ਟੈਸਟ 57



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Sun Dec 29, 2024

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ।
I English.   See hint
2. ਕੱਲ੍ਹ ਸ਼ਨੀਵਾਰ ਸੀ।
Yesterday Saturday.   See hint
3. ਗਰਮੀ ਵਿੱਚ ਸੂਰਜ ਚਮਕਦਾ ਹੈ।
sun shines in summer.   See hint
4. ਮੈਨੂੰ ਤਕਲੀਫ ਨਹੀਂ ਹੋਵੇਗੀ।
doesn’t disturb me.   See hint
5. ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?
you get it repaired?   See hint
6. ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ।
I’d like ticket to Prague.   See hint
7. ਕੀ ਤੁਸੀਂ ਪਹੀਆ ਬਦਲ ਸਕਦੇ ਹੋ।
Can change the tyre / tire (am.)?   See hint
8. ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
I want sit somewhere in the middle.   See hint
9. ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ?
Can you in the water?   See hint
10. ਉਹ ਅੱਕ ਗਈ ਹੈ।
She bored.   See hint