فریز بُک

ur ‫اسٹیشن پر‬   »   pa ਸਟੇਸ਼ਨ ਤੇ

‫33 [تینتیس]‬

‫اسٹیشن پر‬

‫اسٹیشن پر‬

33 [ਤੇਤੀ]

33 [Tētī]

ਸਟੇਸ਼ਨ ਤੇ

saṭēśana tē

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫اگلی ٹرین برلن کے لئے کب جائے گی؟‬ ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? 1
bar-li-- -a----g-līṭ-ē-- ka-ō- ha-? baralina la'ī agalīṭrēna kadōṁ hai?
‫اگلی ٹرین پیرس کے لئے کب جائے گی؟‬ ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? 1
P--r-s---a-- -------ēna -a-ō--h--? Pairisa la'ī agalīṭrēna kadōṁ hai?
‫اگلی ٹرین لندن کے لئے کب جائے گی؟‬ ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? 1
L-da---la'ī ---līṭ-ē-- -a--ṁ---i? Ladana la'ī agalīṭrēna kadōṁ hai?
‫وارسا جانے والی ٹرین کتنے بجے روانہ ہو گی؟‬ ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? 1
Vār--- l-'---gal-ṭrēn--ka--ṁ -ai? Vārasā la'ī agalīṭrēna kadōṁ hai?
‫اسٹاکہوم جانے والی ٹرین کتنے بجے روانہ ہو گی؟‬ ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? 1
Sa-ā--h--a-l-'--a--līṭ-ē-a-ka-ōṁ h--? Saṭākahōma la'ī agalīṭrēna kadōṁ hai?
‫بوڈاپیسٹ جانے والی ٹرین کتنے بجے روانہ ہو گی؟‬ ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? 1
B-ḍāpē---- la'- aga--ṭr-na ---ō- -ai? Buḍāpēsaṭa la'ī agalīṭrēna kadōṁ hai?
‫مجھے میڈرڈ کا ایک ٹکٹ چاہیے‬ ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। 1
Ma-n- -ai-ri-a--ā -k- -i-a-a c-h--ā-hai. Mainū maiḍriḍa dā ika ṭikaṭa cāhīdā hai.
‫مجھے پراگ کا ایک ٹکٹ چاہیے‬ ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। 1
Mai-ū--r--- d----a----a-- -ā--d--ha-. Mainū prāga dā ika ṭikaṭa cāhīdā hai.
‫مجھے برن کا ایک ٹکٹ چاہیے‬ ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। 1
M--n- -ar-na d- ika -ika-----hī-ā ha-. Mainū barana dā ika ṭikaṭa cāhīdā hai.
‫ٹرین ویانا کب پہنچے گی؟‬ ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? 1
Ṭ-ē-- ----nā-k-n- -a---p--u-ad---ai? Ṭrēna vī'anā kinē vajē pahucadī hai?
‫ٹرین ماسکو کب پہنچے گی؟‬ ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? 1
Ṭ--n--m--a-ō-kin- v--ē --h-c--ī -a-? Ṭrēna māsakō kinē vajē pahucadī hai?
‫ٹرین ایمسٹرڈم کب پہنچے گی؟‬ ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? 1
Ṭ---a -i-a-rō--ir--a-------aj--p-h--ad- --i? Ṭrēna aisaṭrōḍairama kinē vajē pahucadī hai?
‫کیا مجھے ٹرین بدلنا ہو گی؟‬ ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? 1
Kī m--nū ṭr-n---a---a-a dī -ōṛa-ha-? Kī mainū ṭrēna badalaṇa dī lōṛa hai?
‫ٹرین کس پلیٹ فارم سے چلے گی؟‬ ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? 1
Ṭr---------- p-l-ṭ----rama -----ā-----a-? Ṭrēna kihaṛē palēṭaphārama tōṁ jāndī hai?
‫کیا ٹرین میں سونے کی سہولت ہے؟‬ ਕੀ ਟ੍ਰੇਨ ਵਿੱਚ ਸਲੀਪਰ ਹੈ? ਕੀ ਟ੍ਰੇਨ ਵਿੱਚ ਸਲੀਪਰ ਹੈ? 1
Kī-ṭ-ē-a v--a---l--a-a-ha-? Kī ṭrēna vica salīpara hai?
‫مجھے صرف برسلز تک کا ٹکٹ چاہیے‬ ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। 1
M--nū--ēva-- -r---l--- la'ī ika-ṭ---------īdī ha-. Mainū kēvala brasēlaza la'ī ika ṭikaṭa cāhīdī hai.
‫مجھے کوپن ہیگن آنے جانے کا ٹکٹ چاہیے‬ ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। 1
M-i-- kōpan--a----- d--ika-vā--sī ---a-ā--i-aṭa--ā-īd- --i. Mainū kōpanahaigana dā ika vāpasī yātarā ṭikaṭa cāhīdā hai.
‫سلیپر میں ایک جگہ کی کیا قیمت ہے؟‬ ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? 1
Sa--pa-a---ca---a-b-r-th---ā--i-----ar--a l------ha-? Salīpara vica ika baratha dā kinā kharaca lagadā hai?

-

- - - - - - - - - - - - - - - - - - - - - - - - - - - -