ਪ੍ਹੈਰਾ ਕਿਤਾਬ

pa ਮੇਰਾ   »   uk Родовий відмінок

99 [ਨੜਿਨਵੇਂ]

ਮੇਰਾ

ਮੇਰਾ

99 [дев’яносто дев’ять]

99 [devʺyanosto devʺyatʹ]

Родовий відмінок

[Rodovyy̆ vidminok]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ к-ш---мо-- п---у-и к____ м___ п______ к-ш-а м-є- п-д-у-и ------------------ кішка моєї подруги 0
k--h----o--ï---druhy k_____ m____ p______ k-s-k- m-y-i- p-d-u-y --------------------- kishka moyeï podruhy
ਮੇਰੇ ਦੋਸਤ ਦਾ ਕੁੱਤਾ со--ка -ого-----а с_____ м___ д____ с-б-к- м-г- д-у-а ----------------- собака мого друга 0
soba-a m-ho dr-ha s_____ m___ d____ s-b-k- m-h- d-u-a ----------------- sobaka moho druha
ਮੇਰੇ ਬੱਚਿਆਂ ਦੇ ਖਿਲੌਣੇ і---ш-и---ї---ітей і______ м___ д____ і-р-ш-и м-ї- д-т-й ------------------ іграшки моїх дітей 0
ihrash---m---kh -i-ey̆ i_______ m____ d____ i-r-s-k- m-i-k- d-t-y- ---------------------- ihrashky moïkh ditey̆
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। ц- – --ль-о --го -----и. ц_ – п_____ м___ к______ ц- – п-л-т- м-г- к-л-г-. ------------------------ це – пальто мого колеги. 0
t---– p-lʹt- -o-- --l-hy. t__ – p_____ m___ k______ t-e – p-l-t- m-h- k-l-h-. ------------------------- tse – palʹto moho kolehy.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। Ц-----вт-мо--ль м-є--к-л-г-. Ц_ – а_________ м___ к______ Ц- – а-т-м-б-л- м-є- к-л-г-. ---------------------------- Це – автомобіль моєї колеги. 0
Ts- --avt--o--lʹ--oyeï kol---. T__ – a_________ m____ k______ T-e – a-t-m-b-l- m-y-i- k-l-h-. ------------------------------- Tse – avtomobilʹ moyeï kolehy.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। Ц-----обо----о---к--е-. Ц_ – р_____ м___ к_____ Ц- – р-б-т- м-ї- к-л-г- ----------------------- Це – робота моїх колег. 0
Ts- - ro-ot--mo---- ko---. T__ – r_____ m____ k_____ T-e – r-b-t- m-i-k- k-l-h- -------------------------- Tse – robota moïkh koleh.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। Ґуд-и- в-д--т-в -ід---р----. Ґ_____ в_______ в__ с_______ Ґ-д-и- в-д-е-і- в-д с-р-ч-и- ---------------------------- Ґудзик відлетів від сорочки. 0
G--zy- ---l--i----d--o-o--k-. G_____ v_______ v__ s________ G-d-y- v-d-e-i- v-d s-r-c-k-. ----------------------------- Gudzyk vidletiv vid sorochky.
ਗੈਰਜ ਦੀ ਚਾਬੀ ਗੁੰਮ ਹੋਈ ਹੈ। Нема- клю-а в-д -араж-. Н____ к____ в__ г______ Н-м-є к-ю-а в-д г-р-ж-. ----------------------- Немає ключа від гаража. 0
Ne-a-e----u--a v-d h--az-a. N_____ k______ v__ h_______ N-m-y- k-y-c-a v-d h-r-z-a- --------------------------- Nemaye klyucha vid harazha.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। К--п-ю-ер ----в--ка зі-со-ани-. К________ к________ з__________ К-м-’-т-р к-р-в-и-а з-п-о-а-и-. ------------------------------- Комп’ютер керівника зіпсований. 0
Komp-y-t-r----i-nyk- zipso------. K_________ k________ z__________ K-m-'-u-e- k-r-v-y-a z-p-o-a-y-̆- --------------------------------- Komp'yuter kerivnyka zipsovanyy̆.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? Х-о--ат--и -ів-инк-? Х__ б_____ д________ Х-о б-т-к- д-в-и-к-? -------------------- Хто батьки дівчинки? 0
