ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਸਵੀਡਿਸ਼
![](https://www.50languages.com/storage/cms/vocabulary-adverbs/178653470.jpg)
utomhus
Vi äter utomhus idag.
ਬਾਹਰ
ਅਸੀਂ ਅੱਜ ਬਾਹਰ ਖਾ ਰਹੇ ਹਾਂ।
![](https://www.50languages.com/storage/cms/vocabulary-adverbs/123249091.jpg)
tillsammans
De två tycker om att leka tillsammans.
ਇੱਕੱਠੇ
ਦੋਵੇਂ ਇੱਕੱਠੇ ਖੇਡਣਾ ਪਸੰਦ ਕਰਦੇ ਹਨ।
![](https://www.50languages.com/storage/cms/vocabulary-adverbs/111290590.jpg)
lika
Dessa människor är olika, men lika optimistiska!
ਸਮਾਨ
ਇਹ ਲੋਕ ਵੱਖਰੇ ਹਨ, ਪਰ ਉਹਨਾਂ ਦਾ ਆਸ਼ਾਵਾਦੀ ਦ੍ਰਿਸ਼ਟੀਕੋਣ ਸਮਾਨ ਹੈ!
![](https://www.50languages.com/storage/cms/vocabulary-adverbs/71670258.jpg)
igår
Det regnade kraftigt igår.
ਕੱਲਾਂ
ਕੱਲਾਂ ਬਹੁਤ ਵਰਖਾ ਪਈ ਸੀ।
![](https://www.50languages.com/storage/cms/vocabulary-adverbs/73459295.jpg)
också
Hunden får också sitta vid bordet.
ਵੀ
ਕੁੱਤਾ ਮੇਜ਼ ‘ਤੇ ਵੀ ਬੈਠ ਸਕਦਾ ਹੈ।
![](https://www.50languages.com/storage/cms/vocabulary-adverbs/98507913.jpg)
alla
Här kan du se alla världens flaggor.
ਸਾਰੇ
ਇਥੇ ਤੁਸੀਂ ਸਾਰੇ ਜਗਤ ਦੇ ਝੰਡੇ ਦੇਖ ਸਕਦੇ ਹੋ।
![](https://www.50languages.com/storage/cms/vocabulary-adverbs/71109632.jpg)
verkligen
Kan jag verkligen tro det?
ਅਸਲ ਵਿੱਚ
ਕੀ ਮੈਂ ਅਸਲ ਵਿੱਚ ਇਸ ਨੂੰ ਵਿਸ਼ਵਾਸ ਕਰ ਸਕਦਾ ਹਾਂ?
![](https://www.50languages.com/storage/cms/vocabulary-adverbs/81256632.jpg)
runt
Man borde inte prata runt ett problem.
ਆਸ-ਪਾਸ
ਇਕ ਮੁਸ਼ਕਲ ਦੇ ਆਸ-ਪਾਸ ਗੱਲ ਨਹੀਂ ਕਰਨੀ ਚਾਹੀਦੀ।
![](https://www.50languages.com/storage/cms/vocabulary-adverbs/84417253.jpg)
ner
De tittar ner på mig.
ਥੱਲੇ
ਉਹ ਥੱਲੇ ਵੇਖ ਰਹੇ ਹਨ।
![](https://www.50languages.com/storage/cms/vocabulary-adverbs/57758983.jpg)
halv
Glaset är halvfullt.
ਅੱਧਾ
ਗਲਾਸ ਅੱਧਾ ਖਾਲੀ ਹੈ।
![](https://www.50languages.com/storage/cms/vocabulary-adverbs/57457259.jpg)
ut
Det sjuka barnet får inte gå ut.
ਬਾਹਰ
ਬੀਮਾਰ ਬੱਚਾ ਬਾਹਰ ਨਹੀਂ ਜਾ ਸਕਦਾ।
![](https://www.50languages.com/storage/cms/vocabulary-adverbs/140125610.jpg)