ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   am ግንኙነቶች

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [ዘጠና ሰባት]

97 [zet’ena sebati]

ግንኙነቶች

[mesitets’amiri 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। ቴ---- ክፍት---ንም--- -ን----ወሰደ-። ቴ____ ክ__ ቢ___ እ_ እ____ ወ____ ቴ-ቪ-ኑ ክ-ት ቢ-ን- እ- እ-ቅ-ፍ ወ-ደ-። ----------------------------- ቴሌቪዥኑ ክፍት ቢሆንም እሱ እንቅልፍ ወሰደው። 0
tē-ē-ī----- kif-t- -ī--n--i--su -ni-’il--i w--ed---. t__________ k_____ b_______ i__ i_________ w________ t-l-v-z-i-u k-f-t- b-h-n-m- i-u i-i-’-l-f- w-s-d-w-. ---------------------------------------------------- tēlēvīzhinu kifiti bīhonimi isu inik’ilifi wesedewi.
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। የ-ሸ ---- -- ተ-ም-ል። የ__ ቢ___ እ_ ተ_____ የ-ሸ ቢ-ን- እ- ተ-ም-ል- ------------------ የመሸ ቢሆንም እሱ ተቀምጧል። 0
y-mes---bī-o--m--isu --k-e--t’-al-. y______ b_______ i__ t_____________ y-m-s-e b-h-n-m- i-u t-k-e-i-’-a-i- ----------------------------------- yemeshe bīhonimi isu tek’emit’wali.
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। ብ---ጠ-- -ሱ አል---። ብ______ እ_ አ_____ ብ-ቀ-ጠ-ም እ- አ-መ-ም- ----------------- ብንቀጣጠርም እሱ አልመጣም። 0
b-n--’e-’--’eri-i-i-u ā-----’--i. b________________ i__ ā__________ b-n-k-e-’-t-e-i-i i-u ā-i-e-’-m-. --------------------------------- binik’et’at’erimi isu ālimet’ami.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। ቴሌቪዥኑ ክ-ት -ሆ-ም-እ---ን--ፍ -ሰደው። ቴ____ ክ__ ቢ___ እ_ እ____ ወ____ ቴ-ቪ-ኑ ክ-ት ቢ-ን- እ- እ-ቅ-ፍ ወ-ደ-። ----------------------------- ቴሌቪዥኑ ክፍት ቢሆንም እሱ እንቅልፍ ወሰደው። 0
tē--vīzh--u ki--t----h---m- -s- i-----l--- w--ede--. t__________ k_____ b_______ i__ i_________ w________ t-l-v-z-i-u k-f-t- b-h-n-m- i-u i-i-’-l-f- w-s-d-w-. ---------------------------------------------------- tēlēvīzhinu kifiti bīhonimi isu inik’ilifi wesedewi.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। የመሸ---ን--እ---ቀ-ጧል። የ__ ቢ___ እ_ ተ_____ የ-ሸ ቢ-ን- እ- ተ-ም-ል- ------------------ የመሸ ቢሆንም እሱ ተቀምጧል። 0
y---she-bī--n--i-isu te-’emit-----. y______ b_______ i__ t_____________ y-m-s-e b-h-n-m- i-u t-k-e-i-’-a-i- ----------------------------------- yemeshe bīhonimi isu tek’emit’wali.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। ብ--ጣ--ም--ሱ አ-መ--። ብ______ እ_ አ_____ ብ-ቀ-ጠ-ም እ- አ-መ-ም- ----------------- ብንቀጣጠርም እሱ አልመጣም። 0
b----’e---t----m- -su-ā--m-t---i. b________________ i__ ā__________ b-n-k-e-’-t-e-i-i i-u ā-i-e-’-m-. --------------------------------- binik’et’at’erimi isu ālimet’ami.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। መንጃ-ፈቃድ -ይኖረው- -ንኳ- መኪ- ይ-ዳል። መ__ ፈ__ ባ_____ እ___ መ__ ይ____ መ-ጃ ፈ-ድ ባ-ኖ-ው- እ-ኳ- መ-ና ይ-ዳ-። ----------------------------- መንጃ ፈቃድ ባይኖረውም እንኳን መኪና ይነዳል። 0
