ਪ੍ਹੈਰਾ ਕਿਤਾਬ

pa ਮੇਰਾ   »   he ‫יחסת הקניין‬

99 [ਨੜਿਨਵੇਂ]

ਮੇਰਾ

ਮੇਰਾ

‫99 [תשעים ותשע]‬

99 [tish'im w'tesha]

‫יחסת הקניין‬

yaxast haqinian

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ ‫---ו-ה--ל --ברה שלי-‬ ‫______ ש_ ה____ ש____ ‫-ח-ו-ה ש- ה-ב-ה ש-י-‬ ---------------------- ‫החתולה של החברה שלי.‬ 0
hax-tul-- she- h-x-----h-s-e-i. h________ s___ h________ s_____ h-x-t-l-h s-e- h-x-v-r-h s-e-i- ------------------------------- haxatulah shel haxaverah sheli.
ਮੇਰੇ ਦੋਸਤ ਦਾ ਕੁੱਤਾ ‫-כלב-של -חבר ש-י-‬ ‫____ ש_ ה___ ש____ ‫-כ-ב ש- ה-ב- ש-י-‬ ------------------- ‫הכלב של החבר שלי.‬ 0
h--el----h-l h----e--s-e--. h______ s___ h______ s_____ h-k-l-v s-e- h-x-v-r s-e-i- --------------------------- hakelev shel haxaver sheli.
ਮੇਰੇ ਬੱਚਿਆਂ ਦੇ ਖਿਲੌਣੇ ‫ה-עצו--ם--- -י--ים-שלי‬ ‫________ ש_ ה_____ ש___ ‫-צ-צ-ע-ם ש- ה-ל-י- ש-י- ------------------------ ‫הצעצועים של הילדים שלי‬ 0
ha-s---t-u--m---e- --ye--d-m -he--. h____________ s___ h________ s_____ h-t-a-a-s-'-m s-e- h-y-l-d-m s-e-i- ----------------------------------- hatsa'atsu'im shel hayeladim sheli.
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। ‫-ה-המ--- ש- ה----ה--ל-.‬ ‫__ ה____ ש_ ה_____ ש____ ‫-ה ה-ע-ל ש- ה-ו-ג- ש-י-‬ ------------------------- ‫זה המעיל של הקולגה שלי.‬ 0
ze- h---'i- -hel --qo-eg-h s--l-. z__ h______ s___ h________ s_____ z-h h-m-'-l s-e- h-q-l-g-h s-e-i- --------------------------------- zeh hami'il shel haqolegah sheli.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। ‫-ו ---ו----של------ה--ל-.‬ ‫__ ה______ ש_ ה_____ ש____ ‫-ו ה-כ-נ-ת ש- ה-ו-ג- ש-י-‬ --------------------------- ‫זו המכונית של הקולגה שלי.‬ 0
zo-ham-khon-t----- -a--l-gah--h---. z_ h_________ s___ h________ s_____ z- h-m-k-o-i- s-e- h-q-l-g-h s-e-i- ----------------------------------- zo hamekhonit shel haqolegah sheli.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। ‫-- -ע-וד--ש- ה--ל--- -לי.‬ ‫__ ה_____ ש_ ה______ ש____ ‫-ו ה-ב-ד- ש- ה-ו-ג-ת ש-י-‬ --------------------------- ‫זו העבודה של הקולגות שלי.‬ 0
z---a-a-od---sh-- haqol--o--s--li. z_ h________ s___ h________ s_____ z- h-'-v-d-h s-e- h-q-l-g-t s-e-i- ---------------------------------- zo ha'avodah shel haqolegot sheli.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। ‫-כפתור -- ---ל---נ-ל.‬ ‫______ ש_ ה_____ נ____ ‫-כ-ת-ר ש- ה-ו-צ- נ-ל-‬ ----------------------- ‫הכפתור של החולצה נפל.‬ 0
ha-----r -he--hax-----h-n----. h_______ s___ h________ n_____ h-k-f-o- s-e- h-x-l-s-h n-f-l- ------------------------------ hakaftor shel haxultsah nafal.
ਗੈਰਜ ਦੀ ਚਾਬੀ ਗੁੰਮ ਹੋਈ ਹੈ। ‫המפ---של--חני-ה אב-.‬ ‫_____ ש_ ה_____ א____ ‫-מ-ת- ש- ה-נ-י- א-ד-‬ ---------------------- ‫המפתח של החנייה אבד.‬ 0
ha-a--e-- ---- ha----y-h --a-. h________ s___ h________ a____ h-m-f-e-x s-e- h-x-n-y-h a-a-. ------------------------------ hamafteax shel haxaneyah avad.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। ‫-מח-ב--ל-המ-הל-ה-קלק-.‬ ‫_____ ש_ ה____ ה_______ ‫-מ-ש- ש- ה-נ-ל ה-ק-ק-.- ------------------------ ‫המחשב של המנהל התקלקל.‬ 0
h-m----e--sh-l --m--ah-- h-tqa--el. h________ s___ h________ h_________ h-m-x-h-v s-e- h-m-n-h-l h-t-a-q-l- ----------------------------------- hamaxshev shel hamenahel hitqalqel.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? ‫-י---ריה ש---ילדה?‬ ‫__ ה____ ש_ ה______ ‫-י ה-ר-ה ש- ה-ל-ה-‬ -------------------- ‫מי הוריה של הילדה?‬ 0
