ਪ੍ਹੈਰਾ ਕਿਤਾਬ

pa ਮੇਰਾ   »   ko 소유격

99 [ਨੜਿਨਵੇਂ]

ਮੇਰਾ

ਮੇਰਾ

99 [아흔아홉]

99 [aheun-ahob]

소유격

[soyugyeog]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ 제---친-의 고양이 제 여____ 고__ 제 여-친-의 고-이 ----------- 제 여자친구의 고양이 0
j--y-oja---n-u-i ---a-g-i j_ y____________ g_______ j- y-o-a-h-n-u-i g-y-n--- ------------------------- je yeojachinguui goyang-i
ਮੇਰੇ ਦੋਸਤ ਦਾ ਕੁੱਤਾ 제--자--- 개 제 남____ 개 제 남-친-의 개 --------- 제 남자친구의 개 0
je -am---hin--u- -ae j_ n____________ g__ j- n-m-a-h-n-u-i g-e -------------------- je namjachinguui gae
ਮੇਰੇ ਬੱਚਿਆਂ ਦੇ ਖਿਲੌਣੇ 제----의----들 제 아___ 장___ 제 아-들- 장-감- ----------- 제 아이들의 장난감들 0
j- a-deu---- -an---n-amdeul j_ a________ j_____________ j- a-d-u---i j-n-n-n-a-d-u- --------------------------- je aideul-ui jangnangamdeul
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। 이건-제---- -투예-. 이_ 제 동__ 외____ 이- 제 동-의 외-예-. -------------- 이건 제 동료의 외투예요. 0
igeon je -on---ou--o---y---. i____ j_ d________ o________ i-e-n j- d-n-l-o-i o-t-y-y-. ---------------------------- igeon je donglyoui oetuyeyo.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। 저건-제--료- 차--. 저_ 제 동__ 차___ 저- 제 동-의 차-요- ------------- 저건 제 동료의 차예요. 0
j--ge-- -e-d-ngly--i-c-a-ey-. j______ j_ d________ c_______ j-o-e-n j- d-n-l-o-i c-a-e-o- ----------------------------- jeogeon je donglyoui chayeyo.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। 저건-제 -료의 -품이에요. 저_ 제 동__ 작_____ 저- 제 동-의 작-이-요- --------------- 저건 제 동료의 작품이에요. 0
je-g----j--do--l---i -ag--m--e--. j______ j_ d________ j___________ j-o-e-n j- d-n-l-o-i j-g-u---e-o- --------------------------------- jeogeon je donglyoui jagpum-ieyo.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। 셔-- 단추--떨-졌어-. 셔__ 단__ 떨_____ 셔-의 단-가 떨-졌-요- -------------- 셔츠의 단추가 떨어졌어요. 0
s---c-euu- -a---u-a tt--l---jy--ss-eoyo. s_________ d_______ t___________________ s-e-c-e-u- d-n-h-g- t-e-l-e-j-e-s---o-o- ---------------------------------------- syeocheuui danchuga tteol-eojyeoss-eoyo.
ਗੈਰਜ ਦੀ ਚਾਬੀ ਗੁੰਮ ਹੋਈ ਹੈ। 차-- -쇠가-없어-어요. 차__ 열__ 없_____ 차-의 열-가 없-졌-요- -------------- 차고의 열쇠가 없어졌어요. 0
c-a--ui yeo----ga eo-s---j-e-ss--o--. c______ y________ e__________________ c-a-o-i y-o-s-e-a e-b---o-y-o-s-e-y-. ------------------------------------- chagoui yeolsoega eobs-eojyeoss-eoyo.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। 사장님---------났--. 사___ 컴___ 고_____ 사-님- 컴-터- 고-났-요- ---------------- 사장님의 컴퓨터가 고장났어요. 0
saj-ng-----i -e-------o-a -o-an-n-s----y-. s___________ k___________ g_______________ s-j-n-n-m-u- k-o-p-u-e-g- g-j-n-n-s---o-o- ------------------------------------------ sajangnim-ui keompyuteoga gojangnass-eoyo.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? 저-여--------이---세요? 저 여____ 부___ 누____ 저 여-아-의 부-님- 누-세-? ------------------ 저 여자아이의 부모님이 누구세요? 0