m--ija ----a---ba-----e---i-i---w--i--ek-n--y-n--al-. m_____ f______ b___________ i_______ m_____ y________ m-n-j- f-k-a-i b-y-n-r-w-m- i-i-w-n- m-k-n- y-n-d-l-. ----------------------------------------------------- menija fek’adi bayinorewimi inikwani mekīna yinedali.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। መን-ዱ ------ ቢሆን- -ን-- በ---ት---ዳ-። መ___ ተ_____ ቢ___ እ___ በ____ ይ____ መ-ገ- ተ-ሸ-ታ- ቢ-ን- እ-ኳ- በ-ጥ-ት ይ-ዳ-። --------------------------------- መንገዱ ተንሸራታች ቢሆንም እንኳን በፍጥነት ይነዳል። 0
m-nige-u-t--is-er-ta--i bīh-nim- ----w-ni-b--it’i--t- yin-d-l-. m_______ t_____________ b_______ i_______ b__________ y________ m-n-g-d- t-n-s-e-a-a-h- b-h-n-m- i-i-w-n- b-f-t-i-e-i y-n-d-l-. --------------------------------------------------------------- menigedu tenisheratachi bīhonimi inikwani befit’ineti yinedali.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। የጠ- ቢ--ም--ን----ይ-ል---ዳል። የ__ ቢ___ እ___ ሳ___ ይ____ የ-ጣ ቢ-ን- እ-ኳ- ሳ-ክ- ይ-ዳ-። ------------------------ የጠጣ ቢሆንም እንኳን ሳይክል ይነዳል። 0
ye--e--- -ī-on-m--ini---n- s-y---li y--edali. y_______ b_______ i_______ s_______ y________ y-t-e-’- b-h-n-m- i-i-w-n- s-y-k-l- y-n-d-l-. --------------------------------------------- yet’et’a bīhonimi inikwani sayikili yinedali.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ መንጃ -ቃ---ለ-- ሆኖ- መ-ና ---ል። መ__ ፈ__ የ___ ሆ__ መ__ ይ____ መ-ጃ ፈ-ድ የ-ው- ሆ-ም መ-ና ይ-ዳ-። -------------------------- መንጃ ፈቃድ የለውም ሆኖም መኪና ይነዳል። 0
menij- -ek’a-- ---e--m- hon--- m---na--i-eda-i. m_____ f______ y_______ h_____ m_____ y________ m-n-j- f-k-a-i y-l-w-m- h-n-m- m-k-n- y-n-d-l-. ----------------------------------------------- menija fek’adi yelewimi honomi mekīna yinedali.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। መ-ገዱ---ሸ--ች -- ቢ----በፍ--ት-ይነዳል። መ___ አ_____ ነ_ ቢ___ በ____ ይ____ መ-ገ- አ-ሸ-ታ- ነ- ቢ-ን- በ-ጥ-ት ይ-ዳ-። ------------------------------- መንገዱ አንሸራታች ነው ቢሆንም በፍጥነት ይነዳል። 0
m--ig--u--nish-ra-a-hi-newi b------i ---i-’in--i yi--d-li. m_______ ā____________ n___ b_______ b__________ y________ m-n-g-d- ā-i-h-r-t-c-i n-w- b-h-n-m- b-f-t-i-e-i y-n-d-l-. ---------------------------------------------------------- menigedu ānisheratachi newi bīhonimi befit’ineti yinedali.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। ሰክ-ል-ሆ-ም ሳ-ክ---ነ--። ሰ___ ሆ__ ሳ___ ይ____ ሰ-ሯ- ሆ-ም ሳ-ክ- ይ-ዳ-። ------------------- ሰክሯል ሆኖም ሳይክል ይነዳል። 0
