ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   pt Conjunções 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [noventa e sete]

Conjunções 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪੁਰਤਗਾਲੀ (PT) ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। E-- ----m-ceu me--- -om a te-----ã--l--a-a. E__ a________ m____ c__ a t________ l______ E-e a-o-m-c-u m-s-o c-m a t-l-v-s-o l-g-d-. ------------------------------------------- Ele adormeceu mesmo com a televisão ligada. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। E-- a-nda --c-u ---mo -á-sen----a-de. E__ a____ f____ m____ j_ s____ t_____ E-e a-n-a f-c-u m-s-o j- s-n-o t-r-e- ------------------------------------- Ele ainda ficou mesmo já sendo tarde. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। Ele---o ---- -p--a- de---- -e-mo- ma--a-o u--e--ont-o. E__ n__ v___ a_____ d_ n__ t_____ m______ u_ e________ E-e n-o v-i- a-e-a- d- n-s t-r-o- m-r-a-o u- e-c-n-r-. ------------------------------------------------------ Ele não veio apesar de nós termos marcado um encontro. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। A ---e-i-ã---s---- l---da--Me-m--ass-m-el- a-orm--e-. A t________ e_____ l______ M____ a____ e__ a_________ A t-l-v-s-o e-t-v- l-g-d-. M-s-o a-s-m e-e a-o-m-c-u- ----------------------------------------------------- A televisão estava ligada. Mesmo assim ele adormeceu. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। J--era --r-e--Me----a--im --- --------cou. J_ e__ t_____ M____ a____ e__ a____ f_____ J- e-a t-r-e- M-s-o a-s-m e-e a-n-a f-c-u- ------------------------------------------ Já era tarde. Mesmo assim ele ainda ficou. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। N-s t--ham-s mar--do--m enco-t--. -e--- --s-- -l- -ão vei-. N__ t_______ m______ u_ e________ M____ a____ e__ n__ v____ N-s t-n-a-o- m-r-a-o u- e-c-n-r-. M-s-o a-s-m e-e n-o v-i-. ----------------------------------------------------------- Nós tinhamos marcado um encontro. Mesmo assim ele não veio. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। Embo-a-n-o--enh- c--t- de c------o e-e co--u- . E_____ n__ t____ c____ d_ c_______ e__ c_____ . E-b-r- n-o t-n-a c-r-a d- c-n-u-ã- e-e c-n-u- . ----------------------------------------------- Embora não tenha carta de condução ele conduz . 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। E-bor--- --a-es--ja ---o--e-ad-a--le-va--d-pr--s-. E_____ a r__ e_____ e___________ e__ v__ d________ E-b-r- a r-a e-t-j- e-c-r-e-a-i- e-e v-i d-p-e-s-. -------------------------------------------------- Embora a rua esteja escorregadia ele vai depressa. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Em-ora--ste---bê--d- ----v-i d------cl--a. E_____ e_____ b_____ e__ v__ d_ b_________ E-b-r- e-t-j- b-b-d- e-e v-i d- b-c-c-e-a- ------------------------------------------ Embora esteja bêbado ele vai de bicicleta. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ E---nã- t-m-c------e c--d-ç----M-s-o--ssim e-e --r--e. E__ n__ t__ c____ d_ c________ M____ a____ e__ d______ E-e n-o t-m c-r-a d- c-n-u-ã-. M-s-o a-s-m e-e d-r-g-. ------------------------------------------------------ Ele não tem carta de condução. Mesmo assim ele dirige. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। A ru----t- e---rreg-d--. Me--- a---m el----i ------sa. A r__ e___ e____________ M____ a____ e__ v__ d________ A r-a e-t- e-c-r-e-a-i-. M-s-o a-s-m e-e v-i d-p-e-s-. ------------------------------------------------------ A rua está escorregadia. Mesmo assim ele vai depressa. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। E-e-es-- bêb-do----smo--ss-m-----v-- -- bi-icl-ta. E__ e___ b______ M____ a____ e__ v__ d_ b_________ E-e e-t- b-b-d-. M-s-o a-s-m e-e v-i d- b-c-c-e-a- -------------------------------------------------- Ele está bêbado. Mesmo assim ele vai de bicicleta. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। El--nã- --c-nt----mpre-o --bor----n-- --r--o -m--ur-o sup---or-. E__ n__ e_______ e______ e_____ t____ t_____ u_ c____ s_________ E-a n-o e-c-n-r- e-p-e-o e-b-r- t-n-a t-r-d- u- c-r-o s-p-r-o-.- ---------------------------------------------------------------- Ela não encontra emprego embora tenha tirado um curso superior.. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। E-- não---i--- m---c- -m---a-t--h- --r-s. E__ n__ v__ a_ m_____ e_____ t____ d_____ E-a n-o v-i a- m-d-c- e-b-r- t-n-a d-r-s- ----------------------------------------- Ela não vai ao médico embora tenha dores. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। Ela-----c--------m-carro em---a -ã----nha din--i--. E__ v__ c______ u_ c____ e_____ n__ t____ d________ E-a v-i c-m-r-r u- c-r-o e-b-r- n-o t-n-a d-n-e-r-. --------------------------------------------------- Ela vai comprar um carro embora não tenha dinheiro. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। E----i--u-um --rso-------or--Me--- -s-im-e-a --o e-c---r---mp---o. E__ t____ u_ c____ s________ M____ a____ e__ n__ e_______ e_______ E-a t-r-u u- c-r-o s-p-r-o-. M-s-o a-s-m e-a n-o e-c-n-r- e-p-e-o- ------------------------------------------------------------------ Ela tirou um curso superior. Mesmo assim ela não encontra emprego. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। Ela-t-- d--e-. ---mo -s-im---a nã--vai----mé-ic-. E__ t__ d_____ M____ a____ e__ n__ v__ a_ m______ E-a t-m d-r-s- M-s-o a-s-m e-a n-o v-i a- m-d-c-. ------------------------------------------------- Ela tem dores. Mesmo assim ela não vai ao médico. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। E-a-n-o--em-d-nh--r-. --sm- a-s-- e-a -a--c----ar----carr-. E__ n__ t__ d________ M____ a____ e__ v__ c______ u_ c_____ E-a n-o t-m d-n-e-r-. M-s-o a-s-m e-a v-i c-m-r-r u- c-r-o- ----------------------------------------------------------- Ela não tem dinheiro. Mesmo assim ela vai comprar um carro. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...