mi-ho-eyah --e- hay-ld-h? m_ h______ s___ h________ m- h-r-y-h s-e- h-y-l-a-? ------------------------- mi horeyah shel hayaldah?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? ‫כי-ד --כ-----יע -ב----של -ו----‬ ‫____ א___ ל____ ל____ ש_ ה______ ‫-י-ד א-כ- ל-ג-ע ל-י-ם ש- ה-ר-ה-‬ --------------------------------- ‫כיצד אוכל להגיע לביתם של הוריה?‬ 0
keyt--d--kh-l -eha--a--e--yt-- ---l h---y-h? k______ u____ l______ l_______ s___ h_______ k-y-s-d u-h-l l-h-g-a l-b-y-a- s-e- h-r-y-h- -------------------------------------------- keytsad ukhal lehagia lebeytam shel horeyah?
ਘਰ ਗਲੀ ਦੇ ਕੋਨੇ ਵਿੱਚ ਹੈ। ‫הבית---צא ב--ף -ר-וב-‬ ‫____ נ___ ב___ ה______ ‫-ב-ת נ-צ- ב-ו- ה-ח-ב-‬ ----------------------- ‫הבית נמצא בסוף הרחוב.‬ 0
h--ay- -i-tsa ---of ha-e-ov. h_____ n_____ b____ h_______ h-b-y- n-m-s- b-s-f h-r-x-v- ---------------------------- habayt nimtsa besof harexov.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ‫מ--שמה של-בי-- ש-וייץ?‬ ‫__ ש__ ש_ ב___ ש_______ ‫-ה ש-ה ש- ב-ר- ש-ו-י-?- ------------------------ ‫מה שמה של בירת שווייץ?‬ 0
m-- shmah --e--b-r---s-w-yt-? m__ s____ s___ b____ s_______ m-h s-m-h s-e- b-r-t s-w-y-s- ----------------------------- mah shmah shel birat shwayts?
ਇਸ ਕਿਤਾਬ ਦਾ ਨਾਮ ਕੀ ਹੈ। ‫-ה ש-- ש- -ספר-‬ ‫__ ש__ ש_ ה_____ ‫-ה ש-ו ש- ה-פ-?- ----------------- ‫מה שמו של הספר?‬ 0
m-h-s--o-she--has--er? m__ s___ s___ h_______ m-h s-m- s-e- h-s-f-r- ---------------------- mah shmo shel hasefer?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? ‫----מ-ת --דיהם של -שכנ-ם-‬ ‫__ ש___ י_____ ש_ ה_______ ‫-ה ש-ו- י-ד-ה- ש- ה-כ-י-?- --------------------------- ‫מה שמות ילדיהם של השכנים?‬ 0
ma--s-m-t--al--y-em-s----has-k---i-? m__ s____ y________ s___ h__________ m-h s-m-t y-l-e-h-m s-e- h-s-k-e-i-? ------------------------------------ mah shmot yaldeyhem shel hashkhenim?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? ‫מת--תתחי----פשת--ש- -ילדים?‬ ‫___ ת____ ח_____ ש_ ה_______ ‫-ת- ת-ח-ל ח-פ-ת- ש- ה-ל-י-?- ----------------------------- ‫מתי תתחיל חופשתם של הילדים?‬ 0
ma-a- t--x-- x-f--at-m -he---a--lad--? m____ t_____ x________ s___ h_________ m-t-y t-t-i- x-f-h-t-m s-e- h-y-l-d-m- -------------------------------------- matay tatxil xufshatam shel hayeladim?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ‫-ת----ות ----- -ל -ר-פא-‬ ‫___ ש___ ה____ ש_ ה______ ‫-ת- ש-ו- ה-ב-ה ש- ה-ו-א-‬ -------------------------- ‫מתי שעות הקבלה של הרופא?‬ 0
m---y-s--ot ha---a--h sh----ar-fe? m____ s____ h________ s___ h______ m-t-y s-'-t h-q-b-l-h s-e- h-r-f-? ---------------------------------- matay sh'ot haqabalah shel harofe?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? ‫מ-י --ו- ה-יק----מו---ו--‬ ‫___ ש___ ה_____ ב_________ ‫-ת- ש-ו- ה-י-ו- ב-ו-י-ו-?- --------------------------- ‫מתי שעות הביקור במוזיאון?‬ 0
m-tay --'ot -a------b-m-z--'o-? m____ s____ h______ b__________ m-t-y s-'-t h-b-q-r b-m-z-y-o-? ------------------------------- matay sh'ot habiqur bamuzey'on?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!