა-ს- ----------------------------------- ზუსტად არ ვიცი, ცოლად თუ მომიყვანს. 0
zu-t--d-ar----si,-tso-ad--u--om-q--ns. z______ a_ v_____ t_____ t_ m_________ z-s-'-d a- v-t-i- t-o-a- t- m-m-q-a-s- -------------------------------------- zust'ad ar vitsi, tsolad tu momiqvans.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? ნე--- მა--ლა მ-------რ? ნ____ მ_____ მ_________ ნ-ტ-ვ მ-რ-ლ- მ-ვ-ო-ვ-რ- ----------------------- ნეტავ მართლა მოვწონვარ? 0
n-t-a- -a-tl- -ovts-o--ar? n_____ m_____ m___________ n-t-a- m-r-l- m-v-s-o-v-r- -------------------------- net'av martla movts'onvar?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? ნე-ავ-მა---ა -ომწ--ს? ნ____ მ_____ მ_______ ნ-ტ-ვ მ-რ-ლ- მ-მ-ე-ს- --------------------- ნეტავ მართლა მომწერს? 0
ne-----ma-tl- momts'---? n_____ m_____ m_________ n-t-a- m-r-l- m-m-s-e-s- ------------------------ net'av martla momts'ers?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? ნ-ტ-- მ-რ--ა--ომი-ვ--- ცოლა-? ნ____ მ_____ მ________ ც_____ ნ-ტ-ვ მ-რ-ლ- მ-მ-ყ-ა-ს ც-ლ-დ- ----------------------------- ნეტავ მართლა მომიყვანს ცოლად? 0
n---a- -art-a ---iqvans-----a-? n_____ m_____ m________ t______ n-t-a- m-r-l- m-m-q-a-s t-o-a-? ------------------------------- net'av martla momiqvans tsolad?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...