Khto b-tʹky d-v---nky-? K___ b_____ d________ ? K-t- b-t-k- d-v-h-n-y ? ----------------------- Khto batʹky divchynky ?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? Я- пр---и-д--б-ди--у її -----і-? Я_ п_____ д_ б______ ї_ б_______ Я- п-о-т- д- б-д-н-у ї- б-т-к-в- -------------------------------- Як пройти до будинку її батьків? 0
Yak --oy-ty do --d-nk--i-ï -atʹ--v? Y__ p_____ d_ b______ ï_ b_______ Y-k p-o-̆-y d- b-d-n-u i-i- b-t-k-v- ------------------------------------ Yak proy̆ty do budynku ïï batʹkiv?
ਘਰ ਗਲੀ ਦੇ ਕੋਨੇ ਵਿੱਚ ਹੈ। Буд--ок-- -ін-і-ву----. Б______ в к____ в______ Б-д-н-к в к-н-і в-л-ц-. ----------------------- Будинок в кінці вулиці. 0
Bu-y--- v kintsi--ul-t-i. B______ v k_____ v_______ B-d-n-k v k-n-s- v-l-t-i- ------------------------- Budynok v kintsi vulytsi.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? Я---азив-єть-я -т-лиця Ш--й-----? Я_ н__________ с______ Ш_________ Я- н-з-в-є-ь-я с-о-и-я Ш-е-ц-р-ї- --------------------------------- Як називається столиця Швейцарії? 0
Yak-n--yvay---sya--t-lyt--a-S--ey-ts---ï? Y__ n____________ s________ S___________ Y-k n-z-v-y-t-s-a s-o-y-s-a S-v-y-t-a-i-̈- ------------------------------------------ Yak nazyvayetʹsya stolytsya Shvey̆tsariï?
ਇਸ ਕਿਤਾਬ ਦਾ ਨਾਮ ਕੀ ਹੈ। Я--н--и-а-т--- кн--а? Я_ н__________ к_____ Я- н-з-в-є-ь-я к-и-а- --------------------- Як називається книга? 0
Y---na-y--yetʹs---k--ha? Y__ n____________ k_____ Y-k n-z-v-y-t-s-a k-y-a- ------------------------ Yak nazyvayetʹsya knyha?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? Я- звати--ітей с-сід-в? Я_ з____ д____ с_______ Я- з-а-и д-т-й с-с-д-в- ----------------------- Як звати дітей сусідів? 0
Yak z---y --t--- --s---v? Y__ z____ d____ s_______ Y-k z-a-y d-t-y- s-s-d-v- ------------------------- Yak zvaty ditey̆ susidiv?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? Ко---- --тей -а-і-у--? К___ у д____ к________ К-л- у д-т-й к-н-к-л-? ---------------------- Коли у дітей канікули? 0
K-ly-- d-t--- kan-k--y? K___ u d____ k________ K-l- u d-t-y- k-n-k-l-? ----------------------- Koly u ditey̆ kanikuly?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? Ко-и -рий-а--л-к-р? К___ п______ л_____ К-л- п-и-м-є л-к-р- ------------------- Коли приймає лікар? 0
Ko----ry-̆--y---i-ar? K___ p_______ l_____ K-l- p-y-̆-a-e l-k-r- --------------------- Koly pryy̆maye likar?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? Ко---му--- -ідчинен-й? К___ м____ в__________ К-л- м-з-й в-д-и-е-и-? ---------------------- Коли музей відчинений? 0
Kol---u---- vi--h----yy-? K___ m____ v___________ K-l- m-z-y- v-d-h-n-n-y-? ------------------------- Koly muzey̆ vidchynenyy̆?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!