ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਅਫ਼ਰੀਕੀ
![](https://www.50languages.com/storage/cms/vocabulary-adverbs/46438183.jpg)
voorheen
Sy was voorheen vetter as nou.
ਪਹਿਲਾਂ
ਉਹ ਅਬ ਤੋਂ ਪਹਿਲਾਂ ਮੋਟੀ ਸੀ।
![](https://www.50languages.com/storage/cms/vocabulary-adverbs/141785064.jpg)
binnekort
Sy kan binnekort huis toe gaan.
ਜਲਦੀ
ਉਹ ਜਲਦੀ ਘਰ ਜਾ ਸਕਦੀ ਹੈ।
![](https://www.50languages.com/storage/cms/vocabulary-adverbs/128130222.jpg)
saam
Ons leer saam in ‘n klein groep.
ਇੱਕੱਠੇ
ਅਸੀਂ ਇੱਕ ਛੋਟੇ ਗਰੁੱਪ ਵਿੱਚ ਇੱਕੱਠੇ ਸਿੱਖਦੇ ਹਾਂ।
![](https://www.50languages.com/storage/cms/vocabulary-adverbs/131272899.jpg)
net
Daar sit net een man op die bank.
ਸਿਰਫ
ਬੈਂਚ ‘ਤੇ ਸਿਰਫ ਇੱਕ ਆਦਮੀ ਬੈਠਾ ਹੈ।
![](https://www.50languages.com/storage/cms/vocabulary-adverbs/178653470.jpg)
buite
Ons eet buite vandag.
ਬਾਹਰ
ਅਸੀਂ ਅੱਜ ਬਾਹਰ ਖਾ ਰਹੇ ਹਾਂ।
![](https://www.50languages.com/storage/cms/vocabulary-adverbs/94122769.jpg)
af
Hy vlieg af in die vallei.
ਥੱਲੇ
ਉਹ ਘਾਟੀ ‘ਚ ਉਡਕੇ ਥੱਲੇ ਜਾਂਦਾ ਹੈ।
![](https://www.50languages.com/storage/cms/vocabulary-adverbs/71109632.jpg)
regtig
Kan ek dit regtig glo?
ਅਸਲ ਵਿੱਚ
ਕੀ ਮੈਂ ਅਸਲ ਵਿੱਚ ਇਸ ਨੂੰ ਵਿਸ਼ਵਾਸ ਕਰ ਸਕਦਾ ਹਾਂ?
![](https://www.50languages.com/storage/cms/vocabulary-adverbs/142522540.jpg)
oor
Sy wil die straat oorsteek met die scooter.
ਪਾਰ
ਉਹ ਸਕੂਟਰ ਨਾਲ ਸੜਕ ਪਾਰ ਕਰਨਾ ਚਾਹੁੰਦੀ ਹੈ।
![](https://www.50languages.com/storage/cms/vocabulary-adverbs/7769745.jpg)
weer
Hy skryf alles weer.
ਫੇਰ
ਉਹ ਸਭ ਕੁਝ ਫੇਰ ਲਿਖਦਾ ਹੈ।
![](https://www.50languages.com/storage/cms/vocabulary-adverbs/22328185.jpg)
‘n bietjie
Ek wil ‘n bietjie meer hê.
ਥੋੜਾ
ਮੈਂ ਥੋੜਾ ਹੋਰ ਚਾਹੁੰਦਾ ਹਾਂ।
![](https://www.50languages.com/storage/cms/vocabulary-adverbs/138988656.jpg)
enige tyd
Jy kan ons enige tyd bel.
ਕਦੇ ਵੀ
ਤੁਸੀਂ ਸਾਨੂੰ ਕਦੇ ਵੀ ਕਾਲ ਕਰ ਸਕਦੇ ਹੋ।
![](https://www.50languages.com/storage/cms/vocabulary-adverbs/124269786.jpg)