ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਫਰਾਂਸੀਸੀ

jamais
Ne jamais aller au lit avec des chaussures !
ਕਦੀ ਨਹੀਂ
ਜੁਤੇ ਪਾਉਣੇ ਨਾਲ ਕਦੀ ਨਹੀਂ ਸੋਓ!

ensemble
Les deux aiment jouer ensemble.
ਇੱਕੱਠੇ
ਦੋਵੇਂ ਇੱਕੱਠੇ ਖੇਡਣਾ ਪਸੰਦ ਕਰਦੇ ਹਨ।

longtemps
J‘ai dû attendre longtemps dans la salle d‘attente.
ਲੰਮਾ
ਮੈਨੂੰ ਇੰਤਜ਼ਾਰ ਦੇ ਕਮਰੇ ‘ਚ ਲੰਮਾ ਇੰਤਜ਼ਾਰ ਕਰਨਾ ਪਿਆ।

autour
On ne devrait pas tourner autour d‘un problème.
ਆਸ-ਪਾਸ
ਇਕ ਮੁਸ਼ਕਲ ਦੇ ਆਸ-ਪਾਸ ਗੱਲ ਨਹੀਂ ਕਰਨੀ ਚਾਹੀਦੀ।

là
Le but est là.
ਉੱਥੇ
ਲਕਸ਼ ਉੱਥੇ ਹੈ।

quelque chose
Je vois quelque chose d‘intéressant!
ਕੁਝ
ਮੈਂ ਕੁਝ ਦਿਲਚਸਪ ਦੇਖ ਰਿਹਾ ਹਾਂ!

plus
Les enfants plus âgés reçoivent plus d‘argent de poche.
ਹੋਰ
ਵੱਧ ਉਮਰ ਦੇ ਬੱਚੇ ਹੋਰ ਜੇਬ ਖਰਚ ਪ੍ਰਾਪਤ ਕਰਦੇ ਹਨ।

en bas
Il tombe d‘en haut.
ਥੱਲੇ
ਉਹ ਉੱਪਰ ਤੋਂ ਥੱਲੇ ਗਿਰਦਾ ਹੈ।

chez soi
Le soldat veut rentrer chez lui auprès de sa famille.
ਘਰ
ਸਿੱਪਾਹੀ ਆਪਣੇ ਪਰਿਵਾਰ ਨੂੰ ਘਰ ਜਾਣਾ ਚਾਹੁੰਦਾ ਹੈ।

toute la journée
La mère doit travailler toute la journée.
ਸਾਰਾ ਦਿਨ
ਮਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੈ।

le matin
Je dois me lever tôt le matin.
ਸਵੇਰੇ
ਮੈਂ ਸਵੇਰੇ ਜਲਦੀ ਉਠਣਾ ਚਾਹੁੰਦਾ ਹਾਂ।
