ਟੈਸਟ 97



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Tue Oct 01, 2024

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ।
Jag en bok.   See hint
2. ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ।
Jag tycker om mousserande vin.   See hint
3. ਮੈਂ ਕੱਪੜੇ ਟੰਗ ਰਹੀ ਹਾਂ।
Jag hänger tvätten.   See hint
4. ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ।
Jag hämtar dig hemma.   See hint
5. ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ।
Jag skulle ha ett glas vitt vin.   See hint
6. ਕੀ ਇਹ ਸਮਾਨ ਤੁਹਾਡਾ ਹੈ?
Är det bagage?   See hint
7. ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ?
Var kan köpa blommor?   See hint
8. ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ!
Du behöver stor resväska   See hint
9. ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ।
behöver en docka och en teddybjörn.   See hint
10. ਲੱਤਾਂ ਵੀ ਮਜ਼ਬੂਤ ਹਨ।
Benen också kraftiga.   See hint