ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   fr Conjonctions 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [quatre-vingt-dix-sept]

Conjonctions 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਰਾਂਸੀਸੀ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। I--s--st-e-do--i--u-i--e ------é-----n--it ét----l-mé-. I_ s____ e______ q______ l_ t_________ a__ é__ a_______ I- s-e-t e-d-r-i q-o-q-e l- t-l-v-s-o- a-t é-é a-l-m-e- ------------------------------------------------------- Il s’est endormi quoique la télévision ait été allumée. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। Il--s- e-co-- --sté-quo-qu’-- éta-t-déj--ta--. I_ e__ e_____ r____ q________ é____ d___ t____ I- e-t e-c-r- r-s-é q-o-q-’-l é-a-t d-j- t-r-. ---------------------------------------------- Il est encore resté quoiqu’il était déjà tard. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। Il-n’est-p-s-v-n- ----qu----u- -ous s-y-n- d---- ---d---vo--. I_ n____ p__ v___ q______ n___ n___ s_____ d____ r___________ I- n-e-t p-s v-n- q-o-q-e n-u- n-u- s-y-n- d-n-é r-n-e---o-s- ------------------------------------------------------------- Il n’est pas venu quoique nous nous soyons donné rendez-vous. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। L- -élév----- é-a-- al--m-e--M----- -out, -l---e-- e--o--i. L_ t_________ é____ a_______ M_____ t____ i_ s____ e_______ L- t-l-v-s-o- é-a-t a-l-m-e- M-l-r- t-u-, i- s-e-t e-d-r-i- ----------------------------------------------------------- La télévision était allumée. Malgré tout, il s’est endormi. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। Il éta-t---jà-t--d----l--- tou----- -s------r- ---t-. I_ é____ d___ t____ M_____ t____ i_ e__ e_____ r_____ I- é-a-t d-j- t-r-. M-l-r- t-u-, i- e-t e-c-r- r-s-é- ----------------------------------------------------- Il était déjà tard. Malgré tout, il est encore resté. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। N-u------ -ti--- ----é-r-nde---o--- M--gré tou-, il-n-----p-----nu. N___ n___ é_____ d____ r___________ M_____ t____ i_ n____ p__ v____ N-u- n-u- é-i-n- d-n-é r-n-e---o-s- M-l-r- t-u-, i- n-e-t p-s v-n-. ------------------------------------------------------------------- Nous nous étions donné rendez-vous. Malgré tout, il n’est pas venu. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। Qu-iq--i------t pa--de--e-mi- -- --n-u-re- i- ---en--o--u-e. Q________ n____ p__ d_ p_____ d_ c________ i_ v_ e_ v_______ Q-o-q-’-l n-a-t p-s d- p-r-i- d- c-n-u-r-, i- v- e- v-i-u-e- ------------------------------------------------------------ Quoiqu’il n’ait pas de permis de conduire, il va en voiture. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। Q-oique la-route--oit-ve--lac--, -l--o-le vit-. Q______ l_ r____ s___ v_________ i_ r____ v____ Q-o-q-e l- r-u-e s-i- v-r-l-c-e- i- r-u-e v-t-. ----------------------------------------------- Quoique la route soit verglacée, il roule vite. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Qu------- -o-t --re,--l ---- d- l- b--ycl-tt-. Q________ s___ i____ i_ f___ d_ l_ b__________ Q-o-q-’-l s-i- i-r-, i- f-i- d- l- b-c-c-e-t-. ---------------------------------------------- Quoiqu’il soit ivre, il fait de la bicyclette. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ Il--’a-p-s--- p-rm-- de---ndu-r-. M-l--é tou---i--v--en voi--r-. I_ n__ p__ d_ p_____ d_ c________ M_____ t____ i_ v_ e_ v_______ I- n-a p-s d- p-r-i- d- c-n-u-r-. M-l-r- t-u-, i- v- e- v-i-u-e- ---------------------------------------------------------------- Il n’a pas de permis de conduire. Malgré tout, il va en voiture. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। L--rou---es- v--g----e. --lg---t--t- ---roule v---. L_ r____ e__ v_________ M_____ t____ i_ r____ v____ L- r-u-e e-t v-r-l-c-e- M-l-r- t-u-, i- r-u-e v-t-. --------------------------------------------------- La route est verglacée. Malgré tout, il roule vite. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। Il es---vre--M-l--- t-----l f-i--de----bic----t-e. I_ e__ i____ M_____ t___ i_ f___ d_ l_ b__________ I- e-t i-r-. M-l-r- t-u- i- f-i- d- l- b-c-c-e-t-. -------------------------------------------------- Il est ivre. Malgré tout il fait de la bicyclette. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। E-le-ne trou-e-a---n ----oi -uo-q----le-a-t --it--es -t-d-s. E___ n_ t_____ a____ e_____ q__________ a__ f___ d__ é______ E-l- n- t-o-v- a-c-n e-p-o- q-o-q-’-l-e a-t f-i- d-s é-u-e-. ------------------------------------------------------------ Elle ne trouve aucun emploi quoiqu’elle ait fait des études. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। El----e -a--as-che--l----decin--uoiqu-e-le --u-fr-. E___ n_ v_ p__ c___ l_ m______ q__________ s_______ E-l- n- v- p-s c-e- l- m-d-c-n q-o-q-’-l-e s-u-f-e- --------------------------------------------------- Elle ne va pas chez le médecin quoiqu’elle souffre. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। El-----hè-- -ne voi--r--q--iq-’-l-e n-a-t --s d-a-g---. E___ a_____ u__ v______ q__________ n____ p__ d________ E-l- a-h-t- u-e v-i-u-e q-o-q-’-l-e n-a-t p-s d-a-g-n-. ------------------------------------------------------- Elle achète une voiture quoiqu’elle n’ait pas d’argent. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। Ell--- fa-t --- é--des- ----ré-tou-,---l---’- -a- -rou-é ----ploi. E___ a f___ d__ é______ M_____ t____ e___ n__ p__ t_____ d________ E-l- a f-i- d-s é-u-e-. M-l-r- t-u-, e-l- n-a p-s t-o-v- d-e-p-o-. ------------------------------------------------------------------ Elle a fait des études. Malgré tout, elle n’a pas trouvé d’emploi. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। El-- s-uffr-. Mal-ré--ou-- e--e-ne--a pas-ch-- le---de-i-. E___ s_______ M_____ t____ e___ n_ v_ p__ c___ l_ m_______ E-l- s-u-f-e- M-l-r- t-u-, e-l- n- v- p-s c-e- l- m-d-c-n- ---------------------------------------------------------- Elle souffre. Malgré tout, elle ne va pas chez le médecin. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Elle---a--a- -----e-t--Mal-ré to--- ---- ---ète u-e v-i----. E___ n__ p__ d________ M_____ t____ e___ a_____ u__ v_______ E-l- n-a p-s d-a-g-n-. M-l-r- t-u-, e-l- a-h-t- u-e v-i-u-e- ------------------------------------------------------------ Elle n’a pas d’argent. Malgré tout, elle achète une voiture. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...