ਸ਼ਬਦਾਵਲੀ
ਵਿਸ਼ੇਸ਼ਣ ਸਿੱਖੋ – ਅੰਗਰੇਜ਼ੀ (US)

Irish
the Irish coast
ਆਇਰਿਸ਼
ਆਇਰਿਸ਼ ਕਿਨਾਰਾ

nuclear
the nuclear explosion
ਪਾਰਮਾਣਵਿਕ
ਪਾਰਮਾਣਵਿਕ ਧਮਾਕਾ

direct
a direct hit
ਸਿੱਧਾ
ਇੱਕ ਸਿੱਧੀ ਚੋਟ

hourly
the hourly changing of the guard
ਪ੍ਰਤੀ ਘੰਟਾ
ਪ੍ਰਤੀ ਘੰਟਾ ਪਹਿਰਾ ਬਦਲਣ ਵਾਲਾ

historical
the historical bridge
ਇਤਿਹਾਸਿਕ
ਇੱਕ ਇਤਿਹਾਸਿਕ ਪੁਲ

silver
the silver car
ਚਾਂਦੀ ਦਾ
ਚਾਂਦੀ ਦੀ ਗੱਡੀ

complete
a complete rainbow
ਪੂਰਾ
ਇੱਕ ਪੂਰਾ ਇੰਦ੍ਰਧਨੁਸ਼

beautiful
beautiful flowers
ਸੁੰਦਰ
ਸੁੰਦਰ ਫੁੱਲ

upright
the upright chimpanzee
ਖੜ੍ਹਾ
ਖੜ੍ਹਾ ਚਿੰਪਾਂਜੀ

social
social relations
ਸਮਾਜਿਕ
ਸਮਾਜਿਕ ਸੰਬੰਧ

ideal
the ideal body weight
ਆਦਰਸ਼
ਆਦਰਸ਼ ਸ਼ਰੀਰ ਵਜ਼ਨ