jeo-yeoja-iu- --mo-im-i--ugu-e-o? j__ y________ b________ n________ j-o y-o-a-i-i b-m-n-m-i n-g-s-y-? --------------------------------- jeo yeojaaiui bumonim-i nuguseyo?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? 그---부모님 집----- --? 그__ 부__ 집_ 어__ 가__ 그-의 부-님 집- 어-게 가-? ------------------ 그녀의 부모님 집에 어떻게 가요? 0
ge-nyeo-- b--onim-----e--------ge-g--o? g________ b______ j____ e________ g____ g-u-y-o-i b-m-n-m j-b-e e-t-e-h-e g-y-? --------------------------------------- geunyeoui bumonim jib-e eotteohge gayo?
ਘਰ ਗਲੀ ਦੇ ਕੋਨੇ ਵਿੱਚ ਹੈ। 그--- - -의 끝에-있-요. 그 집_ 그 길_ 끝_ 있___ 그 집- 그 길- 끝- 있-요- ----------------- 그 집은 그 길의 끝에 있어요. 0
geu ----e-- ge- gil------eut-- -s--eoyo. g__ j______ g__ g_____ k______ i________ g-u j-b-e-n g-u g-l-u- k-e-t-e i-s-e-y-. ---------------------------------------- geu jib-eun geu gil-ui kkeut-e iss-eoyo.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? 스위스---도의--름이-뭐--? 스___ 수__ 이__ 뭐___ 스-스- 수-의 이-이 뭐-요- ----------------- 스위스의 수도의 이름이 뭐예요? 0
se-------i-sud-ui il--m-- --o---o? s_________ s_____ i______ m_______ s-u-i-e-u- s-d-u- i-e-m-i m-o-e-o- ---------------------------------- seuwiseuui sudoui ileum-i mwoyeyo?
ਇਸ ਕਿਤਾਬ ਦਾ ਨਾਮ ਕੀ ਹੈ। 그--의-제목이 뭐예요? 그 책_ 제__ 뭐___ 그 책- 제-이 뭐-요- ------------- 그 책의 제목이 뭐예요? 0
g-- c-aeg-u--je----i m---eyo? g__ c_______ j______ m_______ g-u c-a-g-u- j-m-g-i m-o-e-o- ----------------------------- geu chaeg-ui jemog-i mwoyeyo?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? 그 이---아이-의 -름- -예요? 그 이__ 아___ 이__ 뭐___ 그 이-의 아-들- 이-이 뭐-요- ------------------- 그 이웃의 아이들의 이름이 뭐예요? 0
g-u-ius--i-ai-eu---- ---u--i----yeyo? g__ i_____ a________ i______ m_______ g-u i-s-u- a-d-u---i i-e-m-i m-o-e-o- ------------------------------------- geu ius-ui aideul-ui ileum-i mwoyeyo?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? 그----의--학이-언--요? 그 아___ 방__ 언____ 그 아-들- 방-이 언-예-? ---------------- 그 아이들의 방학이 언제예요? 0
g-----deu---i -ang-a--i----jeyey-? g__ a________ b________ e_________ g-u a-d-u---i b-n-h-g-i e-n-e-e-o- ---------------------------------- geu aideul-ui banghag-i eonjeyeyo?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? 그 의사- -담시-이---예요? 그 의__ 상____ 언____ 그 의-의 상-시-이 언-예-? ----------------- 그 의사의 상담시간이 언제예요? 0
geu--is--- -a----msi--------nj-y---? g__ u_____ s_____________ e_________ g-u u-s-u- s-n-d-m-i-a--- e-n-e-e-o- ------------------------------------ geu uisaui sangdamsigan-i eonjeyeyo?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? 그------개장-시간이 언-예-? 그 박___ 개_ 시__ 언____ 그 박-관- 개- 시-이 언-예-? ------------------- 그 박물관의 개장 시간이 언제예요? 0
g-u ----ul------i ---ja-g s-g-n-i--on---e--? g__ b____________ g______ s______ e_________ g-u b-g-u-g-a---i g-e-a-g s-g-n-i e-n-e-e-o- -------------------------------------------- geu bagmulgwan-ui gaejang sigan-i eonjeyeyo?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!