s--ir---- -o--m---ay-kili--in-d-li. s________ h_____ s_______ y________ s-k-r-a-i h-n-m- s-y-k-l- y-n-d-l-. ----------------------------------- sekirwali honomi sayikili yinedali.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। ብትማር- እንኳ---ራ አ--ኘችም። ብ____ እ___ ስ_ አ______ ብ-ማ-ም እ-ኳ- ስ- አ-ገ-ች-። --------------------- ብትማርም እንኳን ስራ አላገኘችም። 0
b--i----m- -ni-wani sira ---ge--e-h-mi. b_________ i_______ s___ ā_____________ b-t-m-r-m- i-i-w-n- s-r- ā-a-e-y-c-i-i- --------------------------------------- bitimarimi inikwani sira ālagenyechimi.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। ቢያማ-ም-እ--- ወደ-ዶክ-ር አ--ደ---። ቢ____ እ___ ወ_ ዶ___ አ_____ ። ቢ-ማ-ም እ-ኳ- ወ- ዶ-ተ- አ-ሄ-ች- ። --------------------------- ቢያማትም እንኳን ወደ ዶክተር አልሄደችም ። 0
bī--matimi---i-w--i ------oki--r---li-ē------i-. b_________ i_______ w___ d_______ ā___________ . b-y-m-t-m- i-i-w-n- w-d- d-k-t-r- ā-i-ē-e-h-m- . ------------------------------------------------ bīyamatimi inikwani wede dokiteri ālihēdechimi .
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। ገ--- --ኖራ-ም ---- መ-ና ---። ገ___ ባ_____ እ___ መ__ ገ___ ገ-ዘ- ባ-ኖ-ት- እ-ኳ- መ-ና ገ-ች- ------------------------- ገንዘብ ባይኖራትም እንኳን መኪና ገዛች። 0
geni--b- -ay---r-t--i --ik--n--mek-n----za---. g_______ b___________ i_______ m_____ g_______ g-n-z-b- b-y-n-r-t-m- i-i-w-n- m-k-n- g-z-c-i- ---------------------------------------------- genizebi bayinoratimi inikwani mekīna gezachi.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। ተም-ለ- ሆ-ም -- -ላገኘ--። ተ____ ሆ__ ስ_ አ______ ተ-ራ-ች ሆ-ም ስ- አ-ገ-ች-። -------------------- ተምራለች ሆኖም ስራ አላገኘችም። 0
t-mi-a-e-----on----sir---l----y--hi--. t__________ h_____ s___ ā_____________ t-m-r-l-c-i h-n-m- s-r- ā-a-e-y-c-i-i- -------------------------------------- temiralechi honomi sira ālagenyechimi.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। ህመም--ላት ሆኖ--ወደ----- ---ደችም። ህ__ አ__ ሆ__ ወ_ ዶ___ አ______ ህ-ም አ-ት ሆ-ም ወ- ዶ-ተ- አ-ሄ-ች-። --------------------------- ህመም አላት ሆኖም ወደ ዶክተር አልሄደችም። 0
h--e-i āl--i---nom- we-e -o-i-er- āl--ēdechim-. h_____ ā____ h_____ w___ d_______ ā____________ h-m-m- ā-a-i h-n-m- w-d- d-k-t-r- ā-i-ē-e-h-m-. ----------------------------------------------- himemi ālati honomi wede dokiteri ālihēdechimi.
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। ገንዘ--የ--ም---ም መ-ና ገ--። ገ___ የ___ ሆ__ መ__ ገ___ ገ-ዘ- የ-ት- ሆ-ም መ-ና ገ-ች- ---------------------- ገንዘብ የላትም ሆኖም መኪና ገዛች። 0
gen-z-b---el-tim- h---m-----īn--g-zachi. g_______ y_______ h_____ m_____ g_______ g-n-z-b- y-l-t-m- h-n-m- m-k-n- g-z-c-i- ---------------------------------------- genizebi yelatimi honomi mekīna gezachi.

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...